0 0
Read Time:41 Second

ਆਕਲੈਂਡ :ਨਿਊਜੀਲੈਂਡ ਵਿੱਚ ਸਿੱਖਾਂ ਦੀ ਸਭ ਤੋ ਵੱਡੀ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨੇ ਅੱਜ ਨਵੀਆਂ ਪੈੜਾਂ ਪਾਈਆਂ ਹਨ। ਮੁੱਖ ਚਾਰੇ ਅਦਾਰਿਆਂ ਦੇ ਪ੍ਰਮੁੱਖ ਅਹੁਦਿਆਂ ਤੇ ਬੀਬੀਆਂ ਦੀ ਨਿਯੁਕਤੀ ਕੀਤੀ ਗਈ ਹੈ । 43 ਸਾਲ ਚ ਪਹਿਲੀ ਵਾਰ ਬੀਬੀਆਂ ਦੀ ਇਹਨਾਂ ਅਹੁਦਿਆਂ ਤੇ ਨਿਯੁਕਤੀ ਹੋਈ ਹੈ । ਸੁਸਾਇਟੀ ਦੇ ਦਲਜੀਤ ਸਿੰਘ ਵਿਰਕ ਨੇ ਮਤਾ ਪੇਸ਼ ਕੀਤਾ ਅਤੇ 81 ਟਰੱਸਟੀਆਂ ਸਮੇਤ 560 ਮੈਬਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਲਿਆ ਹੈ। ਨਵੇਂ ਅਹੁਦੇਦਾਰਾਂ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *