1
0
Read Time:40 Second
ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਭਾਰਤੀ ਮੂਲ ਦੇ ਹੈਮਿੰਲਟਨ ਤੋ ਸੰਸਦ ਮੈਂਬਰ ਗੌਰਵ ਸ਼ਰਮਾ ਨੇ ਪਾਰਲੀਮੈਂਟ ਵਿੱਚ ਦੂਜੇ ਸੰਸਦ ਮੈਂਬਰਾਂ ਵੱਲੋਂ ਉਹਨਾਂ ਨਾਲ ਵਿਤਕਰਾ ਅਤੇ ਬੁਲਿੰਗ ਜਿਹਾ ਵਿਵਹਾਰ ਕੀਤੇ ਜਾਣ ਦੇ ਦੀਆਂ ਖਬਰਾ ਦਾ ਖੰਡਨ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਗੌਰਵ ਸ਼ਰਮਾ ਸਾਡੀ ਪਾਰਟੀ ਦੇ ਬਹੁਤ ਹੀ ਮਿਹਨਤੀ ਲੀਡਰ ਹਨ ਉਹਨਾਂ ਨੂੰ ਸੰਸਦ ਵਿੱਚ ਹਰ ਤਰਾ ਦਾ ਲੋੜੀਂਦਾ ਸਹਿਯੋਗ ਕੀਤਾ ਜਾਵੇਗਾ ਤਾਂ ਕਿ ਉਹਨਾਂ ਨੂੰ ਆਪਣਾ ਕੰਮ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ ॥