0
0
Read Time:57 Second
ਟੌਰੰਗਾ : ਟੀ-ਪੁੱਕੀ ਰਹਿੰਦੇ ਕੂਨਰ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਸਰਬਜੀਤ ਸਿੰਘ ਕੂਨਰ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਉਹ 57 ਸਾਲਾਂ ਦੇ ਸਨ,ਉਹਨਾਂ ਦੇ ਦੋ ਭਰਾ ਹਨ ਪਰਮਜੀਤ ਸਿੰਘ ਕੂਨਰ ਟੀ ਪੁੱਕੀ ਅਤੇ ਮਨਿੰਦਰ ਸਿੰਘ ਕੂਨਰ ਹੈਸਟਿੰਗ ਵਿਖੇ ਰਹਿੰਦੇ ਹਨ , ਸਰਬਜੀਤ ਸਿੰਘ ਜੀ ਬਹੁਤ ਹੀ ਮਿਲ਼ਣਸਾਰ ਅਤੇ ਨਿੱਘੇ ਸੁਭਾ ਦੇ ਮਾਲਕ ਸਨ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਕਾਰਨ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਉਹਨਾਂ ਦਾ ਅੰਤਿਮ ਸੰਸਕਾਰ 20 ਅਗਸਤ ਨੂੰ ਹੋਵੇਗਾ ,ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਸੰਪਰਕ ਸੂਤਰ
ਪਰੇਮਜੀਤ ਸਿੰਘ ਕੂਨਰ 0212253301
ਸ਼ਿੰਦਰ ਸਿੰਘ ਕੂਨਰ 0274599678