0 0
Read Time:46 Second

ਨਿਊਜੀਲੈਂਡ ਟ੍ਰਾਂਸਪੋਰਟ ਮਹਿਕਮੇ ਨੇ ਐਲਾਨ ਕੀਤਾ ਹੈ ਕਿ ਅਗਲੇ ਕੁਝ ਮਹਿਨਿਆਂ ਦੌਰਾਨ ਦੇਸ਼ ਦੀਆਂ ਹਾਈ ਰਿਸਕ ਸੜਕਾਂ ਤੇ ਸਮਾਰਟ ਸਪੀਡ ਕੈਮਰੇ ਲਾਏ ਜਾਣਗੇ ਜਿਸ ਨਾਲ ਤੇਜ ਰਫ਼ਤਾਰ ਡ੍ਰਾਈਵਿੰਗ ਕਰਨ ਵਾਲੇ ਡਰਾਈਵਰਾਂ ਤੇ ਨਕੇਲ ਕੱਸਣ ਦੇ ਨਾਲ ਟ੍ਰੈਫ਼ਿਕ ਨਿਯਮਾਂ ਦੀ ਉਲ਼ੰਘਣਾ ਕਰਨ ਵਾਲੇ ਲੋਕਾਂ ਤੇ ਵੀ ਨਜ਼ਰ ਰੱਖੀ ਜਾ ਸਕੇਗੀ, ਜਿੱਥੇ ਇਸ ਨਾਲ ਸੜਕ ਸੁਰੱਖਿਆ ਪੁਖ਼ਤਾ ਹੋਵੇਗੀ ਨਾਲ ਹੀ ਸਰਕਾਰ ਨੂੰ ਇਕ ਬਿਲੀਅਨ ਡਾਲਰ ਦੀ ਆਮਦਨ ਵੀ ਹੋਵੇਗੀ , ਕੈਮਰੇ ਲਾਉਣ ਤੇ ਸਰਕਾਰ ਦਾ ਮੁੱਖ ਉਦੇਸ਼ ਰੋੜ ਦੁਰਘਟਨਾਵਾਂ ਵਿੱਚ ਕਮੀ ਲਿਆਉਣਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *