Category:

ਸਰਕਾਰ ਵੱਲੋਂ ਤੇਲ ਕੀਮਤਾਂ ‘ਚ ਟੈਕਸ ਕਟੌਤੀ ਫ਼ਰਵਰੀ ਅੰਤ ਤੱਕ ਜਾਰੀ ਰਹੇਗੀ

ਵਲਿੰਗਟਨ : ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਨਿਊਜੀਲੈਂਡ ਸਰਕਾਰ ਨੇ ਪੈਟਰੋਲ ਦੇ ਟੈਕਸਾਂ ਵਿੱਚ ਜੋ ਛੋਟ 25 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੱਤੀ ਸੀ, ਉਸਨੂੰ 2 ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਹੁਣ ਇਹ ਛੋਟ ਫਰਵਰੀ ਤੱਕ ਮਿਲਦੀ ਰਹੇਗੀ, ਮਾਰਚ ਵਿੱਚ ਵੀ ਇਸ ਨੂੰ ਪੂਰਾ ਖਤਮ ਨਹੀਂ ਕੀਤਾ ਜਾਏਗਾ, […]

Continue Reading
Posted On :
Category:

ਨਰਿੰਦਰਜੀਤ ਨੂੰ ਅਦਾਲਤ ਅਤੇ ਇਮੀਗ੍ਰੇਸ਼ਨ ਵੱਲੋਂ ਮਿਲੀ ਵੱਡੀ ਰਾਹਤ – ਪੂਰੀ ਖ਼ਬਰ ਪੜ੍ਹੋ

ਆਕਲੈਂਡ : ਨਰਿੰਦਰਜੀਤ ਸਿੰਘ ਸਕਾਈਜ਼ੋਫਰੀਨੀਆ ਨਾਲ ਪੀੜਤ ਇੱਕ ਅਪਾਹਜ ਵਿਅਕਤੀ, ਜਿਸਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਸਨੇ 2014 ਵਿੱਚ ਇੱਕ ਡਰਾਈਵਵੇਅ ਕਰੈਸ਼ ਨੂੰ ਭੜਕਾਉਣ ਲਈ ਦੋਸ਼ੀ ਮੰਨਿਆ ਸੀ, ਉਸਨੇ ਦਾਅਵਾ ਕੀਤਾ, ਪੀੜਤ ਵਿਅਕਤੀ ਦੁਆਰਾ ਉਸਦੀ ਅਪਾਹਜਤਾ ਦਾ ਮਜ਼ਾਕ ਉਡਾਉਣ ਦੁਆਰਾ ਉਸਦੀ ਸਜ਼ਾ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਸੀ।ਨਰਿੰਦਰਜੀਤ ਸਿੰਘ, ਜੋ […]

Continue Reading
Posted On :
Category:

ਨਿਊਜੀਲੈਂਡ ਸਰਕਾਰ ਨੇ ਕੋਰੋਨਾ ਕਾਲ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ੇ ਧਾਰਕਾ ਦੇ ਹੱਕ ਵਿੱਚ ਕੀਤੇ ਵੱਡੇ ਐਲਾਨ

ਨਿਊਜੀਲੈਂਡ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇੰਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਸਮੇਤ ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਅੱਜ ਕਰੋਨਾਂ ਕਾਲ ਵਿੱਚ ਬਾਹਰ ਫਸੇ 1800 ਦੇ ਕਰੀਬ ਪੋਸਟ ਸਟੱਡੀ ਵਰਕ ਵੀਜ਼ਾ ਹੋਲਡਰਜ ਨੂੰ ਇੱਕ ਸਾਲ ਦਾ ਵਰਕ ਪਰਮਿਟ ਦੇਣ ਦਾ ਕੀਤਾ ਐਲਾਨ ।✔️ਬਾਰਡਰ ਖੁੱਲਣ ਮਗਰੋਂ ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਹੁਣ ਤੱਕ ਵਿਦੇਸ਼ਾਂ ਤੋਂ 94000 ਵਰਕ ਵੀਜ਼ੇ […]

Continue Reading
Posted On :
Category:

ਨਿਊਜੀਲੈਂਡ ਦਾ ਪਾਸਪੋਰਟ ਦੁਨੀਆਂ ਦਾ ਤੀਜਾ ਤਾਕਤਵਰ ਪਾਸਪੋਰਟ ਬਣਿਆ

ਪਾਸਪੋਰਟ ਇੰਨਡੈਕਸ ਦੀ ਤਾਕਤ ਸੂਚੀ ਅਨੁਸਾਰ ਨਿਊਜੀਲੈਂਡ ਦਾ ਪਾਸਪੋਰਟ ਕਨੇਡਾ ਆਸਟ੍ਰੇਲੀਆ ਇੰਗਲੈਂਡ ਨੂੰ ਪਛਾੜ ਕੇ ਤੀਜਾ ਸਭ ਤੋ ਤਾਕਤਵਰ ਪਾਸਪੋਰਟ ਬਣ ਗਿਆ ਹੈ । ਹੁਣ ਨਿਊਜੀਲੈਂਡ ਪਾਸਪੋਰਟਾਂ ਹੋਲਡਰ ਸੰਸਾਰ ਦੇ 172 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। UAE ਦਾ ਪਾਸਪੋਰਟ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ ਹੈ। ਅਮਰੀਕਾ ਡੈਨਮਾਰਕ ਬੇਲਜੀਅਮ ਪੁਰਤਗਾਲ ਪੋਲੈੰਡ ਤੇ […]

Continue Reading
Posted On :
Category:

ਪਾਪਾਮੋਆ ਵਸਨੀਕ ਮਹਿੰਦਰ ਸਿੰਘ ਫ਼ੌਜੀ ਦਾ ਹੋਇਆ ਦਿਹਾਂਤ

ਐਨ ਜ਼ੈਡ ਪੰਜਾਬੀ ਪੋਸਟ : ਲੰਘੇ ਕੱਲ੍ਹ ਪਾਪਾਮੋਆ ਵਸਨੀਕ ਮਹਿੰਦਰ ਸਿੰਘ ਫ਼ੌਜੀ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਮਹਿੰਦਰ ਸਿੰਘ ਫ਼ੌਜੀ ਸਾਲਾਂ ਤੋਂ ਬੇ ਆਫ ਪਲੈਂਟੀ ਦੇ ਵਸਨੀਕ ਅਤੇ ਅਮਨਦੀਪ ਤੱਖਰ ਦੇ ਪਿਤਾ ਸਨ। ਉਨ੍ਹਾਂ ਦੀ ਉਮਰ ਲਗਭਗ 76 ਸਾਲ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 15 ਦਸੰਬਰ 2022 ਨੂੰ ਸਵੇਰੇ 10:30 ਵਜੇ Pyes […]

Continue Reading
Posted On :
Category:

ਪੁਲਿਸ ਕਾਰ ਅਤੇ ਸਾਈਕਲ ਸਵਾਰ ਦਰਮਿਆਨ ਵਾਪਰਿਆ ਹਾਦਸਾ, ਜਾਣੋ ਪੂਰੀ ਖ਼ਬਰ

ਪਾਲਮਰਸਟਨ ਨੌਰਥ ਵਿੱਚ ਇੱਕ ਚੋਰੀ ਹੋਏ ਵਾਹਨ ਦੇ ਸਥਾਨ ਵੱਲ ਜਾ ਰਹੀ ਇੱਕ ਪੁਲਿਸ ਕਾਰ ਵੱਲੋਂ ਰਸਤੇ ਵਿੱਚ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜੋ ਅੱਜ ਸਵੇਰੇ 9.10 ਵਜੇ ਵਾਪਰੀ ਸੀ। ਚੋਰੀ ਹੋਈ ਗੱਡੀ ਅਫਸਰਾਂ ਵੱਲੋਂ […]

Continue Reading
Posted On :
Category:

ਦੱਖਣੀ ਆਕਲੈਂਡ ‘ਚ ਵਾਪਰੇ ਸੜਕ ਹਾਦਸੇ ਦਾ ਸ਼ਿਕਾਰ ਮੋਟਰਸਾਈਕਲ ਸਵਾਰ ਦੀ ਹਸਪਤਾਲ ‘ਚ ਹੋਈ ਮੌਤ

ਆਕਲੈਂਡ : ਦੱਖਣੀ ਆਕਲੈਂਡ ਦੇ ਉਪ-ਨਗਰ ਉਟਾਹੁਹੂ ’ਚ ਸ਼ੁੱਕਰਵਾਰ ਰਾਤ ਨੂੰ ਗੰਭੀਰ ਸੜਕ ਹਾਦਸੇ ਵਿੱਚ ਜ਼ਖਮੀ ਮੋਟਰਸਾਈਕਲ ਸਵਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ।ਇਹ ਹਾਦਸਾ ਬੀਤੇ ਸ਼ੁੱਕਰਵਾਰ ਸ਼ਾਮ 6.50 ਵਜੇ ਉਟਾਹੂਹੂ ‘ਚ ਵਾਪਰਿਆ।ਮੋਟਰਸਾਈਕਲ ਸਵਾਰ ਨੂੰ ਉਸ ਵਕਤ ਗੰਭੀਰ ਹਾਲਤ ਵਿੱਚ ਆਕਲੈਂਡ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਹਸਪਤਾਲ ਇਲਾਜ ਦੌਰਾਨ ਉਸਦੀ ਮੌਤ […]

Continue Reading
Posted On :
Category:

ਟਾਈਗਰ ਸਪੋਰਟਸ ਕਲੱਬ ਟੌਰੰਗਾ ਵੱਲੋਂ ਕਬੱਡੀ ਬੁਲਾਰਾ ਬਿੱਟੂ ਰੌੜ ਸੋਨ ਤਗ਼ਮੇ ਨਾਲ ਸਨਮਾਨਿਤ

ਟੌਰੰਗਾ : ਕਬੱਡੀ ਖੇਡ ਮੇਲਿਆਂ ਤੇ ਪੰਜਾਬੀ ਮਾਂ ਬੋਲੀ ਦੇ ਬੋਲਾ ਦੀ ਸਾਂਝ ਪਾਉਂਦੇ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਬਿੱਟੂ ਰੌੜ ਦਾ ਟਾਈਗਰ ਸਪੋਰਟਸ ਕਲੱਬ ਟੌਰੰਗਾ, ਨਿਊਜ਼ੀਲੈਂਡ ਵੱਲੋਂ ਸੋਨ ਤਗ਼ਮੇ ਅਤੇ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਬੰਧਕ ਭੁਪਿੰਦਰ ਪਾਸਲਾ, ਹਰਜੀਤ ਰਾਏ, ਸ਼ਿੰਦਰ ਸਮਰਾ, ਮਨਜਿੰਦਰ ਸਹੋਤਾ ਅਤੇ ਕਲੱਬ ਖਿਡਾਰੀ ਮੌਜੂਦ […]

Continue Reading
Posted On :
Category:

ਲੇਬਰ ਸਰਕਾਰ ਦੇ ਪ੍ਰਵਾਸ ਮੰਤਰੀ ਮਾਰੀਕਲ ਵੁੱਡ ਨੇ ਨਿਰਾਸ਼ ਕੀਤੇ ਪ੍ਰਵਾਸੀ

ਨਿਊਜ਼ੀਲੈਂਡ ਪ੍ਰਵਾਸ ਵਿਭਾਗ ਨੇ ਸਪਾਊਜ਼ ਵਰਕ ਵੀਜ਼ੇ ਵਾਲਿਆਂ ਲਈ ਨਵੀਂ ਤਬਦੀਲੀ ਬਾਰੇ ਦਸੰਬਰ ਚ ਸੰਭਾਵੀ ਤੌਰ ‘ਤੇ ਨਵੀਆਂ ਨੀਤੀਆਂ ਬਾਰੇ ਫ਼ੈਸਲਾ ਅਪ੍ਰੈਲ 2023 ਤੱਕ ਲੰਮਕਾ ਦਿੱਤਾ ਹੈ। ਜਿਸ ਬਾਰੇ ਨਵੇਂ ਨਿਰਦੇਸ਼ ਫ਼ਰਵਰੀ 2023 `ਚ ਆਉਣ ਦੀ ਸੰਭਾਵਨਾ ਹੈ।ਇਸ ਫੈਸਲੇ ਨਾਲ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਸਪਾਊਜ਼ ਨੂੰ ਵਰਕ ਵੀਜ਼ੇ […]

Continue Reading
Posted On :
Category:

ਤਾਜ਼ਾ ਸਰਵੇਖਣਾਂ ਅਨੁਸਾਰ ਲੇਬਰ ਦੀ ਹੋਵੇਗੀ ਕਰਾਰੀ ਹਾਰ

ਆਕਲੈਂਡ : ਅੱਜ ਦੇ ਤਾਜ਼ਾ ਸਰਵੇਖਣਾਂ ਅਨੁਸਾਰ ਤਾਜ਼ਾ ਸਰਵੇਖਣਾਂ ਅਨੁਸਾਰ ਲੇਬਰ ਦੀ ਹੋਵੇਗੀ ਕਰਾਰੀ ਹਾਰ ਨਿਸ਼ਚਾ ਹੈ। ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ ਅਤੇ ਐਕਟ ਪਾਰਟੀ ਮਿਲ ਕੇ ਅਗਲੇ ਸਾਲ ਸਰਕਾਰ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਲੇਬਰ ਸਰਕਾਰ ਦੀਆਂ ਨੀਤੀਆਂ ਤੋਂ ਸਥਾਨਕ ਲੋਕ ਡਾਢੇ ਪਰੇਸ਼ਾਨ ਹਨ।

Continue Reading
Posted On :