Category:

ਟੀ-ਪੁੱਕੀ ਕਤਲ ਮਾਮਲੇ ‘ਚ ਪੁਲਿਸ ਵੱਲੋਂ ਇੱਕ ਔਰਤ ਗ੍ਰਿਫ਼ਤਾਰ

ਆਕਲੈਂਡ : ਕੱਲ੍ਹ ਰਾਤ ਟੀ-ਪੁੱਕੀ ਇਲਾਕੇ ਵਿੱਚ ਇਕ ਵਿਅਕਤੀ ਦੀ ਮੌਤ ਮਾਮਲੇ ਵਿੱਚ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਦੇਰ ਰਾਤ ਸੇਡਨ ਸਟ੍ਰੀਟ ਅਤੇ ਸਟੇਸ਼ਨ ਆਰਡੀ ‘ਤੇ ਬੁਲਾਇਆ ਗਿਆ, ਜਿੱਥੇ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਤ ‘ਚ ਪਾਇਆ ਗਿਆ।ਵਿਅਕਤੀ ਦੇ ਸੱਟਾਂ ਜਿਆਦਾ ਲੱਗੀਆਂ ਹੋਣ ਕਾਰਨ ਉਸ ਦੀ ਮੌਤ ਹੋ ਗਈ।ਇਸ ਮਾਮਲੇ […]

Continue Reading
Posted On :
Category:

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਭਾਰਤੀ ਹਾਈ-ਕਮੀਸ਼ਨ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਵੈਲਿੰਗਟਨ : ਬੀਤੇ ਦਿਨ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿੱਚ ਸਥਿਤ ਭਾਰਤੀ ਹਾਈ ਕਮੀਸ਼ਨ ਵੱਲੋਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਾਬਾ ਫ਼ਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਾਣਯੋਗ ਭਾਰਤੀ ਹਾਈ ਕਮਿਸ਼ਨਰ ਨੇ ਸ਼ਹਾਦਤਾਂ ਸੰਬੰਧੀ ਪਹੁੰਚੀ ਸੰਗਤ ਨੂੰ […]

Continue Reading
Posted On :
Category:

ਰਾਜਧਾਨੀ ਵੈਲਿੰਗਟਨ ਦੀ ਸੰਗਤ ਵੱਲੋਂ ਉਲੀਕੇ ਜਾ ਰਹੇ ਵਿਸ਼ੇਸ਼ ਦਿਵਾਨ ਸੰਬੰਧੀ ਜਾਣਕਾਰੀ ਲਈ ਪੂਰੀ ਖ਼ਬਰ ਪੜ੍ਹੋ

ਵਲਿੰਗਟਨ : ਗੁਰੂ ਪਿਆਰੀ ਸਾਧ ਸੰਗਤ ਜੀ ਸਮੂਹ ਵਲਿੰਗਟਨ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੂਹਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਵੈਲਿੰਗਟਨ ਵਿਖੇ ਵਿਸ਼ੇਸ਼ ਦਿਵਾਨ ਸਜਾਏ ਜਾ ਰਹੇ ਹਨ। ਸਮੂਹ ਸੰਗਤ ਨੂੰ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਜਾਂਦੀ ਹੈ।

Continue Reading
Posted On :
Category:

ਭਾਈਚਾਰੇ ਨੇ ਮਰਹੂਮ ਜਨਕ ਪਟੇਲ ਦੀ ਪਰਿਵਾਰਕ ਮਦਦ ਲਈ ਇਕੱਤਰ ਕੀਤੀ ਲੱਖ ਡਾਲਰ ਦੀ ਰਕਮ

ਆਕਲੈਂਡ – ਆਕਲੈਂਡ ਦੇਖਿਆ ਨਗਰ ਸੈਂਡਰਿੰਗਮ ਵਿੱਚ ਲੰਘੇ ਮਹੀਨੇ ਲੁੱਟ ਦੌਰਾਨ ਕਤਲ ਹੋਏ ਭਾਰਤੀ ਨੌਜਵਾਨ ਜਨਕ ਪਟੇਲ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਲਈ ਸਥਾਨਕ ਭਾਈਚਾਰੇ ਵੱਲੋਂ $100,000 ਤੋਂ ਵਧੇਰੇ ਦੀ ਰਕਮ ਇਕੱਤਰ ਕੀਤੀ ਗਈ ਹੈ। ਇਹ ਰਕਮ ਜਨਕ ਪਟੇਲ ਦੀ ਪਤਨੀ ਨੂੰ ਸਪੁਰਦ ਕੀਤੀ ਜਾਏਗੀ।ਇਸ ਕਾਰਜ ਲਈ 2000 ਤੋਂ ਵਧੇਰੇ ਲੋਕ ਨੇ ਮਦਦ ਕੀਤੀ ਹੈ।

Continue Reading
Posted On :
Category:

ਸਕੂਲ ਬੱਸ ਡਰਾਈਵਰਾਂ ਲਈ ਸਰਕਾਰ ਨੇ ਕੀਤਾ ਅਹਿਮ ਐਲਾਨ

ਲਦੀ ਹੀ ਉਨ੍ਹਾਂ ਲੋਕਾਂ ਦੇ ਬਰਾਬਰ ਹੋ ਜਾਣਗੀਆਂ ਜੋ ਤੁਲਨਾਤਮਕ ਜਨਤਕ ਆਵਾਜਾਈ ਸੇਵਾਵਾਂ “comparable public transport services” ਲਈ ਡਰਾਈਵ ਕਰਦੇ ਹਨ। ਸਰਕਾਰ ਤਨਖਾਹ ਵਾਧੇ ਲਈ ਚਾਰ ਸਾਲਾਂ ਵਿੱਚ 26 ਮਿਲੀਅਨ ਡਾਲਰ ਦਾ ਵਾਧੂ ਨਿਵੇਸ਼ ਕਰ ਰਹੀ ਹੈ। ਯਾਨੀ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ $26 ਮਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਕ੍ਰਿਸ […]

Continue Reading
Posted On :
Category:

ਨਿਊਜੀਲੈਂਡ ਸਿਹਤ ਵਿਭਾਗ ਨੇ ਕ੍ਰਿਸਮਿਸ ਦੌਰਾਨ ਕੋਰੋਨਾਂ ਦੇ ਕੇਸ ਵੱਧਣ ਦਾ ਜਤਾਇਆ ਖ਼ਦਸ਼ਾ

ਨਿਊਜੀਲੈਂਡ ਦੇ ਸਿਹਤ ਵਿਭਾਗ ਨੇ ਕ੍ਰਿਸਮਿਸ ਤੇ ਸਭ ਤੋ ਵਧ ਕਰੋਨਾਂ ਕੇਸ ਆਉਣ ਦਾ ਖ਼ਦਸ਼ਾ ਜਾਹਿਰ ਕੀਤਾ ਹੈ 1100 ਮਰੀਜ਼ਾਂ ਨੂੰ ਹਸਪਤਾਲ ਦਾਖਲ ਹੋਣਾ ਪਵੇਗਾ ਇਹ ਇਸ ਸਾਲ ਦਾ ਕਰੋਨਾਂ ਦਾ ਪੀਕ ਹੋਵੇਗਾ, ਮਾਰਚ ਮਹਿਨੇ ਵਿੱਚ ਉਮੀਕਰੋਨ ਦੇ 1000 ਅਤੇ ਜੁਲਾਈ ਵਿੱਚ 836 ਪ੍ਰਤੀ ਦਿਨ ਆਏ ਸਨ , ਸਾਲ ਦੇ ਅਖੀਰਲੇ ਦਿਨ ਸਥਾਨਕ ਲਾਗ ਦੇ […]

Continue Reading
Posted On :
Category:

ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ‘ਤੇ ਚੱਲੀਆਂ ਗੋਲੀਆਂ

ਆਕਲੈਂਡ : ਅੱਜ ਦੀ ਤਾਜ਼ਾ ਰਿਪੋਰਟ ਅਨੁਸਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ‘ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਦੀ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਹੈ, ਪੁਲਿਸ ਵੱਲੋਂ ਮੌਕੇ ‘ਤੇ ਚਾਰ ਲੋਕ ਹਿਰਾਸਤ ਵਿੱਚ ਲਏ ਗਏ ਹਨ। ਖ਼ਬਰ ਅਨੁਸਾਰ ਕੁਝ ਹੋਰ ਲੋੜੀਂਦੇ ਲੋਕ ਮੌਕੇ ਤੋਂ […]

Continue Reading
Posted On :
Category:

ਦੇਸ਼ ਭਰ ਚੋਂ ਪੰਜਾਬ ਪਾਸਪੋਰਟ ਬਣਾਉਣ ‘ਚ ਮੋਹਰੀ, ਵੱਡੀ ਗਿਣਤੀ ਪੰਜਾਬੀਆਂ ਦਾ ਪ੍ਰਵਾਸ ਜਾਰੀ

ਮੁਹਾਲੀ: ਪੰਜਾਬ ਵਿਚ ਪਾਸਪੋਰਟ ਬਣਾਵਾਉਣ ਵਾਲਿਆਂ ਦੀ ਹਨੇਰੀ ਆ ਗਈ ਹੈ ਤੇ ਇਸ ਕੰਮ ਵਿਚ ਪੰਜਾਬ ਨੇ ਵੱਡੇ-ਵੱਡੇ ਸੂਬਿਆਂ ਨੂੰ ਵੀ ਪਛਾੜ ਦਿੱਤਾ ਹੈ। ਤਿੰਨ ਕਰੋੜ ਦੀ ਆਬਾਦੀ ਵਾਲੇ ਇਸ ਸੂਬੇ ਵਿੱਚ 77.17 ਲੱਖ ਲੋਕਾਂ ਨੇ ਪਾਸਪੋਰਟ ਬਣਵਾਏ ਹੋਏ ਹਨ। ਉਂਝ ਪੰਜਾਬ ਵਿੱਚ ਸ਼ੁਰੂ ਤੋਂ ਹੀ ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਪ੍ਰਵਿਰਤੀ ਵੱਧ ਹੈ ਪਰ ਪਿਛਲੇ […]

Continue Reading
Posted On :
Category:

ਲੇਵਿਨ SH1 The Avenue ਤੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਹੋਈ ਮੌਤ

ਲੇਵਿਨ ਵਿਖੇ SH1 The Avenue ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਹੋਈ ਮੌਤ ਅਤੇ ਦੋ ਹੋਏ ਗੰਭੀਰ ਜ਼ਖਮੀ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

Continue Reading
Posted On :
Category:

ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜੁਆਨ ਦੀ ਹੋਈ ਦਰਦਨਾਕ ਮੌਤ

ਆਕਲੈਂਡ – ਸੁਖਦੀਪ ਸਿੰਘ (34) ਸੜਕ ਹਾਦਸੇ ਦੌਰਾਨ ਇਸ ਦੁਨੀਆਂ ਨੂੰ ਹਮੇਸ਼ਾ ਲਈ ਫਤਹਿ ਬੁਲਾ ਗਿਆ ਹੈ। ਸੁਖਦੀਪ ਜੋ ਕਿ 14 ਸਾਲ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਸਟੱਡੀ ਵੀਜੇ ‘ਤੇ ਆਇਆ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਸਨੂੰ ਪੀਆਰ ਮਿਲੀ ਸੀ। ਸੁਖਦੀਪ ਨੇ ਅਗਲੇ ਮਹੀਨੇ 14 ਸਾਲ ਬਾਅਦ ਭਾਰਤ ਜਾਣਾ ਸੀ, ਜਿੱਥੇ ਉਸਨੇ ਆਪਣੇ ਪਿੰਡ ਵਿੱਚ […]

Continue Reading
Posted On :