0 0
Read Time:30 Second

ਆਕਲੈਂਡ – ਸੁਖਦੀਪ ਸਿੰਘ (34) ਸੜਕ ਹਾਦਸੇ ਦੌਰਾਨ ਇਸ ਦੁਨੀਆਂ ਨੂੰ ਹਮੇਸ਼ਾ ਲਈ ਫਤਹਿ ਬੁਲਾ ਗਿਆ ਹੈ। ਸੁਖਦੀਪ ਜੋ ਕਿ 14 ਸਾਲ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਸਟੱਡੀ ਵੀਜੇ ‘ਤੇ ਆਇਆ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਸਨੂੰ ਪੀਆਰ ਮਿਲੀ ਸੀ। ਸੁਖਦੀਪ ਨੇ ਅਗਲੇ ਮਹੀਨੇ 14 ਸਾਲ ਬਾਅਦ ਭਾਰਤ ਜਾਣਾ ਸੀ, ਜਿੱਥੇ ਉਸਨੇ ਆਪਣੇ ਪਿੰਡ ਵਿੱਚ ਮਾਪਿਆਂ ਲਈ ਨਵਾਂ ਘਰ ਬਣਾਇਆ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *