0
0
Read Time:32 Second
ਵਲਿੰਗਟਨ : ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਨਿਊਜੀਲੈਂਡ ਸਰਕਾਰ ਨੇ ਪੈਟਰੋਲ ਦੇ ਟੈਕਸਾਂ ਵਿੱਚ ਜੋ ਛੋਟ 25 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੱਤੀ ਸੀ, ਉਸਨੂੰ 2 ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਹੁਣ ਇਹ ਛੋਟ ਫਰਵਰੀ ਤੱਕ ਮਿਲਦੀ ਰਹੇਗੀ, ਮਾਰਚ ਵਿੱਚ ਵੀ ਇਸ ਨੂੰ ਪੂਰਾ ਖਤਮ ਨਹੀਂ ਕੀਤਾ ਜਾਏਗਾ, ਬਲਕਿ ਘਟਾਕੇ 12.5 ਸੈਂਟ ਪ੍ਰਤੀ ਲੀਟਰ ਕਰ ਦਿੱਤਾ ਜਾਏਗਾ