0 0
Read Time:37 Second

ਪਾਸਪੋਰਟ ਇੰਨਡੈਕਸ ਦੀ ਤਾਕਤ ਸੂਚੀ ਅਨੁਸਾਰ ਨਿਊਜੀਲੈਂਡ ਦਾ ਪਾਸਪੋਰਟ ਕਨੇਡਾ ਆਸਟ੍ਰੇਲੀਆ ਇੰਗਲੈਂਡ ਨੂੰ ਪਛਾੜ ਕੇ ਤੀਜਾ ਸਭ ਤੋ ਤਾਕਤਵਰ ਪਾਸਪੋਰਟ ਬਣ ਗਿਆ ਹੈ । ਹੁਣ ਨਿਊਜੀਲੈਂਡ ਪਾਸਪੋਰਟਾਂ ਹੋਲਡਰ ਸੰਸਾਰ ਦੇ 172 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। UAE ਦਾ ਪਾਸਪੋਰਟ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ ਹੈ। ਅਮਰੀਕਾ ਡੈਨਮਾਰਕ ਬੇਲਜੀਅਮ ਪੁਰਤਗਾਲ ਪੋਲੈੰਡ ਤੇ ਆਇਰਲੈਂਡ ਦੇ ਪਾਸਪੋਰਟ ਵੀ ਤੀਜੇ ਨੰਬਰ ਤੇ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *