Category:

ਕ੍ਰਾਈਸਟਚਰਚ ਪੁਲਿਸ ਨੂੰ ਮਿਲੇ ਸ਼ੱਕੀ ਬੈੱਗ ਸੰਬੰਧੀ ਤਫ਼ਤੀਸ਼ ਜਾਰੀ

ਟੌਰੰਗਾ : ਦੱਖਣੀ ਟਾਪੂ ਦੇ ਸ਼ਹਿਰ ਕ੍ਰਾਈਸਟਚਰਚ ਵਿੱਚ ਪੁਲਿਸ ਨੂੰ ਮਿਲੇ ਇੱਕ ਸ਼ੱਕੀ ਬੈੱਗ ਤੋਂ ਬਾਅਦ ਵਧੇਰੇ ਜਾਣਕਾਰੀ ਲਈ ਘੋਖ ਜਾਰੀ ਹੈ।ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ 8 ਵਜੇ ਦੇ ਕਰੀਬ ਇੱਕ ਸ਼ੱਕੀ ਬੈੱਗ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਐਨਸਰਸ ਰੋਡ ਤੋਂ ਹੌਪਕਿੰਸ ਸਟਰੀਟ ਤੱਕ ਫੈਰੀ ਰੋਡ […]

Continue Reading
Posted On :
Category:

ਜੈਨਸਿਸ ਐਨਰਜੀ ਕੈਂਟਰਬਰੀ ਵਿੱਚ ਲਾਵੇਗੀ ਸਭ ਤੋਂ ਵੱਡਾ ਸੋਲਰ ਪਲਾਂਟ

ਟੌਰੰਗਾ : ਜੈਨੇਸਿਸ ਐਨਰਜੀ ਜਲਦ ਹੀ ਨਿਊਜੀਲੈਂਡ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਕੈਂਟਰਬਰੀ ਵਿੱਚ ਬਨਾਉਣ ਜਾ ਰਹੀ ਹੈ ਤੇ ਇਸ ਲਈ ਕੰਪਨੀ ਐਫ ਆਰ ਵੀ ਆਸਟ੍ਰੇਲੀਆ ਨਾਲ ਸਮਝੌਤਾ ਕਰ ਚੁੱਕੀ ਹੈ। ਇਹ ਪਲਾਂਟ ਕ੍ਰਾਈਸਚਰਚ ਦੇ ਦੱਖਣ ਵੱਲ ਇੱਕ ਘੰਟੇ ਦੀ ਦੂਰੀ ‘ਤੇ ਲੋਰੀਸਟਨ ਸਥਿਤ ਬਣੇਗਾ, ਇਹ ਪਲਾਂਟ 90 ਹੈਕਟੇਅਰ ਵਿੱਚ ਬਣੇਗਾ, ਜਿਸ ਦੀ ਬਿਜਲੀ […]

Continue Reading
Posted On :
Category:

ਲੇਬਰ ਸਰਕਾਰ ਨੇ ਘੱਟੋ-ਘੱਟ ਤਨਖਾਹ ਵਧਾਉਣ ਦਾ ਲਿਆ ਫੈਸਲਾ

ਆਕਲੈਂਡ -ਵੱਧਦੀ ਮਹਿੰਗਾਈ ਦਾ ਸਾਹਮਣਾ ਕਰ ਰਹੇ ਨਿਊਜੀਲੈਂਡਰਾਂ ਲਈ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਘੱਟੋ-ਘੱਟ ਤਨਖਾਹ ਨੂੰ ਮਹਿੰਗਾਈ ਦੇ ਲਿਹਾਜ਼ ਨਾਲ ਵਧਾਉਣ ਦਾ ਫੈਸਲਾ ਲਿਆ ਹੈ। ਤਨਖਾਹ ਨੂੰ $1.50 ਪ੍ਰਤੀ ਘੰਟੇ ਦੇ ਹਿਸਾਬ ਨਾਲ ਵਧਾਉਂਦਿਆਂ $22.70 ਪ੍ਰਤੀ ਘੰਟਾ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ 1 ਅਪ੍ਰੈਲ 2023 ਤੋਂ ਲਾਗੂ ਹੋਣ ਜਾ ਰਿਹਾ ਹੈ।

Continue Reading
Posted On :
Category:

ਨਿਊਜ਼ੀਲੈਂਡ ‘ਚ ਸਮੁੰਦਰ ਰਾਹੀਂ ਪਹੁੰਚ ਰਹੀ ਕਰੋੜਾਂ ਡਾਲਰਾਂ ਦੀ ਨਸ਼ਾ ਸਮੱਗਰੀ ਬਰਾਮਦ

ਜ਼ਿਕਰਯੋਗ ਹੈ ਕਿ ਨਸ਼ਾ ਪੂਰੀ ਦੁਨੀਆ ਲਈ ਵੱਡਾ ਮਸਲਾ ਹੈ, ਨਿਊਜੀਲੈਂਡ ਕਾਫ਼ੀ ਹੱਦ ਤੱਕ ਨਸ਼ੇ ਦੀ ਮਾਰ ਤੋ ਸੁਰੱਖਿਅਤ ਹੈ। ਪਰ ਬੀਤੇ ਦਿਨ ਨਿਊਜ਼ੀਲੈਂਡ ਪੁਲਿਸ, ਕਸਟਮ ਅਤੇ ਡਿਫ਼ੈਂਸ ਫੋਰਸ ਨੇ ਸਾਂਝੇ ਓਪਰੇਸ਼ਨ ਦੌਰਾਨ ਸਮੁੰਦਰ ਰਾਹੀ ਦੇਸ਼ ‘ਚ ਪਹੁੰਚ ਰਹੀ ਬਿਲੀਅਨ ਡਾਲਰ ਦੀ ਕੋਕੇਨ ਬਰਾਮਦ ਕੀਤੀ ਹੈ। ਇਸ ਨੂੰ ਸਰਕਾਰ ਅਤੇ ਪੁਲਿਸ ਇੱਕ ਵੱਡੀ ਉੱਪਲੱਬਧੀ ਮੰਨ […]

Continue Reading
Posted On :
Category:

Australia : ਨਰਸਿੰਗ ਸਟੂਡੈਂਟ ਜੈਸਮੀਨ ਦੇ ਕਤਲ ਮਾਮਲੇ ਵਿੱਚ ਪੰਜਾਬੀ ਮੁੰਡੇ ਨੇ ‘ਮੰਨੀ ਗ਼ਲਤੀ’

ਆਸਟ੍ਰੇਲੀਆ ਦੇ Adelaide ਵਿੱਚ ਰਹਿੰਦੀ ਪੰਜਾਬੀ ਕੁੜੀ, ਜੈਸਮੀਨ ਕੌਰ ਦੇ ਮਾਰਚ 2021 ਵਿੱਚ ਹੋਏ ਕਤਲ ਤੋਂ ਬਾਅਦ ਅਦਾਲਤ ਨੇ ਹੁਣ 21 ਸਾਲਾ ਤਾਰਿਕਜੋਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੈਸਮੀਨ ਕੌਰ ਇੱਕ ਨਰਸਿੰਗ ਦੀ ਵਿਦਿਆਰਥੀ ਸੀ ਅਤੇ ਉਸ ਦੀ ਲਾਸ਼ ਦੱਖਣੀ ਆਸਟ੍ਰੇਲੀਆ ਦੇ Flinders Ranges ਵਿੱਚੋਂ ਮਿਲੀ ਸੀ। ਉਸ ਦੀ ਲਾਸ਼ ਇੱਕ ਖ਼ਾਲੀ ਕਬਰ ਵਿੱਚੋਂ […]

Continue Reading
Posted On :
Category:

ਮਹਾਰਾਣੀ ਇਲੀਜ਼ਾਬੈਥ ਦੀ ਤਸਵੀਰ ਨੋਟਾਂ ਤੋਂ ਹਟਾਉਣ ਦੀ ਮੰਗ ਨੇ ਫੜਿਆ ਜ਼ੋਰ

ਆਸਟ੍ਰੇਲੀਆ ਸਰਕਾਰ ਵਲੋਂ ਆਪਣੀ ਕਰੰਸੀ ਤੋਂ ਰਾਣੀ ਐਲੀਜਾਬੈਥ 2 ਦੀਆਂ ਤਸਵੀਰਾਂ ਉਤਾਰੇ ਜਾਣ ਦਾ ਫੈਸਲਾ ਲਿਆ ਗਿਆ ਹੈ, ਇਨ੍ਹਾਂ ਹੀ ਨਹੀਂ ਆਸਟ੍ਰੇਲੀਆਈ ਸਰਕਾਰ ਕਿੰਗ ਚਾਰਲਸ ਦੀਆਂ ਤਸਵੀਰਾਂ ਵੀ ਆਪਣੀ ਕਰੰਸੀ ‘ਤੇ ਨਹੀਂ ਛਾਪੇਗੀ, ਬਲਕਿ ਹੁਣ ਆਸਟ੍ਰੇਲੀਆ ਦੇ ਮੂਲ ਲੋਕਾਂ ਨਾਲ ਜਾਂ ਆਸਟ੍ਰੇਲੀਆਈ ਸੱਭਿਅਤਾ ਅਤੇ ਵਿਰਸੇ ਨਾਲ ਸਬੰਧਤ ਡਿਜਾਈਨ ਤਿਆਰ ਕੀਤਾ ਜਾ ਰਿਹਾ ਹੈ ਤੇ ਅਜਿਹਾ […]

Continue Reading
Posted On :
Category:

ਭਾਰਤੀ ਮੂਲ ਦਾ ਕੰਵਰਪਾਲ ਆਕਲੈਂਡ ਦੀ ਲਾਅ ਵਿਦਿਆਰਥਣ ਕਤਲ ਮਾਮਲੇ ‘ਚ ਨਾਮਜ਼ਦ

ਪੂਰਬੀ ਤਮਾਕੀ ਦੇ ਵਸਨੀਕ ਕੰਵਰਪਾਲ ਸਿੰਘ ਨੂੰ ਪਿਛਲੇ ਸਾਲ ਵੈਸਟ ਆਕਲੈਂਡ ਵਿੱਚ 21 ਸਾਲਾ ਏਯੂਟੀ ਲਾਅ ਦੀ ਵਿਦਿਆਰਥਣ ਫਰਜ਼ਾਨਾ “ਜ਼ਾਨਾ” ਯਾਕੂਬੀ ‘ਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਿਵੇਂ ਕਿ 30 ਸਾਲਾ ਦੋਸ਼ੀ ਕਾਤਲ ਨੇ ਅੱਜ ਆਕਲੈਂਡ ਵਿੱਚ ਹਾਈ ਕੋਰਟ ਵਿੱਚ ਜਸਟਿਸ ਸੈਲੀ ਫਿਟਜ਼ਗੇਰਾਲਡ ਦੇ ਸਾਹਮਣੇ ਆਪਣੀ ਪਹਿਲੀ ਪੇਸ਼ੀ ਕੀਤੀ, ਉਸ […]

Continue Reading
Posted On :
Category:

ਸਰਕਾਰ ਨੇ ਕੀਤਾ ਐਲਾਨ ! ਤੇਲ ਕੀਮਤਾਂ ਅਤੇ ਲੋਕ ਆਵਾਜਾਈ ਸਾਧਨਾਂ ਦੇ ਕਿਰਾਇਆਂ ਵਿੱਚ ਛੋਟ ਜਾਰੀ ਰਹੇਗੀ

ਪ੍ਰਧਾਨ ਮੰਤਰੀ : ਕ੍ਰਿਸ ਹਿਪਕਿਨਜ਼ ਨੇ ਕਿਹਾ ; ਅੱਜ ਮੈਂ ਐਲਾਨ ਕੀਤਾ ਹੈ ਕਿ ਸਰਕਾਰ 25 ਸੈਂਟ ਪ੍ਰਤੀ ਲੀਟਰ ਈਂਧਨ ਟੈਕਸ ਕਟੌਤੀ ਅਤੇ ਅੱਧੀ ਕੀਮਤ ਵਾਲੀ ਜਨਤਕ ਆਵਾਜਾਈ ਨੂੰ ਜੂਨ ਦੇ ਅੰਤ ਤੱਕ ਵਧਾਏਗੀ। ਮਹਿੰਗਾਈ ਅਜੇ ਵੀ ਆਮ ਨਾਲੋਂ ਵੱਧ ਚੱਲ ਰਹੀ ਹੈ ਅਤੇ ਘਰਾਂ ਵਿੱਚ ਨਿਚੋੜ ਮਹਿਸੂਸ ਕਰਨ ਦੇ ਨਾਲ ਮੈਂ ਜਾਣਦਾ ਹਾਂ ਕਿ […]

Continue Reading
Posted On :
Category:

ਪਾਲਮਰਸਟਨ ਨੌਰਥ ਵਿੱਚ ਅੱਗ ਘਰ ਨੂੰ ਲੱਗੀ ਭਿਆਨਕ ਅੱਗ, ਘਰ ਸੜ ਕੇ ਹੋਇਆ ਰਾਖ

ਆਕਲੈਂਡ : ਤਾਜ਼ਾ ਖਬਰਾਂ ਅਨੁਸਾਰ ਪਾਲਮਰਸਟਨ ਨਾਰਥ ਦੀ ਰੇਲੀਗ (ਗਲੀ) ‘ਤੇ ਸਥਿੱਤ ਇੱਕ ਘਰ ਦੇ ਸੜ੍ਹ ਕੇ ਸੁਆਹ ਹੋ ਗਿਆ ਹੈ। ਫਾਇਰ ਐਮਰਜੈਂਸੀ ਵਿਭਾਗ ਵਾਲਿਆਂ ਨੂੰ ਮੌਕੇ ‘ਤੇ ਰਾਤ 9ਵਜੇ ਕਰੀਬ ‘ਤੇ ਬੁਲਾਇਆ ਗਿਆ ਸੀ। ਫਾਇਰ ਸੇਫ਼ਟੀ ਦਸਤੇ ਵਲੋਂ 9.30 ਵਜੇ ਤੱਕ ਅੱਗ ਨੂੰ ਬੁਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ, ਪਰ ਤੱਦ ਤੱਕ ਘਰ ਸੜ੍ਹ […]

Continue Reading
Posted On :
Category:

ਅੰਤਰ-ਰਾਸ਼ਟਰੀ ਦਸਤਾਰ ਕੋਚ ਨਿਊਜ਼ੀਲੈਂਡ ਦੇ SBS ਕਲੱਬ ਵੱਲੋਂ ਸਨਮਾਨਿਤ

ਆਕਲੈਂਡ : ਜ਼ਿਕਰਯੋਗ ਹੈ ਕਿ ਪਿਛਲੇ ਕਬੱਡੀ ਸ਼ੀਜਨ ਦੌਰਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸੱਦੇ ‘ਤੇ ਪਹੁੰਚੇ ਅਤੇ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਲਗਾਤਰ ਦੋ ਮਹੀਨੇ ਨਿਊਜ਼ੀਲੈਂਡ ਚ ਦਸਤਾਰ ਸਿਖਲਾਈ ਕੈਂਪ ਲਗਾਉਣ ਵਾਲੇ ਦਸਤਾਰ ਕੋਚ ਗੁਰਜੀਤ ਸਿੰਘ ਸ਼ਾਹਪੁਰ, ਜਸਪਾਲ ਸਿੰਘ ਅਤੇ ਸਹਿਬ ਸਿੰਘ ਦਾ ਖਾਸ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜਿਕ ਤੀਰਥ […]

Continue Reading
Posted On :