0 0
Read Time:40 Second

ਟੌਰੰਗਾ : ਜੈਨੇਸਿਸ ਐਨਰਜੀ ਜਲਦ ਹੀ ਨਿਊਜੀਲੈਂਡ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਕੈਂਟਰਬਰੀ ਵਿੱਚ ਬਨਾਉਣ ਜਾ ਰਹੀ ਹੈ ਤੇ ਇਸ ਲਈ ਕੰਪਨੀ ਐਫ ਆਰ ਵੀ ਆਸਟ੍ਰੇਲੀਆ ਨਾਲ ਸਮਝੌਤਾ ਕਰ ਚੁੱਕੀ ਹੈ। ਇਹ ਪਲਾਂਟ ਕ੍ਰਾਈਸਚਰਚ ਦੇ ਦੱਖਣ ਵੱਲ ਇੱਕ ਘੰਟੇ ਦੀ ਦੂਰੀ ‘ਤੇ ਲੋਰੀਸਟਨ ਸਥਿਤ ਬਣੇਗਾ, ਇਹ ਪਲਾਂਟ 90 ਹੈਕਟੇਅਰ ਵਿੱਚ ਬਣੇਗਾ, ਜਿਸ ਦੀ ਬਿਜਲੀ ਪੈਦਾ ਕਰਨ ਦੀ ਸੱਮਰਥਾ 80 ਗੀਗਾਵਾਟ ਆਰ ਪ੍ਰਤੀ ਸਾਲ ਹੋਏਗੀ। ਸਧਾਰਨ ਸ਼ਬਦਾਂ ਵਿੱਚ 10,000 ਘਰ ਇਸ ਪਲਾਂਟ ਤੋਂ ਬਿਜਲੀ ਹਾਸਿਲ ਕਰ ਸਕਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *