Category:

ਜੈਨਸਿਸ ਐਨਰਜੀ ਕੈਂਟਰਬਰੀ ਵਿੱਚ ਲਾਵੇਗੀ ਸਭ ਤੋਂ ਵੱਡਾ ਸੋਲਰ ਪਲਾਂਟ

ਟੌਰੰਗਾ : ਜੈਨੇਸਿਸ ਐਨਰਜੀ ਜਲਦ ਹੀ ਨਿਊਜੀਲੈਂਡ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਕੈਂਟਰਬਰੀ ਵਿੱਚ ਬਨਾਉਣ ਜਾ ਰਹੀ ਹੈ ਤੇ ਇਸ ਲਈ ਕੰਪਨੀ ਐਫ ਆਰ ਵੀ ਆਸਟ੍ਰੇਲੀਆ ਨਾਲ ਸਮਝੌਤਾ ਕਰ ਚੁੱਕੀ ਹੈ। ਇਹ ਪਲਾਂਟ ਕ੍ਰਾਈਸਚਰਚ ਦੇ ਦੱਖਣ ਵੱਲ ਇੱਕ ਘੰਟੇ ਦੀ ਦੂਰੀ ‘ਤੇ ਲੋਰੀਸਟਨ ਸਥਿਤ ਬਣੇਗਾ, ਇਹ ਪਲਾਂਟ 90 ਹੈਕਟੇਅਰ ਵਿੱਚ ਬਣੇਗਾ, ਜਿਸ ਦੀ ਬਿਜਲੀ […]

Continue Reading
Posted On :
Category:

ਲੇਬਰ ਸਰਕਾਰ ਨੇ ਘੱਟੋ-ਘੱਟ ਤਨਖਾਹ ਵਧਾਉਣ ਦਾ ਲਿਆ ਫੈਸਲਾ

ਆਕਲੈਂਡ -ਵੱਧਦੀ ਮਹਿੰਗਾਈ ਦਾ ਸਾਹਮਣਾ ਕਰ ਰਹੇ ਨਿਊਜੀਲੈਂਡਰਾਂ ਲਈ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਘੱਟੋ-ਘੱਟ ਤਨਖਾਹ ਨੂੰ ਮਹਿੰਗਾਈ ਦੇ ਲਿਹਾਜ਼ ਨਾਲ ਵਧਾਉਣ ਦਾ ਫੈਸਲਾ ਲਿਆ ਹੈ। ਤਨਖਾਹ ਨੂੰ $1.50 ਪ੍ਰਤੀ ਘੰਟੇ ਦੇ ਹਿਸਾਬ ਨਾਲ ਵਧਾਉਂਦਿਆਂ $22.70 ਪ੍ਰਤੀ ਘੰਟਾ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ 1 ਅਪ੍ਰੈਲ 2023 ਤੋਂ ਲਾਗੂ ਹੋਣ ਜਾ ਰਿਹਾ ਹੈ।

Continue Reading
Posted On :
Category:

ਨਿਊਜ਼ੀਲੈਂਡ ‘ਚ ਸਮੁੰਦਰ ਰਾਹੀਂ ਪਹੁੰਚ ਰਹੀ ਕਰੋੜਾਂ ਡਾਲਰਾਂ ਦੀ ਨਸ਼ਾ ਸਮੱਗਰੀ ਬਰਾਮਦ

ਜ਼ਿਕਰਯੋਗ ਹੈ ਕਿ ਨਸ਼ਾ ਪੂਰੀ ਦੁਨੀਆ ਲਈ ਵੱਡਾ ਮਸਲਾ ਹੈ, ਨਿਊਜੀਲੈਂਡ ਕਾਫ਼ੀ ਹੱਦ ਤੱਕ ਨਸ਼ੇ ਦੀ ਮਾਰ ਤੋ ਸੁਰੱਖਿਅਤ ਹੈ। ਪਰ ਬੀਤੇ ਦਿਨ ਨਿਊਜ਼ੀਲੈਂਡ ਪੁਲਿਸ, ਕਸਟਮ ਅਤੇ ਡਿਫ਼ੈਂਸ ਫੋਰਸ ਨੇ ਸਾਂਝੇ ਓਪਰੇਸ਼ਨ ਦੌਰਾਨ ਸਮੁੰਦਰ ਰਾਹੀ ਦੇਸ਼ ‘ਚ ਪਹੁੰਚ ਰਹੀ ਬਿਲੀਅਨ ਡਾਲਰ ਦੀ ਕੋਕੇਨ ਬਰਾਮਦ ਕੀਤੀ ਹੈ। ਇਸ ਨੂੰ ਸਰਕਾਰ ਅਤੇ ਪੁਲਿਸ ਇੱਕ ਵੱਡੀ ਉੱਪਲੱਬਧੀ ਮੰਨ […]

Continue Reading
Posted On :