0 0
Read Time:32 Second

ਜ਼ਿਕਰਯੋਗ ਹੈ ਕਿ ਨਸ਼ਾ ਪੂਰੀ ਦੁਨੀਆ ਲਈ ਵੱਡਾ ਮਸਲਾ ਹੈ, ਨਿਊਜੀਲੈਂਡ ਕਾਫ਼ੀ ਹੱਦ ਤੱਕ ਨਸ਼ੇ ਦੀ ਮਾਰ ਤੋ ਸੁਰੱਖਿਅਤ ਹੈ। ਪਰ ਬੀਤੇ ਦਿਨ ਨਿਊਜ਼ੀਲੈਂਡ ਪੁਲਿਸ, ਕਸਟਮ ਅਤੇ ਡਿਫ਼ੈਂਸ ਫੋਰਸ ਨੇ ਸਾਂਝੇ ਓਪਰੇਸ਼ਨ ਦੌਰਾਨ ਸਮੁੰਦਰ ਰਾਹੀ ਦੇਸ਼ ‘ਚ ਪਹੁੰਚ ਰਹੀ ਬਿਲੀਅਨ ਡਾਲਰ ਦੀ ਕੋਕੇਨ ਬਰਾਮਦ ਕੀਤੀ ਹੈ। ਇਸ ਨੂੰ ਸਰਕਾਰ ਅਤੇ ਪੁਲਿਸ ਇੱਕ ਵੱਡੀ ਉੱਪਲੱਬਧੀ ਮੰਨ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *