0 0
Read Time:46 Second

ਆਕਲੈਂਡ : ਤਾਜ਼ਾ ਖਬਰਾਂ ਅਨੁਸਾਰ ਪਾਲਮਰਸਟਨ ਨਾਰਥ ਦੀ ਰੇਲੀਗ (ਗਲੀ) ‘ਤੇ ਸਥਿੱਤ ਇੱਕ ਘਰ ਦੇ ਸੜ੍ਹ ਕੇ ਸੁਆਹ ਹੋ ਗਿਆ ਹੈ। ਫਾਇਰ ਐਮਰਜੈਂਸੀ ਵਿਭਾਗ ਵਾਲਿਆਂ ਨੂੰ ਮੌਕੇ ‘ਤੇ ਰਾਤ 9ਵਜੇ ਕਰੀਬ ‘ਤੇ ਬੁਲਾਇਆ ਗਿਆ ਸੀ। ਫਾਇਰ ਸੇਫ਼ਟੀ ਦਸਤੇ ਵਲੋਂ 9.30 ਵਜੇ ਤੱਕ ਅੱਗ ਨੂੰ ਬੁਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ, ਪਰ ਤੱਦ ਤੱਕ ਘਰ ਸੜ੍ਹ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ ਸੀ। ਇਸ ਅੱਗ ਨੂੰ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ, ਇਸ ਲਈ ਖਾਸ ਤਫ਼ਤੀਸ਼ ਮੁਲਾਜ਼ਮ ਵੀ ਮੌਕੇ ‘ਤੇ ਪੁੱਜਿਆ। ਅੱਗ ਲੱਗਣ ਸਮੇਂ ਘਰ ਵਿੱਚ ਕੋਈ ਵੀ ਹਾਜ਼ਰ ਨਹੀਂ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *