Category:

ਨਿਊਜ਼ੀਲੈਂਡ ਪੁਲਿਸ ‘ਚ ਨਵੇਂ ਭਰਤੀ ਹੋਏ ਨੌਜੁਆਨਾਂ ਲਈ ਸਿੱਖ ਧਰਮ ਬਾਰੇ ਜਾਣਕਾਰੀ

ਆਕਲੈਂਡ : ਹਰ ਮਹੀਨੇ ਨਿਊਜ਼ੀਲੈਂਡ ਪੁਲਿਸ ਚ ਨਵੇਂ ਭਰਤੀ ਹੋਏ ਮਲਜਾਮਾਂ ਦੀ ਟੀਮ ਟਾਕਾਨਿਨੀ ਗੁਰਦੁਆਰਾ ਸਾਹਿਬ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਆਉਂਦੇ ਹੈ । ਇਸ ਹਫਤੇ ਆਈ ਟੀਮ ਚ ਇੱਕ ਪੰਜਾਬੀ ਨੌਜੁਆਨ ਅਫਸਰ ਸੀ। ਇਸ ਵਿਜ਼ਿਟ ਦਾ ਮੁੱਖ ਮਕਸਦ ਸਿੱਖ ਕਕਾਰਾਂ ਬਾਰੇ ਜਾਣਕਾਰੀ ਲੈਣਾ ਸੀ । ਹੁਣ ਅਗਲੀ ਟੀਮ 17 ਮਾਰਚ 2023 ਨੂੰ ਆਵੇਗੀ […]

Continue Reading
Posted On :
Category:

ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਂਊਂਟ ਲਈ ਦੇਣੇ ਪੈਣਗੇ ਪੈਸੇ

ਆਕਲੈਂਡ : ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ‘ਪੇਰੇਂਟ ਕੰਪਨੀ’ ਮੈਟਾ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਐਤਵਾਰ ਦੇਰ ਰਾਤ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪਹਿਲੇ ਫੇਜ਼ ’ਚ ਇਹ ਫੈਸਲਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਲਾਗੂ ਹੋਵੇਗਾ।ਟਵਿੱਟਰ ਆਪ ਵੀ ਪੈਸੇ ਕਮਾਏਗਾ ਤੇ ਲੋਕਾਂ ਨੂੰ ਅਦਾਇਗੀ ਕਰੇਗਾ ।

Continue Reading
Posted On :
Category:

ਨਸ਼ਾ ਤਸਕਰਾਂ ਖ਼ਿਲਾਫ਼ ਆਕਲੈਂਡ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਆਕਲੈੰਡ : ਪਿਛਲੇ ਹਫ਼ਤੇ ਆਕਲੈਂਡ ਵਿੱਚ ਇੱਕ ਸਰਚ ਵਾਰੰਟ ਤੋਂ ਬਾਅਦ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਅਪਰਾਧ ਸੈੱਲ ਨੂੰ ਬੰਦ ਕਰ ਦਿੱਤਾ ਹੈ, ਜਿਸ ਵਿੱਚ $400,000 ਅਤੇ 14 ਕਿਲੋਗ੍ਰਾਮ ਮੈਥਾਮਫੇਟਾਮਾਈਨ ਮਿਲਣ ਮਗਰੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵਾਰੰਟ ਆਪ੍ਰੇਸ਼ਨ ਸੈਟਲਰ, ਮੈਕਸੀਕੋ ਤੋਂ ਬਾਹਰ ਕੰਮ ਕਰ ਰਹੇ, ਨਿਊਜ਼ੀਲੈਂਡ ਵਿੱਚ ਕਥਿਤ ਤੌਰ ‘ਤੇ ਮੇਥਾਮਫੇਟਾਮਾਈਨ ਨੂੰ […]

Continue Reading
Posted On :
Category:

ਏਅਰ ਨਿਊਜ਼ੀਲੈਂਡ ਨੇ ਤੂਫ਼ਾਨ ਕਾਰਨ ਰੱਦ ਕੀਤੀਆਂ ਦਰਜਨਾਂ ਉਡਾਣਾਂ

ਆਕਲੈਂਡ : ਏਅਰ ਨਿਊਜੀਲੈਂਡ ਦੇ ਮੁੱਖ ਅਧਿਕਾਰੀ ਆਪਰੇਸ਼ਨਲ ਇੰਟੇਗਰੀਟੀ ਅਤੇ ਸੈਫਟੀ ਅਫਸਰ ਕੈਪਟਨ ਡੇਵਿਡ ਮੋਰਗਨ ਨੇ ਦੱਸਿਆ ਹੈ ਕਿ ਤੂਫ਼ਾਨ ਗੈਬਰੀਆਲ ਦੇ ਖਤਰੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਦਰਜਨਾਂ ਉਡਾਣਾ ਨੂੰ ਰੱਦ ਕਰ ਦਿੱਤਾ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਤੂਫਾਨੀ ਹਵਾਵਾਂ ਦੇ ਨੁਕਸਾਨ ਤੋਂ ਬਚਾਉਣ ਲਈ ਹਵਾਈ ਜਹਾਜਾਂ ਨੂੰ ਹੈਂਗਰਾਂ ਵਿੱਚ ਸੁਰੱਖਿਅਤ ਕੀਤਾ ਗਿਆ […]

Continue Reading
Posted On :
Category:

ਤੂਫ਼ਾਨ ਦੀ ਚਿਤਾਵਨੀ ਕਾਰਨ ਕੀਵੀਆਂ ਨੇ ਖਾਲੀ ਕੀਤੀਆਂ ਸੁਪਰ-ਮਾਰਕਿਟਾਂ

ਆਕਲੈਂਡ : ਤੂਫੲਨ ਗੈਬਰੀਆਲ ਦੇ ਨਿਊਜੀਲੈਂਡ ਦੇ ਤੱਟਾਂ ਨਾਲ ਟਕਰਾਉਣ ਤੋਂ ਪਹਿਲਾਂ ਨਿਊਜੀਲੈਂਡ ਵਾਸੀ ਹਰ ਜਰੂਰੀ ਤਿਆਰੀ ਕਰ ਰਹੇ ਹਨ, ਪਰ ਅਜਿਹੇ ਵਿੱਚ ਇੱਕ ਵੱਡੀ ਦਿੱਕਤ ਜਿਸਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ, ਉਹ ਹੈ ਸਟੋਰਾਂ ‘ਤੇ ਹੋ ਰਹੀ ਖਾਣ-ਪੀਣ ਦੇ ਜਰੂਰੀ ਸਮਾਨ ਦੀ ਘਾਟ ਤੇ ਸਟੋਰਾਂ ਵਿੱਚ ਲੱਗ ਰਹੀਆਂ ਗ੍ਰਾਹਕਾਂ ਦੀਆਂ ਲੰਬੀਆਂ ਕਤਾਰਾਂ। […]

Continue Reading
Posted On :
Category:

ਪਿਛਲੇ 12 ਸਾਲਾਂ ‘ਚ 16 ਲੱਖ ਤੋਂ ਵੱਧ ਭਾਰਤੀਆਂ ਨੇ ਨਾਗਰਿਕਤਾ ਛੱਡੀ

ਸਾਲ 2011 ਤੋਂ ਲੈ ਕੇ ਹੁਣ ਤੱਕ 16 ਲੱਖ ਤੋਂ ਵੀ ਵੱਧ ਭਾਰਤੀਆਂ ਨੇ ਆਪਣੀ ਭਾਰਤ ਦੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਅਪਣਾਈ।ਭਾਰਤ ਦੇ ਵਿਦੇਸ਼ ਮੰਤਰੀ S Jaishankar ਨੇ ਇਸ ਸੰਬੰਧੀ ਅੰਕੜੇ ਕਲ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੇ।ਪਹਿਲਾਂ ਤੋਂ ਉਪਲਬਧ ਅੰਕੜਿਆਂ ਮੁਤਾਬਿਕ ਅਤੇ ਭਾਰਤੀ ਲੋਕਾਂ ਦੇ ਰੁਝਾਨ ਨੂੰ ਮੁੱਖ […]

Continue Reading
Posted On :
Category:

ਮੌਸਮ ਵਿਭਾਗ ਵੱਲੋਂ ਚੱਕਰਵਾਤੀ ਤੂਫ਼ਾਨ ਸੰਬੰਧੀ ਚੇਤਾਵਨੀ ਜਾਰੀ

ਟੌਰੰਗਾ : ਚੱਕਰਵਾਤੀ ਤੂਫਾਨ ਗੈਬਰੀਆਲ ਨੂੰ ਬੀਤੇ ਦਿਨੀਂ ਕੈਟੇਗਰੀ 2 ਦਾ ਐਲਾਨਿਆ ਗਿਆ ਸੀ, ਪਰ ਲਗਾਤਾਰ ਤਾਕਤਵਰ ਹੁੰਦੇ ਇਸ ਤੂਫਾਨ ਨੂੰ ਹੁਣ ਕੈਟੇਗਰੀ 3 ਦਾ ਐਲਾਨ ਦਿੱਤਾ ਗਿਆ ਹੈ ਤੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਵਿੱਚ ਆਰਮੀ ਵੀ ਤੈਨਾਤ ਕਰ ਦਿੱਤੀ ਗਈ ਹੈ। ਐਤਵਾਰ ਨੂੰ ਗੈਬਰੀਆਲ ਨਿਊਜੀਲੈਂਡ ਦੇ ਤੱਟਾਂ ਨਾਲ ਟਕਰਾਏਗਾ ਤੇ ਇਸ ਨੂੰ […]

Continue Reading
Posted On :
Category:

ਵੈਸਟ ਆਕਲੈਂਗ ‘ਚ ਵਾਪਰੇ ਰੇਲ ਹਾਦਸੇ ਦੌਰਾਨ ਇੱਕ ਦੀ ਮੌਤ

ਆਕਲੈਂਡ : ਪੱਛਮੀ ਆਕਲੈਂਡ ਦੇ ਉਪਨਗਰ ਈਡਨ ਵਿੱਚ ਅੱਜ ਤੜਕਸਾਰ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9:30 ਵਜੇਦੇ ਕਰੀਬ ਗਲੇਨਵਿਊ ਰੋਡ ਨੇੜੇ ਉਕਤ ਘਟਨਾ ਸਥਾਨ ਬਾਰੇ ਸੂਚਿਤ ਕੀਤਾ ਗਿਆ ਸੀ।ਹਾਦਸੇ ਕਾਰਨ ਇਲਾਕੇ ‘ਚ ਟਰੇਨਾਂ ਨੂੰ ਰੋਕ ਦਿੱਤੀਆਂ ਸਨ।

Continue Reading
Posted On :
Category:

ਇਮੀਗ੍ਰੇਸ਼ਨ ਨਿਊਜ਼ੀਲੈਂਡ ਤੋਂ ਤੰਗ ਆਏ ਵਿਦਿਆਰਥੀ ਵੀਜ਼ੇ ਵਾਲੇ ਉਪਭੋਗਤਾ

INZ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਵਿੱਚ ਆਮ ਨਾਲੋਂ ਵੱਧ ਸਮਾਂ ਲੈ ਰਿਹਾ ਹੈ, ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਸਿੱਖਿਆ ਮੰਜ਼ਿਲ ਵਜੋਂ NZ ਦੀ ਮਾਰਕੀਟਿੰਗ ਬਾਰੇ ਸਵਾਲ ਉਠਾਉਂਦਾ ਹੈ। ਇਨ੍ਹਾਂ ਦੇਰੀ ਨੇ ਵੀਜ਼ਾ ਦੇ ਫੈਸਲਿਆਂ ਦੀ ਉਡੀਕ ਕਰਦੇ ਹੋਏ ਪੂਰੀ ਫੀਸ ਦਾ ਭੁਗਤਾਨ ਕਰਨ ਵਾਲੇ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ। ਜ਼ਿਕਰਯੋਗ ਹੈ ਕਿ […]

Continue Reading
Posted On :
Category:

ਨਿਊਜ਼ੀਲੈਂਡ ‘ਚ ਅੱਜ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ‘ਕਲੀ-ਜੋਟਾ’

ਆਕਲੈਂਡ : ਜ਼ਿਕਰਯੋਗ ਹੈ ਕਿ ਮੌਜੂਦਾ ਪੰਜਾਬੀ ਸਿਨੇਮਾ ‘ਚ ਬਹੁਤ ਘੱਟ ਲੌੜੀਂਦੇ ਮੁੱਦਿਆਂ ‘ਤੇ ਫਿਲਮਾਂ ਬਣਦੀਆਂ ਹਨ। ਹਾਲ ਹੀ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਕਲੀ-ਜੋਟਾ ਫਿਲਮ ਦੇ ਮੁੱਖ ਮੁੱਦੇ ਨੂੰ ਲੈ ਕੇ ਚਰਚਾ ਵਿੱਚ ਹੈ। ਨਿਊਜ਼ੀਲੈਂਡ ਵਿੱਚ ਇਹ ਫਿਲਮ ਮਸ਼ਹੂਰ ਕੰਪਨੀ Forum Films ਦੇ ਸਹਿਯੋਗ ਨਾਲ ਸਿਨੇਮਾ ਘਰਾਂ ਵਿੱਚ ਅੱਜ ਰਿਲੀਜ਼ ਹੋਵੇਗੀ। […]

Continue Reading
Posted On :