0 0
Read Time:57 Second

ਸਾਲ 2011 ਤੋਂ ਲੈ ਕੇ ਹੁਣ ਤੱਕ 16 ਲੱਖ ਤੋਂ ਵੀ ਵੱਧ ਭਾਰਤੀਆਂ ਨੇ ਆਪਣੀ ਭਾਰਤ ਦੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਅਪਣਾਈ।ਭਾਰਤ ਦੇ ਵਿਦੇਸ਼ ਮੰਤਰੀ S Jaishankar ਨੇ ਇਸ ਸੰਬੰਧੀ ਅੰਕੜੇ ਕਲ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੇ।ਪਹਿਲਾਂ ਤੋਂ ਉਪਲਬਧ ਅੰਕੜਿਆਂ ਮੁਤਾਬਿਕ ਅਤੇ ਭਾਰਤੀ ਲੋਕਾਂ ਦੇ ਰੁਝਾਨ ਨੂੰ ਮੁੱਖ ਰੱਖਦੇ ਹੋਏ ਕਿਹਾ ਜਾ ਸਕਦਾ ਹੈ ਕਿ Canada, Australia, ਅਤੇ US ਅਜਿਹੇ ਤਿੰਨ ਦੇਸ਼ ਹਨ ਜਿਨ੍ਹਾਂ ਦੀ ਨਾਗਰਿਕਤਾ ਭਾਰਤੀ ਪਹਿਲ ਦੇ ਆਧਾਰ ‘ਤੇ ਚਾਹੁੰਦੇ ਹਨ।ਇੱਥੇ ਜ਼ਿਕਰਯੋਗ ਹੈ ਕਿ United Arab Emirates ਦੀ citizenship ਲੈਣਾ ਇੱਕ ਔਖਾ ਕਾਰਜ ਹੈ। ਪਰ ਪਿਛਲੇ ਤਿੰਨ ਸਾਲਾਂ ਦੌਰਾਨ ਪੰਜ ਭਾਰਤੀਆਂ ਨੇ United Arab Emirates ਦੀ citizenship ਵੀ ਲਈ ਹੈ।

Australia #India #Citizenship #RadioHaanji #AustralianPunjabi

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *