0
0
Read Time:35 Second
ਟੌਰੰਗਾ : ਚੱਕਰਵਾਤੀ ਤੂਫਾਨ ਗੈਬਰੀਆਲ ਨੂੰ ਬੀਤੇ ਦਿਨੀਂ ਕੈਟੇਗਰੀ 2 ਦਾ ਐਲਾਨਿਆ ਗਿਆ ਸੀ, ਪਰ ਲਗਾਤਾਰ ਤਾਕਤਵਰ ਹੁੰਦੇ ਇਸ ਤੂਫਾਨ ਨੂੰ ਹੁਣ ਕੈਟੇਗਰੀ 3 ਦਾ ਐਲਾਨ ਦਿੱਤਾ ਗਿਆ ਹੈ ਤੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਵਿੱਚ ਆਰਮੀ ਵੀ ਤੈਨਾਤ ਕਰ ਦਿੱਤੀ ਗਈ ਹੈ। ਐਤਵਾਰ ਨੂੰ ਗੈਬਰੀਆਲ ਨਿਊਜੀਲੈਂਡ ਦੇ ਤੱਟਾਂ ਨਾਲ ਟਕਰਾਏਗਾ ਤੇ ਇਸ ਨੂੰ ਸਦੀ ਦੀ ਸਭ ਤੋਂ ਖਤਰਨਾਕ ਮੌਸਮੀ ਘਟਨਾ ਦੱਸਿਆ ਜਾ ਰਿਹਾ ਹੈ।