Category:

SBS ਕਲੱਬ ਪੇਸ਼ ਕਰਦੇ ਹਨ “ਪੰਜਾਬੀ ਸ਼ਾਇਰ ਅਤੇ ਵਿਰਸੇ ਦੇ ਗੀਤਕਾਰ” ਨਿਵੇਕਲਾ ਪ੍ਰੋਗਰਾਮ

ਆਕਲੈਂਡ : SBS ਕਲੱਬ ਵੱਲੋਂ ਨਿਵੇਕਲੀ ਪੇਸ਼ਕਾਰੀ ਕਰਦਿਆਂ “ਪੰਜਾਬੀ ਸ਼ਾਇਰ ਅਤੇ ਵਿਰਸੇ ਦੇ ਗੀਤਕਾਰਾਂ ਨੂੰ ਲੋਕਾਂ ਦੇ ਰੂਬਰੂ ਕਰਾਉਣ ਦਾ ਨੇਕ ਉਪਰਾਲਾ ਕੀਤਾ ਜਾ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ‘ਤੇ ਮੰਗਲ ਹਠੂਰ, ਜਸਵੰਤ ਸਿੰਘ ਜਫ਼ਰ ਅਤੇ ਪ੍ਰੀਤ ਸੰਘੇੜੀ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਦੀ entry free ਹੈ। NZ Punjabi Multimedia Trust ਵੀ ਇਸ […]

Continue Reading
Posted On :
Category:

ਗਾਇਕ ਰਣਜੀਤ ਬਾਵਾ ਸੰਗ ਮਨਾਉਣਗੇ ਵੈਲਿੰਗਟਨ ਵਾਸੀ ਵਿਸਾਖੀ ਮੇਲਾ 2023

ਵਲਿੰਗਟਨ : ਜ਼ਿਕਰਯੋਗ ਹੈ ਕਿ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਰਣਜੀਤ ਬਾਵਾ ਨਿਊਜ਼ੀਲੈਂਡ ਟੂਅਰ ਲਈ ਪੂਰੇ ਬੈਂਡ ਨਾਲ ਪਹੁੰਚ ਰਹੇ ਹਨ। ਇਸ ਵਰ੍ਹੇ ਵਿਸਾਖੀ ਮੌਕੇ ਰਣਜੀਤ ਬਾਵਾ ਦੇ ਨਿਊਜੀਲੈਂਡ ਦੇ ਚਾਰ ਵੱਡੇ ਸ਼ਹਿਰਾਂ ਆਕਲੈਂਡ, ਟੌਰੰਗਾ, ਕ੍ਰਾਈਸਚਰਚ ਅਤੇ ਵੈਲਿੰਗਟਨ ਵਿੱਚ ਲਾਈਵ ਸ਼ੋਅ ਹੋਣਗੇ।ਇਸੇ ਟੂਅਰ ਤਹਿਤ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿੱਚ ਰਣਜੀਤ ਬਾਵਾ ਲਾਇਵ ਇੰਨ ਵੈਲਿੰਗਟਨ […]

Continue Reading
Posted On :
Category:

ਅਦਾਲਤੀ ਹੁਕਮਾਂ ‘ਤੇ 70,000 ਡਾਲਰ ਵਿੱਚ ਵਿਕਿਆ ਚਾਰ ਬੈੱਡਰੂਮ ਦਾ ਟਾਊਨ ਹਾਊਸ

ਚਾਰ ਬੈੱਡਰੂਮ ਵਾਲਾ ਆਕਲੈਂਡ ਟਾਊਨਹਾਊਸ ਨਿਲਾਮੀ ਵਿੱਚ $70,000 ਵਿੱਚ ਵੇਚਿਆ ਗਿਆ ਹੈ।ਔਨਹੁੰਗਾ ਵਿੱਚ ਹਿੱਲ ਸੇਂਟ ਦੀ ਜਾਇਦਾਦ ਬੁੱਧਵਾਰ ਸਵੇਰੇ ਆਕਲੈਂਡ ਹਾਈ ਕੋਰਟ ਦੁਆਰਾ ਇੱਕ ਵਿਕਰੀ ਦੇ ਆਦੇਸ਼ ਦੇ ਤਹਿਤ ਬਾਰਫੁੱਟ ਅਤੇ ਥਾਮਸਨ ਦੇ ਨਾਲ ਨਿਲਾਮੀ ਲਈ ਗਈ। ਇਹ ਇੱਕ ਲੀਜ਼ਹੋਲਡ ਜਾਇਦਾਦ ਹੈ, ਜਿਸਨੂੰ ਸਮਝਿਆ ਜਾਂਦਾ ਹੈ ਕਿ ਕੀਮਤ ਨੂੰ ਪ੍ਰਭਾਵਿਤ ਕੀਤਾ ਹੈ।

Continue Reading
Posted On :
Category:

ਨਿਊਜੀਲੈਂਡ ਦਾ ਪਾਸਪੋਰਟ 10 ਤਾਕਤਵਰ ਪਾਸਪੋਰਟਾਂ ਵਿੱਚ ਹੋਇਆ ਸ਼ੁਮਾਰ

ਹੈਨਲੀ ਪਾਸਪੋਰਟ ਇੰਡੈਕਸ ਅਨੁਸਾਰ ਅਮਰੀਕਾ ਕਾਨੇਡਾ,ਬੈਲਜੀਅਮ,ਨਾਰਵੇ,ਨਿਊਜੀਲੈਂਡ,ਸੀਜੈਕ ਰੀਪਬਲਿਕ,ਸਵਿਟਜਰਲੈਂਡ ਅਤੇ ਆਸਟ੍ਰੇਲੀਆ ਦੇ ਲੋਕ 186 ਦੇਸ਼ਾਂ , ਸਿੰਘਾਪੁਰ ਤੇ ਜਾਪਾਨ ਦੇ ਪਾਸਪੋਰਟ ਹੋਲਡਰ 193 ਦੇਸ਼ਾਂ ਦੀ ਬਿਨਾਂ ਵੀਜ਼ੇ ਦੇ ਯਾਤਰਾ ਕਰ ਸਕਦੇ ਹਨ ॥

Continue Reading
Posted On :
Category:

ਨਿਊਜੀਲੈਂਡ ਤੋ ਭਾਰਤ ਗਏ ਮੋਹਿਤ ਦੀ ਬਿਮਾਰ ਹੋਣ ਕਾਰਨ ਹੋਈ ਮੌਤ

ਆਕਲੈਂਡ : ਨਿਊਜੀਲੈਂਡ ਦੇ ਨੈਲਸਨ ਵਾਸੀ ਮੋਹਿਤ ਦੀ ਭਾਰਤ ਫੇਰੀ ਦੌਰਾਨ ਬਿਮਾਰ ਹੋਣ ਕਾਰਨ ਹੋਈ ਮੌਤ, ਮੋਹਿਤ ਅੰਬਾਲਾ ਦਾ ਰਹਿਣ ਵਾਲਾ ਸੀ ਅਤੇ ਉਹ ਅੱਠ ਸਾਲ ਬਾਅਦ ਪੀ ਆਰ ਹੋਣ ਤੇ ਭਾਰਤ ਗਿਆ ਸੀ ।

Continue Reading
Posted On :
Category:

ਰੋਟੋਰੂਆ ਵਿਖੇ ਘਰ ਵਿੱਚ ਅੱਗ ਵਿੱਚ ਲੱਗਣ ਕਾਰਨ ਇੱਕ ਵਿਅਕਤੀ ਜ਼ਖਮੀ

ਰੋਟੋਰੂਆ ਦੀ ਪੀਰੀਪੀ ਸਟ੍ਰੀਟ ਦੇ ਇਕ ਫ਼ਲੈਟ ਵਿੱਚ ਅੱਜ ਸਵੇਰੇ 2:30 ਵਜੇ ਅੱਗ ਲੱਗਣ ਕਾਰਨ ਡੋਨਾਂ ਨਾਂ ਦੀ 25 ਸਾਲਾ ਔਰਤ ਜ਼ਖਮੀ ਹੋਈ ਹੈ।ਉਸ ਦਾ ਮੂੰਹ ਹੱਥ ਅਤੇ ਲੱਤ ਅੱਗ ਵਿੱਚ ਝੁਲ਼ਸ ਗਏ ਹਨ, ਜ਼ਖਮੀ ਔਰਤ ਵਾਈਕਾਟੂ ਹਸਪਤਾਲ ਵਿੱਚ ਜੇਰੇ ਇਲਾਜ ਹੈ।

Continue Reading
Posted On :
Category:

ਆਪਣੀਆਂ ਦੇ ਸਟੋਰ ਵੱਲੋਂ ਮਨੀਗ੍ਰਾਮ ਅਧਿਕਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਕਲੈਂਡ : ਬੀਤੇ ਵੀਕੈਂਡ ‘ਤੇ ਇੰਡੋ ਸਪਾਈਸ ਦੇ ਮਾਲਕ ਅਤੇ ਉੱਘੇ ਸਮਾਜਿਕ ਆਗੂ ਤੀਰਥ ਸਿੰਘ ਅਟਵਾਲ ਵੱਲੋਂ ਨਿਊਜ਼ੀਲੈਂਡ ਪਹੁੰਚੇ ਮ੍ਰਨੀਗਾਮ ਦੇ ਉੱਚ ਅਧਿਕਾਰੀਆਂ ਦੇ ਸਵਾਗਤ ਵਿੱਚ ਰੱਖੇ ਗਏ ਰਾਤਰੀ ਭੋਜਨ ਦੌਰਾਨ ਮਨੀਗ੍ਰਾਮ ਅਧਿਕਾਰੀਆਂ ਦੀ ਸਥਾਨਕ ਮੀਡੀਆ ਅਤੇ ਪਤਵੰਤੇ ਸੱਜਣਾਂ ਨਾਲ ਖਾਸ ਮਿਲਣੀ ਕਰਵਾਈ ਗਈ। ਇਸ ਮੌਕੇ ਸਿੱਖ ਖੇਡ ਕਮੇਟੀ ਵੱਲੋਂ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਵੀ […]

Continue Reading
Posted On :
Category:

ਨਿਊਜੀਲੈਂਡ ਸਰਕਾਰ 1 ਅਪ੍ਰੈਲ 2023 ਨੂੰ ਘੱਟੋ ਘੱਟ ਤਨਖਾਹ ਵਿੱਚ $1.50 ਪ੍ਰਤੀ ਘੰਟੇ ਦਾ ਕਰੇਗੀ ਵਾਧਾ

ਨਿਊਜੀਲੈਂਡ ਸਰਕਾਰ ਨਵੇਂ ਵਿੱਤੀ ਵਰ੍ਹੇ 1 ਅਪ੍ਰੈਲ 2023 ਨੂੰ ਘੋਟੋ ਘੱਟ ਤਨਖਾਹ $21.20 ਤੋ ਵਧਾ ਕੇ $22.70 ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨ, ਇਸ ਵਾਧੇ ਨਾਲ ਮਹਿੰਗਾਈ ਤੋ ਝੰਬੇ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ ॥

Continue Reading
Posted On :
Category:

ਬੇ-ਆਫ਼-ਪੰਜਾਬ ਵੱਲੋਂ ਉੱਘੇ ਗਾਇਕ ਰਣਜੀਤ ਬਾਵਾ ਲਾਈਵ ਇੰਨ ਟੌਰੰਗਾ ਸ਼ੋਅ ਦੀਆਂ ਤਿਆਰੀਆਂ ਸ਼ੁਰੂ

ਟੌਰੰਗਾ : ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਵਿਸਾਖੀ ਮੌਕੇ ਗਾਇਕ ਰਣਜੀਤ ਬਾਵਾ ਅਤੇ ਸੰਸਾਰ ਪ੍ਰਸਿੱਧ ਸਟੇਜ ਸੰਚਾਲਕ ਸਤਿੰਦਰ ਸੱਤੀ ਨਿਊਜ਼ੀਲੈਂਡ ਪਹੁੰਚ ਰਹੇ ਹਨ। ਇਸ ਸੰਬੰਧੀ ਬੀਤੇ ਦਿਨ ਬੇ-ਆਫ਼-ਪੰਜਾਬ ਦੇ ਪ੍ਰਬੰਧਕਾਂ ਨੇ ਸ਼ੋਅ ਦਾ ਰਸਮੀ ਪੋਸਟਰ ਜਨਤਕ ਕਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਪ੍ਰਬੰਧਕ ਹਰਜੀਤ ਰਾਏ, ਭੁਪਿੰਦਰ ਪਾਸਲਾ, ਮਨਜਿੰਦਰ ਸਹੋਤ, ਸ਼ਿੰਦਰ ਸਮਰਾ ਅਤੇ ਹੋਰ […]

Continue Reading
Posted On :
Category:

ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਵੱਡਾ ਐਲਾਨ, ਹੁਣ ਵੀਜ਼ੇ ਨੂੰ ਲੱਗੇਗਾ ਸਿਰਫ਼ ਇੱਕ ਹਫ਼ਤੇ ਦਾ ਸਮਾਂ

ਆਕਲੈਂਡ : ਸਰਕਾਰ ਵਲੋਂ ਅੱਜ ਨਵੀਂ ਇਮੀਗ੍ਰੇਸ਼ਨ ਵੀਜਾ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਵੀਜਾ ਸ਼੍ਰੇਣੀ ਅਨੁਸਾਰ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਵਾਸੀਆਂ ਬੁਲਾਏ ਜਾਣਗੇ।ਇਸ ਸ਼੍ਰੇਣੀ ਤਹਿਤ ਇਮਪਲਾਇਰ ਮੁਹਾਰਤ ਹਾਸਿਲ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾ ਸਕਣਗੇ ਤਾਂ ਜੋ ਪ੍ਰਵਾਸੀ ਕਰਮਚਾਰੀ ਇੱਥੇ ਪੁੱਜ ਕੇ ਰਾਹਤ ਕਾਰਜਾਂ ਅਤੇ ਚਲਾਏ ਜਾ ਰਹੇ […]

Continue Reading
Posted On :