0 0
Read Time:43 Second

ਆਕਲੈਂਡ : ਬੀਤੇ ਵੀਕੈਂਡ ‘ਤੇ ਇੰਡੋ ਸਪਾਈਸ ਦੇ ਮਾਲਕ ਅਤੇ ਉੱਘੇ ਸਮਾਜਿਕ ਆਗੂ ਤੀਰਥ ਸਿੰਘ ਅਟਵਾਲ ਵੱਲੋਂ ਨਿਊਜ਼ੀਲੈਂਡ ਪਹੁੰਚੇ ਮ੍ਰਨੀਗਾਮ ਦੇ ਉੱਚ ਅਧਿਕਾਰੀਆਂ ਦੇ ਸਵਾਗਤ ਵਿੱਚ ਰੱਖੇ ਗਏ ਰਾਤਰੀ ਭੋਜਨ ਦੌਰਾਨ ਮਨੀਗ੍ਰਾਮ ਅਧਿਕਾਰੀਆਂ ਦੀ ਸਥਾਨਕ ਮੀਡੀਆ ਅਤੇ ਪਤਵੰਤੇ ਸੱਜਣਾਂ ਨਾਲ ਖਾਸ ਮਿਲਣੀ ਕਰਵਾਈ ਗਈ। ਇਸ ਮੌਕੇ ਸਿੱਖ ਖੇਡ ਕਮੇਟੀ ਵੱਲੋਂ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਮਨੀਗ੍ਰਾਮ ਅਧਿਕਾਰੀ ਇੰਡੋ ਸਪਾਈਸ ਵੱਲੋਂ ਕੀਤੀ ਮਹਿਮਾਨ-ਨਵਾਜੀ ਤੋਂ ਕਾਫ਼ੀ ਖੁਸ਼ ਨਜ਼ਰ ਆਏ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *