0 0
Read Time:53 Second

ਆਕਲੈਂਡ : ਸਰਕਾਰ ਵਲੋਂ ਅੱਜ ਨਵੀਂ ਇਮੀਗ੍ਰੇਸ਼ਨ ਵੀਜਾ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਵੀਜਾ ਸ਼੍ਰੇਣੀ ਅਨੁਸਾਰ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਵਾਸੀਆਂ ਬੁਲਾਏ ਜਾਣਗੇ।ਇਸ ਸ਼੍ਰੇਣੀ ਤਹਿਤ ਇਮਪਲਾਇਰ ਮੁਹਾਰਤ ਹਾਸਿਲ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾ ਸਕਣਗੇ ਤਾਂ ਜੋ ਪ੍ਰਵਾਸੀ ਕਰਮਚਾਰੀ ਇੱਥੇ ਪੁੱਜ ਕੇ ਰਾਹਤ ਕਾਰਜਾਂ ਅਤੇ ਚਲਾਏ ਜਾ ਰਹੇ ਹੋਰ ਜ਼ਰੂਰੀ ਕਾਰਜਾਂ ਤਹਿਤ ਮਦਦਗਾਰ ਸਹਾਈ ਹੋਣ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ। ਇਸ ਵੀਜ਼ੇ ਦੀ ਪ੍ਰਕਿਰਿਆ ਲਗਭਗ ਇੱਕ ਹਫ਼ਤੇ ਵਿੱਚ ਪੂਰੀ ਕੀਤੀ ਜਾਵੇਗੀ।ਕਾਰੋਬਾਰੀ ਇਸ ਸ਼੍ਰੇਣੀ ਤੋਂ ਸੰਤੁਸ਼ਟ ਨਜ਼ਰ ਆ ਰਹੇ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *