Category:

ਮੇਥ ਬੀਅਰ ਦੇ ਮਾਮਲੇ ‘ਚ ਵਿਅਕਤੀ ਗ੍ਰਿਫਤ ਵਿਚ, ਇੱਕ ਵਿਅਕਤੀ ਦੀ ਮੌਤ ਬਾਰੇ ਜਾਂਚ ਜਾਰੀ

ਆਕਲੈਂਡ: ਪੁਲਿਸ ਨੇ ਮੇਥਾਮਫੇਟਾਮਾਈਨ ਨਾਲ ਭਰੀ ਬੀਅਰ ਬਰਾਮਦ ਕਰਨ ਦੇ ਸਬੰਧ ਵਿੱਚ ਇੱਕ 30 ਸਾਲਾ ਵਿਅਕਤੀ ਨੂੰ ਹਾਲੇ ਵੀ ਗ੍ਰਿਫ਼ਤ ਵਿਚ ਰੱਖਿਆ ਹੋਇਆ ਹੈ।ਜਿਸ ਨੌਜਵਾਨ ਦੀ ਮੌਤ, ਪੁਲਿਸ ਦਾ ਮੰਨਣਾ ਹੈ ਕਿ ਮੇਥਾਮਫੇਟਾਮਾਈਨ-ਲੇਸਡ ਬੀਅਰ ਨਾਲ ਜੋੜਿਆ ਗਿਆ, ਉਸ ਦਾ ਨਾਮ ਵੀ ਹੁਣ ਲਿਆ ਜਾ ਸਕਦਾ ਹੈ। Aiden Ma’aseia Iosefa Sagala ਦੀ 7 ਮਾਰਚ ਨੂੰ ਮੌਤ […]

Continue Reading
Posted On :
Category:

ਅੱਗ ਲੱਗਣ ਕਾਰਨ ਆਕਲੈਂਡ ਦੇ ਭਾਰਤੀ ਕਾਰੋਬਾਰੀ ਦਾ ਹੋਇਆ ਡਾਢਾ ਨੁਕਸਾਨ

ਆਕਲੈਂਡ : ਲੰਘੀ ਰਾਤ ਸਾਊਥ ਆਕਲੈਂਡ ਦੇ ਉਪਮੰਡਲ ਟਾਕਾਨਿਨੀ ਇਲਾਕੇ ਵਿੱਚ ਸਥਿੱਤ ਸ਼ੇਰੇ ਪੰਜਾਬ ਰੈਸਟੋਰੈਂਟ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਖਬਰ ਸਾਹਮਣੇ ਆਈ ਹੈ। ਅੱਗ ਭਿਆਨਕ ਹੋਣ ਕਾਰਨ, ਅੱਗ ਬੁਝਾਉਣ ਲਈ ਫਾਇਰ ਵਿਭਾਗ ਦੀਆਂ ਦਰਜਨ ਦੇ ਕਰੀਬ ਗੱਡੀਆਂ ਤੇ 40 ਕਰਮਚਾਰੀ ਮੌਕੇ ‘ਤੇ ਪੁੱਜੇ ਸਨ। ਇਸ ਤੋਂ ਇਲਾਵਾ ਇੱਕ ਐਂਬੁਲੈਂਸ ਵੀ ਮੌਕੇ ‘ਤੇ ਮੱਦਦ […]

Continue Reading
Posted On :
Category:

ਸਿੱਖ ਕੌਮ ਲਈ ਮਾਣ ਵਾਲੀ ਗੱਲ ! ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ ਸ਼ੁਰੂ

ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ ਸਿੱਖ ਯੂਥ ਆਸਟ੍ਰੇਲੀਆ (SYA) ਅਤੇ ਯੰਗ ਸਿੱਖ ਪ੍ਰੋਫੈਸ਼ਨਲਜ਼ ਨੈੱਟਵਰਕ (YSPN) ਦੁਆਰਾ ਸ਼ੁਰੂ ਕੀਤੀ ਗਈ ਇੱਕ ਨਵੀਂ ਪਹਿਲਕਦਮੀ ਹੈ ਜਿਸਦਾ ਉਦੇਸ਼ ਵਿਸ਼ਾਲ ਆਸਟ੍ਰੇਲੀਅਨ ਭਾਈਚਾਰੇ ਲਈ ਸਿੱਖ ਧਰਮ ਦੇ ਵਿਅਕਤੀਆਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਖੁਸ਼ੀ ਮਨਾਉਣਾ ਹੈ। ਅਵਾਰਡ ਅੱਠ ਸ਼੍ਰੇਣੀਆਂ ਵਿੱਚ ਉੱਤਮਤਾ ਨੂੰ ਮਾਨਤਾ ਦੇਣਗੇ।ਸੋਮਵਾਰ ਨੂੰ ਸਿਡਨੀ ਵਿੱਚ ਸ਼ੁਰੂ ਕੀਤੀ […]

Continue Reading
Posted On :
Category:

ਕਬੱਡੀ ਖਿਡਾਰੀਆਂ ਦਾ ਆਕਲੈਂਡ ਹਵਾਈ ਅੱਡੇ ‘ਤੇ ਹੋਇਆ ਨਿੱਘਾ ਸੁਆਗਤ

ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਸੀਜ਼ਨ ਦੀ ਜਲਦ ਸ਼ੁਰੂਆਤ ਹੋਣ ਜਾ ਰਹੀ ਹੈ। ਖੇਡ ਮੇਲਿਆਂ ਦੀ ਸ਼ਾਨ ਕਬੱਡੀ ਖਿਡਾਰੀ ਨਿਊਜ਼ੀਲੈਂਡ ਪਹੁੰਚਣੇ ਸ਼ੁਰੂ ਹੋ ਗਏ ਹਨ। ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਦੇ ਸੱਦੇ ‘ਤੇ ਸੁੱਖਾ ਜਿਉਣਵਾਲ,ਗਗਨ ਸੁਰੇਵਾਲੀਆ, ਇੰਦਰਪਾਲ ਬਾਜਵਾ ਕੋਚ ਸਾਹਕੋਟ, ਤੇਲੂ ਭੱਟੀ ਕੋਮੈਟੇਟਰ, ਬੂਰੀਆ ਸੇਸੇਰ, ਗੁਰੂ ਥੋਪੀਆ, ਹੈਰੀ ਟਿੱਬਾ ਦਾ ਆਕਲੈਂਡ ਪਹੁੰਚਣ ‘ਤੇ ਨਿੱਘਾ ਸੁਆਗਤ […]

Continue Reading
Posted On :
Category:

ਬੱਚਿਆਂ ਦੇ ਗਰੁੱਪ ਨੇ ਆਕਲੈਂਡ ‘ਚ ਸ਼ਰਾਬ ਦੇ ਠੇਕੇ ਨੂੰ ਬਣਾਇਆ ਨਿਸ਼ਾਨਾ

ਆਕਲੈਂਡ :ਬੱਚਿਆਂ ਦੇ ਗਰੁੱਪ ਨੇ ਆਕਲੈਂਡ ‘ਚ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗਰੁੱਪ ਵਿੱਚ ਫੜੇ ਗਏ ਬੱਚਿਆਂ ਦੀ ਉਮਰ ਲਗਭਗ 10 ਤੋਂ 15 ਸਾਲ ਦੇ ਵਿਚਾਲੇ ਹੈ, ਜਿਨ੍ਹਾਂ ਨੇ ਚੋਰੀ ਦੀ ਇੱਕ ਵੈਨ ਵਿੱਚ ਲਿਕਰਲੈਂਡ ਹੋਵਿਕ ਸਟੋਰ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਆਕਲੈਂਡ ਪੁਲਿਸ ਵਲੋਂ ਵਰਤੇ ਗਏ ਸਪਾਈਕਸ ਦੀ […]

Continue Reading
Posted On :
Category:

ਗਿੰਨੀ ਐਂਡਰਸਨ ਨੇ ਸੰਭਾਲਿਆ ਪੁਲਿਸ ਮੰਤਰੀ ਦਾ ਅਹੁਦਾ

ਪੁਲਿਸ ਮਨਿਸਟਰ ਸਟੁਅਰਟ ਨੈਸ਼ ਦੇ ਅਸਤੀਫੇ ਤੋਂ ਬਾਅਦ ਆਖਿਰਕਾਰ ਹੁਣ ਇਹ ਅਹੁਦਾ ਕੈਬਿਨੇਟ ਮਨਿਸਟਰ ਗਿਨੀ ਐਂਡਰਸਨ ਨੂੰ ਸੰਭਾਲਿਆ ਗਿਆ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਉਨ੍ਹਾਂ ਦੀ ਚੋਣ ਕਰਨ ਮੌਕੇ ਦੱਸਿਆ ਕਿ ਗਿਨੀ ਐਂਡਰਸਨ 10 ਸਾਲ ਨਿਊਜੀਲੈਂਡ ਪੁਲਿਸ ਨਾਲ ਕੰਮ ਕਰ ਚੁੱਕੇ ਹਨ ਅਤੇ ਉਹ ‘ਜਸਟਿਸ ਸਿਲੈਕਟ ਕਮੇਟੀ’ ਦੇ ਸਾਬਕਾ ਚੇਅਰ ਵੀ ਰਹਿ ਚੁੱਕੇ ਹਨ। ਪ੍ਰਧਾਨ ਮੰਤਰੀ […]

Continue Reading
Posted On :
Category:

ਚੋਰਾਂ ਨੇ ਨਿਊ ਮਾਰਕਿਟ ਦੇ ਬਿਊਟੀ ਸਟੋਰ ਨੂੰ ਬਣਾਇਆ ਨਿਸ਼ਾਨਾ

ਅਕਾਲੈਂਡ : ਚੋਰਾਂ ਨੇ ਘੱਟੋ-ਘੱਟ $20,000 ਮੁੱਲ ਦੇ ਉਤਪਾਦ ਚੋਰੀ ਕਰ ਲਏ ਹਨ, ਜਿਸ ਨਾਲ ਮਾਲਕ ਦਾ ਦਿਲ ਟੁੱਟ ਗਿਆ ਹੈ।ਮਾਲਕ ਨੇ ਦੱਸਿਆ ਕਿ ਚੋਰਾਂ ਨੇ ਸ਼ੀਸ਼ਾ ਤੋੜਿਆ ਅਤੇ ਦੁਕਾਨ ਦਾ ਕਾਫ਼ੀ ਨੁਕਸਾਨ ਕੀਤਾ।ਦੁਕਾਨ ਮਾਲਕ ਅਤੇ ਕਾਮੇ ਇਸ ਘਟਨਾ ਤੋਂ ਬੇਹੱਦ ਚਿੰਤਤ ਹਨ। ਪੁਲਿਸ ਵੱਲੋਂ ਕਾਰਵਾਈ ਸ਼ੁਰੂ DNA ਅਤੇ fingerprint ਲੈ ਲਏ ਗਏ ਹਨ।

Continue Reading
Posted On :
Category:

Woman Care Trust ਵੱਲੋਂ ਕਰਵਾਏ ਜਾ ਰਹੇ ਵਿਸਾਖੀ ਮੇਲੇ ਦਾ ਪੋਸਟਰ ਜਾਰੀ

ਅਕਾਲੈਂਡ : ਮੇਲਿਆਂ ਦੇ ਸ਼ਹਿਰ ਅਕਾਲੈਂਡ ਵਿੱਚ 14 ਅਪ੍ਰੈਲ 2023 ਨੂੰ ਨਾਮਵਰ ਸੰਸਥਾ woman care trust ਵੱਲੋਂ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਡਿਊ ਡ੍ਰੋਪ ਸੈਂਟਰ ਮੈਨਕਾਊ ਵਿਖੇ ਹੋਵੇਗਾ। ਦਰਸ਼ਕਾਂ ਲਈ ਫ੍ਰੀ ਪਾਰਕਿੰਗ ਅਤੇ ਐਂਟਰੀ ਟਿਕਟ $10 ਰੱਖੀ ਗਈ ਹੈ। ਨੋਟ : ਇਹ ਮੁਹੱਲਾ ਸਿਰਫ਼ ਬੀਬੀਆਂ ਲਈ ਹੈ(ladies only event)। ਹੋਰ ਜਾਣਕਾਰੀ ਲਈ […]

Continue Reading
Posted On :
Category:

ਆਕਲੈਂਡ ਪੁਲਿਸ ਨੇ ਆਰੋਪੀ ਮਹਿਲਾ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਅਪੀਲ

ਅਕਾਲੈਂਡ : ਜੇ ਤੁਸੀਂ ਆਕਲੈਂਡ ਵਿੱਚ ਜਾਂ ਆਕਲੈਂਡ ਤੋਂ ਬਾਹਰ ਕਿਤੇ ਵੀ ਇਸ ਮਹਿਲਾ, ਜਿਸਦਾ ਨਾਮ ਵਿਟਨੀ ਬਰਗਰਸ ਹੈ, ਨੂੰ ਦੇਖੋ ਤਾਂ ਇਸਤੋਂ ਦੂਰੀ ਬਣਾਕੇ ਰੱਖੋ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿਓ। ਪੁਲਿਸ ਨੂੰ ਵਿਟਨੀ ਦੀ ਭਾਲ, ਐਤਵਾਰ ਸਵੇਰੇ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਹੈ। ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਅਨੁਸਾਰ ਵਿਟਨੀ ਕਿਸੇ ਲਈ […]

Continue Reading
Posted On :
Category:

Matrimonial; Looking for bride

Looking for bride ; 1991 (5th Dec )  born 5’5 Jatt Sikh Dhugga Boy, NZ Resident Visa Holder. Studied B-tech Electrical and Electronics. Currently working as a Fire Alarm Service Technician Looking for a well educated Jatt Sikh girl in NZ or India.  Contact – +91 99375 24214( WhatsApp only)

Continue Reading
Posted On :