Category:

ਨਿਊਜ਼ੀਲੈਂਡ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤਾ ਮਾਣ – ਪੂਰੀ ਖ਼ਬਰ ਪੜ੍ਹੋ

ਆਕਲੈਂਡ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਦਲਜੀਤ ਸਿੰਘ ਨਿਊਜ਼ੀਲੈਂਡ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਕਮੇਟੀ ਦਾ ਅੰਤਰਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ ਨੇ ਦਿੱਤੀ। ਬੀਤੇ ਦਿਨੀਂ ਐਡਵੋਕੇਟ ਧਾਮੀ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਇੱਛਾ ਹੈ ਕਿ ਵਿਦੇਸ਼ਾਂ ਵਿਚ ਵੀ ਸਿੱਖ […]

Continue Reading
Posted On :
Category:

ਨਿਊਜੀਲੈਂਡ ਦੀਆਂ 5000 ਨਰਸਾਂ ਚੰਗੀਆਂ ਤਨਖਾਹਾਂ ਲਈ ਤੁਰੀਆਂ ਆਸਟ੍ਰੇਲੀਆ ਦੇ ਰਾਹ

ਨਿਊਜੀਲੈਂਡ ਦੀਆਂ ਨਰਸਾਂ ਆਸਟ੍ਰੇਲੀਆ ਜਾ ਕੇ ਕੰਮ ਕਰਨ ਨੂੰ ਤਰਜੀਹ ਦੇ ਰਹਿਆ ਹਨ,ਲੰਘੇ ਅਗਸਤ ਮਹਿਨੇ ਤੋ ਹੁਣ ਤੱਕ 5000 ਨਰਸਾਂ ਨੇ ਆਸਟ੍ਰੇਲੀਆ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ ਕਿਉਂਕਿ ਆਸਟ੍ਰੇਲੀਆ ਵਿੱਚ ਨਰਸਾਂ ਦੀ ਘਾਟ ਕਾਰਨ ਸਿਹਤ ਵਿਭਾਗ ਨਰਸਾਂ ਨੂੰ ਤਜਰਬੇ ਦੇ ਅਧਾਰ ਤੇ short term contract ਲਈ $3500 ਤੋਂ $8500 ਤੱਕ ਤਨਖਾਹ ਦੇਣ ਦਾ ਐਲਾਨ ਕੀਤਾ ਹੈ, […]

Continue Reading
Posted On :
Category:

ਪੰਜਾਬੋਂ ਕਬੱਡੀ ਫ਼ੈਡਰੇਸ਼ਨ ਦੇ ਸੱਦੇ ‘ਤੇ ਨਿਊਜ਼ੀਲੈਂਡ ਪਹੁੰਚੇ ਕਬੱਡੀ ਖਿਡਾਰੀ

ਆਕਲੈਂਡ : ਨਿਊਜ਼ੀਲੈਂਡ ਵਿੱਚ ਕਬੱਡੀ ਟੂਰਨਾਮੈਂਟ ਖੇਡਣ ਲਈ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਹੋਣਹਾਰ ਕਬੱਡੀ ਖਿਡਾਰੀ ਨਿਊਜ਼ੀਲੈਂਡ ਪਹੁੰਚ ਚੁੱਕੇ ਹਨ। ਟਾਈਗਰ ਸਪੋਰਟਸ ਕਲੱਬ ਟੌਰੰਗਾ ਦੇ ਸਰਪ੍ਰਸਤ ਭੁਪਿੰਦਰ ਸਿੰਘ ਪਾਸਲਾ ਵੱਲੋਂ ਕਬੱਡੀ ਖਿਡਾਰੀਆਂ ਦਾ ਆਕਲੈਂਡ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਕੱਲ੍ਹ ਨੂੰ ਕ੍ਰਾਈਸਚਰਚ ਵਿਖੇ ਹੋਣ ਵਾਲੇ ਪਹਿਲੇ ਕਬੱਡੀ ਕੱਪ ‘ਤੇ ਖਿਡਾਰੀ ਖੇਡਾਂ ਦਾ ਪ੍ਰਦਰਸ਼ਨ […]

Continue Reading
Posted On :
Category:

ਲੇਬਰ ਸਰਕਾਰ ਨੇ ਨਰਸਾਂ ਲਈ ਕੀਤਾ ਵੱਡਾ ਐਲਾਨ

ਆਕਲੈਂਡ : ਲੇਬਰ ਸਰਕਾਰ ਵੱਲੋਂ ਨਰਸਾਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰੇ ਕਰਦਿਆਂ ਮੁਲਕ ਭਰ ਦੇ ਕੇਅਰ ਸੈਂਟਰਾਂ, ਮਾਓਰੀ ਤੇ ਪੈਸੇਫਿਕ ਹੈਲਥ ਪ੍ਰੋਵਾਈਡਰ ਤੇ ਹੋਰ ਕਮਿਊਨਿਟੀਆਂ ਲਈ ਕੰਮ ਕਰਦੀਆਂ ਲਗਭਗ 8000 ਨਰਸਾਂ ਨੂੰ 15% ਦਾ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਹੈਲਥ ਮਨਿਸਟਰ ਨੇ ਦੱਸਿਆ ਕਿ ਇਸ ਲਈ ਸਰਕਾਰ ਵਲੋਂ 200 ਮਿਲੀਅਨ ਡਾਲਰ ਦਾ […]

Continue Reading
Posted On :
Category:

ਸਾਊਥ ਆਸਟ੍ਰੇਲੀਆ ਦੇ ਕਿਸਾਨਾਂ ਨੇ ਕਨੋਲਾ ਤੇ ਕਣਕ ਦੀ ਫ਼ਸਲ ਦਾ ਲਿਆ ਚੰਗਾ ਝਾੜ

ਸਾਊਥ ਆਸਟ੍ਰੇਲੀਆ ਦੇ ਕਿਸਾਨਾਂ ਲਈ ਇਹ ਸਾਲ ਭਾਗਾਂ ਵਾਲਾ ਰਿਹਾ ਹੈ। ਸਾਊਥ ਆਸਟ੍ਰੇਲੀਆ ਦੇ ਕਿਸਾਨਾਂ ਨੇ ਇਸ ਸਾਲ 12.8 million tonnes ਦਾਣਿਆਂ ਦੀ ਪੈਦਾਵਾਰ ਕੀਤੀ ਹੈ। ਮਾਰਕੀਟ ਵਿੱਚ ਇਹਨਾਂ ਦੀ ਕੀਮਤ $4.6 billion ਮਾਪੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੱਡੀ ਉਪਜ 2016-17 ਵਿੱਚ ਹੋਈ ਸੀ। ਇਸ ਦੌਰਾਨ 11 million tonnes ਦੀ ਪੈਦਾਵਾਰ ਮਾਪੀ ਗਈ […]

Continue Reading
Posted On :
Category:

ਓਵਰਸਟੇਰਜ਼ ਲਈ ਸਰਕਾਰ ਜਲਦ ਕਰ ਸਕਦੀ ਵੱਡਾ ਐਲਾਨ

ਆਕਲੈਂਡ : ਪਰਵਾਸ ਮੰਤਰੀ ਰ ਮਾਈਕਲ ਵੁੱਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਓਵਰਸਟੇਅਰ ਪ੍ਰਵਾਸੀਆਂ ਲਈ ‘ਅਮਨੈਸਟੀ’ ਯੋਜਨਾ ਸ਼ੁਰੂ ਕਰਨ ‘ਤੇ ਸੰਜੀਦਗੀ ਨਾਲ ਕੰਮ ਕਰ ਰਹੇ ਹਨ। ਸਰਕਾਰੀ ਗਿਣਤੀ ਮੁਤਾਬਕ ਇਸ ਵੇਲੇ ਮੁਲਕ ਵਿੱਚ ਲਗਭਗ 14,000 ਓਵਰਸਟੇਅਰ ਮੌਜੂਦ ਹਨ।ਇਨ੍ਹਾਂ ਓਵਰਸਟੇਅਰ ਪ੍ਰਵਾਸੀਆਂ ਨੂੰ ਪੈਸੇਫਿਕ ਕਮਿਊਨਿਟੀ ਲੀਡਰ ਤੇ ਹੋਰ ਪਰਵਾਸੀ ਗਰੁੱਪ ਬੀਤੇ ਲੰਬੇ ਸਮੇਂ ਤੋਂ […]

Continue Reading
Posted On :
Category:

ਕੀ ਅਜੇ ਵੀ ਨਿਊਜ਼ੀਲੈਂਡ ਵਿੱਚ ਕਰਮਚਾਰੀਆਂ ਦੀ ਘਾਟ ਹੈ ??

ਆਕਲੈਂਡ : ਤਾਜ਼ਾ ਸਰਵੇਖਣ ਦੀ ਰਿਪੋਰਟ ਹੈ ਕਿ 90% ਕਾਰੋਬਾਰੀ ਅਜੇ ਵੀ ਇਸ ਦਿੱਕਤ ਦਾ ਸਾਹਮਣਾ ਕਰ ਰਹੇ ਹਨ ਕਿ ਉਹ ਆਪਣੇ ਕਾਰੋਬਾਰਾਂ ‘ਤੇ ਕਰਮਚਾਰੀਆਂ ਦੀ ਘਾਟ ਪੂਰੀ ਨਹੀਂ ਕਰ ਪਾ ਰਹੇ।ਇਹ ਸਰਵੇਖਣ ਇਮਪਲਾਇਮੈਂਟ ਐਂਡ ਮੈਨੁਫੇਕਚਰਰਜ਼ ਅਸੋਸੀਏਸ਼ਨ ਵਲੋਂ ਦ ਐਨੁਅਲ ਸਕਿਲਜ਼ ਸ਼ਾਰਟੇਜ਼ ਤਹਿਤ ਕੀਤਾ ਗਿਆ ਹੈ। ਇਹ ਸਰਵੇਅਣ ਦਰਜਨਾਂ ਕਾਰੋਬਾਰਾਂ ‘ਤੇ ਕੀਤਾ ਗਿਆ ਹੈ ਅਤੇ […]

Continue Reading
Posted On :
Category:

ਨਿਊਜੀਲੈਂਡ ਦੇ ਪਹਾੜਾ ਵਿੱਚ ਅੱਜ ਹੋਵੇਗੀ ਪਹਿਲੀ ਬਰਫ਼ਬਾਰੀ

ਨਿਊਜੀਲੈਂਡ ਮੌਸਮ ਵਿਭਾਗ ਨੇ ਅੱਜ ਰਾਤ 1 ਵਜੇ ਤੋ ਸਵੇਰੇ 8 ਵਜੇ ਤੱਕ ਸਾਉਥ ਆਈਲੈਂਡ ਵਿੱਚ ਸਿਆਲ ਦੀ ਪਹਿਲੀ ਬਰਫ਼ਬਾਰੀ ਜੋਣ ਦੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਨਾਲ ਡੈਸਰਟ ਰੋੜ SH1,ਲੈਵੀਸ ਪਾਸ SH7,ਆਰਥਰ ਪਾਸ SH73 ਅਤੇ ਪੋਰਟਰ ਪਾਸ SH73 ਤੇ 400mm ਤੋਂ 700mm ਤੱਕ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ, ਬਰਫ਼ਬਾਰੀ ਕਾਰਨ ਸਮੁੱਚੇ […]

Continue Reading
Posted On :
Category:

ਹਥਿਆਰਬੰਦ ਵਿਅਕਤੀ ਨੇ ਲੀਕਰ ਸਟੋਰ ‘ਤੇ ਦਿੱਤਾ ਲੁੱਟ ਨੂੰ ਅੰਜ਼ਾਮ

ਕ੍ਰਾਈਸਟਚਰਚ ਵਿੱਚ ਸ਼ਨੀਵਾਰ ਸਵੇਰੇ ਹੋਈ ਲੁੱਟ ਤੋਂ ਬਾਅਦ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਕਥਿਤ ਤੌਰ ‘ਤੇ ਸਵੇਰੇ 11.15 ਵਜੇ ਸੇਂਟ ਮਾਰਟਿਨਜ਼ ਦੁਕਾਨਾਂ ਦੇ ਇੱਕ ਸਟੋਰ ਵਿੱਚ ਦਾਖਲ ਹੋਇਆ ਸੀ। ਪੁਲਿਸ ਨੇ ਕਿਹਾ ਕਿ ਉਸ ਕੋਲ ਇੱਕ ਹਥਿਆਰ ਸੀ। ਪੁਲਿਸ ਨੇ ਦੱਸਿਆ ਕਿ ਉਸਨੇ ਪੈਸਿਆਂ ਦੀ ਮੰਗ ਕੀਤੀ ਸੀ, ਫਿਰ ਨਕਦੀ ਲੈ […]

Continue Reading
Posted On :
Category:

ਦੋ ਅਪ੍ਰੈਲ 2023 ਤੋਂ ਡੇਅ ਲਾਈਟ ਸੇਵਿੰਗ ਨਿਯਮ ਅਨੁਸਾਰ ਸਮੇਂ ‘ਚ ਹੋਵੇਗਾ ਬਦਲਾਅ

ਟੌਰੰਗਾ : ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮ ਅਨੁਸਾਰ ਘੜੀਆਂ ਦਾ ਸਮਾਂ ਅਗਲੇ ਮਹੀਨੇ 2 ਅਪ੍ਰੈਲ ਨੂੰ ਸਵੇਰੇ 3 ਵਜੇ ਇਕ ਘੰਟਾ ਪਿੱਛੇ ਹੋਵੇਗਾ ਜੋ ਕਿ 24 ਸਤੰਬਰ 2023 ਤੱਕ ਜਾਰੀ ਰਹੇਗਾ। ਸਿਆਲ ਦੇ ਮੌਸਮ ਅਨੁਸਾਰ ਸਮਾਂ ਇੱਕ ਘੰਟਾ ਪਿੱਛੇ ਕੀਤਾ ਜਾਂਦਾ ਹੈ। ਡਿਜੀਟਲ ਘੜੀਆਂ ‘ਤੇ ਸਮਾਂ ਆਪਣੇ ਆਪ ਤਬਦੀਲ ਹੁੰਦਾ ਹੈ ਜਦਕਿ ਦੂਜਿਆਂ ਯੰਤਰਾਂ […]

Continue Reading
Posted On :