0 0
Read Time:40 Second

ਆਕਲੈਂਡ : ਲੇਬਰ ਸਰਕਾਰ ਵੱਲੋਂ ਨਰਸਾਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰੇ ਕਰਦਿਆਂ ਮੁਲਕ ਭਰ ਦੇ ਕੇਅਰ ਸੈਂਟਰਾਂ, ਮਾਓਰੀ ਤੇ ਪੈਸੇਫਿਕ ਹੈਲਥ ਪ੍ਰੋਵਾਈਡਰ ਤੇ ਹੋਰ ਕਮਿਊਨਿਟੀਆਂ ਲਈ ਕੰਮ ਕਰਦੀਆਂ ਲਗਭਗ 8000 ਨਰਸਾਂ ਨੂੰ 15% ਦਾ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਹੈਲਥ ਮਨਿਸਟਰ ਨੇ ਦੱਸਿਆ ਕਿ ਇਸ ਲਈ ਸਰਕਾਰ ਵਲੋਂ 200 ਮਿਲੀਅਨ ਡਾਲਰ ਦਾ ਇਨੀਸ਼ੀਐਟਿਵ ਲਿਆ ਗਿਆ ਹੈ ਤੇ ਹੁਣ ਇਨ੍ਹਾਂ 95% ਨਰਸਾਂ ਦੀਆਂ ਤਨਖਾਹਾਂ ਆਪਣੇ ਨਾਲ ਦੇ ਹਸਪਤਾਲਾਂ ਵਿੱਚ ਕੰਮ ਕਰਦੀਆਂ ਨਰਸਾਂ ਦੇ ਬਰਾਬਰ ਹੋਣਗੀਆ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *