0 0
Read Time:54 Second

ਆਕਲੈਂਡ : ਲੰਘੀ ਰਾਤ ਸਾਊਥ ਆਕਲੈਂਡ ਦੇ ਉਪਮੰਡਲ ਟਾਕਾਨਿਨੀ ਇਲਾਕੇ ਵਿੱਚ ਸਥਿੱਤ ਸ਼ੇਰੇ ਪੰਜਾਬ ਰੈਸਟੋਰੈਂਟ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਖਬਰ ਸਾਹਮਣੇ ਆਈ ਹੈ। ਅੱਗ ਭਿਆਨਕ ਹੋਣ ਕਾਰਨ, ਅੱਗ ਬੁਝਾਉਣ ਲਈ ਫਾਇਰ ਵਿਭਾਗ ਦੀਆਂ ਦਰਜਨ ਦੇ ਕਰੀਬ ਗੱਡੀਆਂ ਤੇ 40 ਕਰਮਚਾਰੀ ਮੌਕੇ ‘ਤੇ ਪੁੱਜੇ ਸਨ। ਇਸ ਤੋਂ ਇਲਾਵਾ ਇੱਕ ਐਂਬੁਲੈਂਸ ਵੀ ਮੌਕੇ ‘ਤੇ ਮੱਦਦ ਲਈ ਪੁੱਜੀ।
ਇਸ ਅੱਗ ਕਾਰਨ ਨਜਦੀਕੀ ਹੋਰ ਕਾਰੋਬਾਰੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਰੈਸਟੋਟੈਂਟ ਮਾਲਕ ਜਖਮੀ ਹੋਣ ਕਾਰਨ ਮਿਡਲਮੋਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜੇਰੇ ਇਲਾਜ ਹਨ ਤੇ ਆਪਣੇ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *