Category:

ਟੌਰੰਗਾ ਕਬੱਡੀ ਕੱਪ ਦੌਰਾਨ ਪ੍ਰਧਾਨ ਤੀਰਥ ਅਟਵਾਲ ਸਨਮਾਨਿਤ

ਟੌਰੰਗਾ : ਲੰਘੇ ਕੱਲ੍ਹ Tauranga ਦੇ ਖੇਡ ਮੇਲੇ ਦੌਰਾਨ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਤੀਰਥ ਸਿੰਘ ਅਟਵਾਲ (ਇੰਡੋ ਸਪਾਈਸ ਵਰਲਡ) ਦਾ ਹੋਇਆ ਵਿਸ਼ੇਸ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤੀਰਥ ਅਟਵਾਲ ਦੀ ਭਾਈਚਾਰੇ ਸ਼ਲਾਘਾਯੋਗ ਦੇਣ ਹੈ, ਸਮੇਂ ਸਮੇਂ ‘ਤੇ ਉਹ ਬਿੰਨ੍ਹਾਂ ਭੇਦ-ਭਾਵ ਖੇਡ, ਸਮਾਜਿਕ ਅਤੇ ਸੱਭਿਆਚਾਰਿਕ ਗਤੀਵਿਧੀਆ ਨੂੰ ਹੱਲਾਸ਼ੇਰੀ ਦੇਣ ਲਈ […]

Continue Reading
Posted On :
Category:

ਨਿਊਜ਼ੀਲੈਂਡ ਚ ਪੰਜਾਬੀ ਨੌਜੁਆਨ ‘ਜੋਬਨ’ ਦੀ ਹੋਈ ਮੌਤ

ਆਕਲੈਂਡ : ਚੰਗੇ ਭਵਿੱਖ ਲਈ ਨਿਊਜੀਲੈਂਡ ਆਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਖੈਰਾ ਕਲਾਂ ਦੇ ਨੌਜਵਾਨ ਜੋਬਨ ਦੀ ਨਿਊਜ਼ੀਲੈਂਡ ’ਚ ਮੌਤ ਹੋਈ ਹੈ। ਇਸ ਖ਼ਬਰ ਤੋਂ ਬਾਅਦ ਪ੍ਰਵਾਰ ਮੈਂਬਰਾਂ ਅਤੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਜੋਬਨ 2019 ਵਿਚ ਨਿਊਜ਼ੀਲੈਂਡ ਆਇਆ […]

Continue Reading
Posted On :
Category:

ਹਾਦਸੇ ਵਿੱਚ ਨੌਜਵਾਨ ਦੀ ਮੌਤ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਜਨਮੇ ਟਰੱਕੀ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾਵੇਗਾ

ਮੈਲਬੌਰਨ ; ਨਿਊਜ਼ੀਲੈਂਡ ਵਿੱਚ ਜਨਮਿਆ ਟਰੱਕੀ ਜੋ ਤੇਜ਼ ਰਫ਼ਤਾਰ ਨਾਲ ਬੋਰਬਨ ਪੀ ਰਿਹਾ ਸੀ ਜਦੋਂ ਉਸਨੇ ਇੱਕ ਨੌਜਵਾਨ ਨੂੰ ਮਾਰਿਆ ਅਤੇ ਮਾਰਿਆ, ਨੂੰ ਆਸਟ੍ਰੇਲੀਆ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਕੇਰੇਸੋਮਾ ਫੇਟਲਾਈਗਾ, 38, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋਵਾਂ ਵਿੱਚ ਡਰਾਈਵਿੰਗ ਅਪਰਾਧਾਂ ਦਾ ਇੱਕ ਮਹੱਤਵਪੂਰਨ ਇਤਿਹਾਸ ਹੈ ਅਤੇ 19 ਸਾਲਾ ਵਿਸ਼ਾਲ ਮਹੰਤ ਦੀ ਹੱਤਿਆ ਦੇ ਮਹੀਨਿਆਂ ਦੇ […]

Continue Reading
Posted On :
Category:

ਆਕਲੈਂਡ ਦੇ ਟੈਕਸੀ ਡ੍ਰਾਈਵਰ ਦੀ ਜਿਨਸੀ ਸ਼ੋਸ਼ਣ ਮਾਮਲੇ ‘ਚ ਅਪੀਲ ਰੱਦ

ਆਕਲੈਂਡ : ਇੱਕ ਟੈਕਸੀ ਡਰਾਈਵਰ ਜਿਸ ਨੇ ਆਪਣੀ ਸਵਾਰੀ ਨਾਲ ਜਿਨਸੀ ਸ਼ੋਸ਼ਣ ਕਰਨ ਤੋਂ ਪਹਿਲਾਂ ਸ਼ਰਾਬ ਪੀਤੀ ਸੀ ਕਿਉਂਕਿ ਉਹ ਆਪਣੀ ਅਗਲੀ ਸੀਟ ‘ਤੇ ਸੁੱਤੀ ਸੀ, ਉਹ ਆਪਣਾ ਕੇਸ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਲਿਜਾਣ ਵਿੱਚ ਅਸਫਲ ਰਿਹਾ ਹੈ। ਨਿਊਜ਼ੀਲੈਂਡ ਦੀ ਸੁਪਰੀਮ ਕੋਰਟ ਦੇ ਇੱਕ ਤਾਜ਼ਾ ਫੈਸਲੇ ਵਿੱਚ, ਫਜ਼ਲਉੱਲ੍ਹਾ ਖਾਨ ਮੁਹੰਮਦ ਨੂੰ ਅਪੀਲ ਦੀ ਅਦਾਲਤ […]

Continue Reading
Posted On :
Category:

ਪੁਲਿਸ ਵੱਲੋਂ ਬੋਅ ਰੇਸਰਾਂ ਨੂੰ ਨੱਥ ਪਾਉਣ ਲਈ ਕੀਤੀ ਗਈ ਸਖਤ ਕਾਰਵਾਈ

ਕ੍ਰਾਈਸਚਰਚ : ਸੜਕਾਂ ‘ਤੇ ਹੁਲੜਬਾਜ਼ੀ ਕਰਨ ਵਾਲਿਆਂ ‘ਤੇ ਹੁਣ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕੈਂਟਰਬਰੀ ਪੁਲਿਸ ਨੇ ਸਮਾਜ-ਵਿਰੋਧੀ ਡ੍ਰਾਈਵਿੰਗ ਵਿਵਹਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਅਪਰੇਸ਼ਨ ਵਿੱਚ 20 ਵਾਹਨਾਂ ਨੂੰ ਲੱਭ ਕੇ ਜ਼ਬਤ ਕੀਤਾ ਹੈ। ਓਪਰੇਸ਼ਨ ਟੋਂਕਾ ਜ਼ਰੀਏ ਹੁਣ ਤੱਕ ਉੱਤਰੀ ਕ੍ਰਾਈਸਟਚਰਚ ਦੇ ਕੈਨਗਾ ਵਿਖੇ ਕੁੱਲ 33 ਵਾਹਨਾਂ ਦੀ ਪਛਾਣ ਕੀਤੀ ਗਈ […]

Continue Reading
Posted On :
Category:

ਅਪਰਾਧ ਵਧਣ ਦੇ ਮਾਮਲਿਆਂ ਨੂੰ ਨਜਿੱਠਣ ਲਈ ਨਿਊਜ਼ੀਲੈਂਡ ਪੁਲਿਸ ਦੇ ਅਧਿਕਾਰਾਂ ਚ ਹੋਇਆ ਵਾਧਾ

ਆਕਲੈਂਡ : ਜ਼ਿਕਰਯੋਗ ਹੈ ਕਿ ਲਗਾਤਾਰ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਰ ਰਿਹਾ ਹੈ। ਗੋਲੀਬਾਰੀ ਵਰਗੀਆ ਚਿੰਤਤ ਘਟਨਾਵਾਂ ਤੋਂ ਬਾਅਦ ਨਿਊਜੀਲੈਂਡ ਪੁਲਿਸ ਨੇ ਦ ਕਰੀਮਨਲ ਐਕਟੀਵੀਟੀ ਇੰਟਰਵੈਂਸ਼ਨ ਲੈਜੀਸਲੇਸ਼ਨ ਐਕਟ 2023 (ਸੀ ਏ ਆਈ ਐਲ) ਦੀਆਂ ਤਾਕਤਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਇਸ ਕਾਨੂੰਨ ਦੀ ਮੱਦਦ ਨਾਲ ਕਿਸੇ ਵੀ ਹਿੰਸਕ ਅਪਰਾਧ ਦੀ ਛਾਣਬੀਣ […]

Continue Reading
Posted On :
Category:

ਨਵਾਂ ਨਿਯਮ ਲਾਗੂ ਹੋਣ ਨਾਲ ਵਰਕ ਵੀਜ਼ੇ ਵਾਲਿਆਂ ਨੂੰ ਮਿਲੇਗੀ ਵੱਡੀ ਰਾਹਤ

ਆਕਲੈਂਡ – ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ‘ਚ 29 ਅਕਤੂਬਰ 2023 ਤੋਂ 90 ਡੇਅ ਟ੍ਰਾਇਲ ਪੀਰੀਅਡ ਨੂੰ ਖਤਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਯਮ ਤਹਿਤ ਮਾਲਕ ਕਰਮਚਾਰੀ ਨੂੰ ਨਿਊਜੀਲੈਂਡ ਬੁਲਾ ਕੇ 90 ਦਿਨਾਂ ਦੇ ਵਿੱਚ ਬਿਨ੍ਹਾਂ ਕਾਰਨ ਕੰਮ ਤੋਂ ਫ਼ਾਰਗ ਕਰ ਸਕਦਾ ਸੀ ਤੇ ਇਸ ‘ਤੇ ਕਰਮਚਾਰੀ ਕੋਈ ਵੀ ਕਾਨੂੰਨੀ ਪ੍ਰਕਿਰਿਆ ਅਮਲ ਵਿੱਚ […]

Continue Reading
Posted On :
Category:

ਹੈਮਿੰਲਟਨ ਸ਼ਹਿਰ ‘ਚ ਵਾਪਰੀ ਦੁੱਖ-ਦਾਇਕ ਕੁੱਟ-ਕਟਾਪੇ ਦੀ ਘਟਨਾ

ਆਕਲੈਂਡ : ਵੀਰਵਾਰ ਸਵੇਰੇ ਹੈਮਿਲਟਨ ਸਟ੍ਰੀਟ ‘ਤੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਝਗੜੇ ‘ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸਵੇਰੇ 9.30 ਵਜੇ ਦੇ ਕਰੀਬ ਮਹੋ ਸਟ੍ਰੀਟ ‘ਤੇ ਇੱਕ ਸਮੂਹ ਦੀ ਲੜਾਈ ਦੀਆਂ ਰਿਪੋਰਟਾਂ ਸਬੰਧੀ ਬੁਲਾਇਆ ਗਿਆ ਸੀ। ਪੁਲਿਸ ਨੇ […]

Continue Reading
Posted On :
Category:

ਸਿੱਖ ਟੈਕਸੀ ਡ੍ਰਾਈਵਰ ਨੇ ਦਿੱਤੀ ਇਮਾਨਦਾਰੀ ਦੀ ਮਿਸਾਲ

“ਇਮਾਨਦਾਰੀ ਤਾਂ ਪੰਜਾਬੀਆਂ ਦੇ ਲਹੂ ‘ਚ ਐ” ਬਤੌਰ ਟੈਕਸੀ ਡਰਾਈਵਰ ਚਰਨਜੀਤ ਸਿੰਘ ਅਟਵਾਲ ਜਦੋਂ ਸੋਮਵਾਰ ਦੀ ਸਵੇਰ ਆਪਣੀ ਟੈਕਸੀ ਲੈ ਕੇ ਨਿਕਲੇ, ਤਾਂ ਸੁਵੱਖਤੇ ਹੀ ਇਕ ਸਵਾਰੀ ਉਹਨਾਂ ਨੂੰ South Morang ਤੋਂ Diamond Creek ਜਾਣ ਲਈ ਬੁੱਕ ਕਰ ਲੈਂਦਾ ਹੈ। ਸਵਾਰੀ ਟੈਕਸੀ ਦੀ ਪਿਛਲੀ ਸੀਟ ‘ਤੇ ਬੈਠ ਜਾਂਦਾ ਹੈ। ਮੰਜ਼ਿਲ ‘ਤੇ ਪਹੁੰਚਣ ਮਗਰੋਂ ਚਰਨਜੀਤ ਸਵਾਰੀ […]

Continue Reading
Posted On :
Category:

ਨਿਊਜ਼ੀਲੈਂਡ ‘ਚ 70 ਸਾਲਾ ਪੰਜਾਬੀ ਬਜ਼ੁਰਗ ਨੇ ਕਾਯਮ ਕੀਤਾ ਰਿਕਾਰਡ

ਆਕਲੈਂਡ- ‘ਸਾਊਥ ਆਈਲੈਂਡ ਮਾਸਟਰਜ਼ ਗੇਮਜ਼’ ਜੋ ਕਿ ਬਲਿਨਹੇਮ ਵਿਖੇ 10 ਅਕਤੂਬਰ ਤੋਂ 23 ਅਕਤੂਬਰ ਤੱਕ ਹੋ ਰਹੀਆਂ ਹਨ, ਦੇ ਵਿੱਚ ਔਕਲੈਂਡ ਤੋਂ ਇੱਕੋ-ਇੱਕੋ ਸਰਦਾਰ ਜੀ ਸ. ਤਪਿੰਦਰ ਸਿੰਘ 70 ਹੋਰੀਂ ਭਾਗ ਲੈਣ ਪਹੁੰਚੇ। ਉਹਨਾਂ ਨੇ 4 ਸੋਨੇ ਦੇ ਅਤੇ 4 ਚਾਂਦੀ ਦੇ ਤਮਗੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਮਾਣ ਵਧਾਇਆ। ਉਹਨਾਂ ਨੇ ਹਾਈ ਜੰਪ, […]

Continue Reading
Posted On :