2 0
Read Time:50 Second

ਟੌਰੰਗਾ : ਲੰਘੇ ਕੱਲ੍ਹ Tauranga ਦੇ ਖੇਡ ਮੇਲੇ ਦੌਰਾਨ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਤੀਰਥ ਸਿੰਘ ਅਟਵਾਲ (ਇੰਡੋ ਸਪਾਈਸ ਵਰਲਡ) ਦਾ ਹੋਇਆ ਵਿਸ਼ੇਸ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤੀਰਥ ਅਟਵਾਲ ਦੀ ਭਾਈਚਾਰੇ ਸ਼ਲਾਘਾਯੋਗ ਦੇਣ ਹੈ, ਸਮੇਂ ਸਮੇਂ ‘ਤੇ ਉਹ ਬਿੰਨ੍ਹਾਂ ਭੇਦ-ਭਾਵ ਖੇਡ, ਸਮਾਜਿਕ ਅਤੇ ਸੱਭਿਆਚਾਰਿਕ ਗਤੀਵਿਧੀਆ ਨੂੰ ਹੱਲਾਸ਼ੇਰੀ ਦੇਣ ਲਈ ਹਰ ਸੰਸਥਾ ‘ਚ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ। ਤਸਵੀਰ ਵਿੱਚ ਸਨਮਾਨ ਭੇਂਟ ਕਰਦੇ ਬੇਅ ਆਫ ਪਲੈਂਟੀ ਸਪੋਟਰਸ ਕਲੱਚਰਲ ਕਲੱਬ ਦੇ ਪ੍ਰਮੁੱਖ ਅਵਤਾਰ ਸਿੰਘ ਤਾਰੀ ਨਜ਼ਰ ਆ ਰਹੇ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *