0 0
Read Time:52 Second

ਆਕਲੈਂਡ : ਜ਼ਿਕਰਯੋਗ ਹੈ ਕਿ ਲਗਾਤਾਰ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਰ ਰਿਹਾ ਹੈ। ਗੋਲੀਬਾਰੀ ਵਰਗੀਆ ਚਿੰਤਤ ਘਟਨਾਵਾਂ ਤੋਂ ਬਾਅਦ ਨਿਊਜੀਲੈਂਡ ਪੁਲਿਸ ਨੇ ਦ ਕਰੀਮਨਲ ਐਕਟੀਵੀਟੀ ਇੰਟਰਵੈਂਸ਼ਨ ਲੈਜੀਸਲੇਸ਼ਨ ਐਕਟ 2023 (ਸੀ ਏ ਆਈ ਐਲ) ਦੀਆਂ ਤਾਕਤਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਇਸ ਕਾਨੂੰਨ ਦੀ ਮੱਦਦ ਨਾਲ ਕਿਸੇ ਵੀ ਹਿੰਸਕ ਅਪਰਾਧ ਦੀ ਛਾਣਬੀਣ ਦੌਰਾਨ ਵਧੇਰੇ ਤਾਕਤਾਂ ਹਾਸਲ ਹੋਣਗੀਆਂ, ਜੋ ਛਾਣਬੀਣ ਨੂੰ ਬਿਨ੍ਹਾਂ ਰੁਕਾਵਟ ਤੇਜੀ ਨਾਲ ਅੱਗੇ ਵਧਾਉਣ ਵਿੱਚ ਸਹਾਈ ਹੋਣਗੀਆਂ ਤੇ ਇਸ ਨਾਲ ਅਪਰਾਧਿਕ ਘਟਨਾਵਾਂ ਦੇ ਨਤੀਜਿਆਂ ‘ਤੇ ਜਲਦ ਪੁੱਜ ਅਪਰਾਧੀ ਨੂੰ ਸਜਾਯਾਫਤਾ ਕਰਾਉਣ ਵਿੱਚ ਮੱਦਦ ਮਿਲੇਗੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *