0 0
Read Time:46 Second

ਆਕਲੈਂਡ – ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ‘ਚ 29 ਅਕਤੂਬਰ 2023 ਤੋਂ 90 ਡੇਅ ਟ੍ਰਾਇਲ ਪੀਰੀਅਡ ਨੂੰ ਖਤਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਯਮ ਤਹਿਤ ਮਾਲਕ ਕਰਮਚਾਰੀ ਨੂੰ ਨਿਊਜੀਲੈਂਡ ਬੁਲਾ ਕੇ 90 ਦਿਨਾਂ ਦੇ ਵਿੱਚ ਬਿਨ੍ਹਾਂ ਕਾਰਨ ਕੰਮ ਤੋਂ ਫ਼ਾਰਗ ਕਰ ਸਕਦਾ ਸੀ ਤੇ ਇਸ ‘ਤੇ ਕਰਮਚਾਰੀ ਕੋਈ ਵੀ ਕਾਨੂੰਨੀ ਪ੍ਰਕਿਰਿਆ ਅਮਲ ਵਿੱਚ ਨਹੀਂ ਲਿਆ ਸਕਦਾ ਸੀ।ਪਰ ਹੁਣ ਇੰਝ ਨਹੀਂ ਹੋਵੇਗਾ, ਜੋ ਮਾਲਕ ਇਮਪਲਾਇਮੈਂਟ ਐਗਰੀਮੈਂਟ ਵਿੱਚ 90 ਟ੍ਰਾਇਲ ਕਲੋਜ਼ ਪਾਉਣਗੇ, ਉਨ੍ਹਾਂ ਦੀ ਐਕਰੀਡੇਸ਼ਨ ਵੀ ਰੱਦ ਹੋਏਗੀ। ਇਹ ਬਦਲਾਅ 29 ਅਕਤੂਬਰ ਤੋਂ ਅਮਲ ਵਿੱਚ ਆਉਣ ਜਾ ਰਿਹਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *