ਬੀਤੀ ਰਾਤ ਪਾਪਾਮੋਆ Four Square ‘ਤੇ ਵਾਪਰੀ ਮੰਦਭਾਗੀ ਘਟਨਾ
ਐਨ ਜ਼ੈਡ ਪੰਜਾਬੀ ਪੋਸਟ : ਬੀਤੀ ਰਾਤ ਪਾਪਾਮੋਆ ਦੇ ਗੋਲਡਨ ਸੈਂਡ ਡ੍ਰਾਈਵ ’ਤੇ ਸਥਿੱਤ Four Square ਵਿੱਚ ਚੋਰਾਂ ਵੱਲੋ ਇੱਕ ਵਾਹਨ ਦੀ ਮਦਦ ਨਾਲ ਭੰਨ-ਤੋੜ ਕਰਨ ਤੋ ਬਾਅਦ ਚੋਰੀ ਕੀਤੀ ਗਈ ਹੈ। ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸਵੇਰੇ 4.30 ਵਜੇ ਦੇ ਕਰੀਬ ਚੋਰੀ ਦੀ ਰਿਪੋਰਟ ਮਿਲੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ […]
Continue Reading