1 0
Read Time:54 Second

ਐਨ ਜ਼ੈਡ ਪੰਜਾਬੀ ਪੋਸਟ : ਬੀਤੇ ਕੱਲ੍ਹ ਸਮੁੱਚੇ ਨਿਊਜ਼ੀਲੈਂਡ ’ਚ ਐਨ ਜ਼ੈਕ ਡੇਅ ਮੌਕੇ ਗੈਲੀਪੋਲੀ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਖਾਸ ਮੌਕੇ ’ਤੇ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿੱਚ ਸਥਾਨਕ ਸਿੱਖ ਨਿਮਾਇੰਦਿਆਂ ਵੱਲੋਂ ਵੀ ਸੰਸਦ ਦੇ ਬਾਹਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਕਰਯੋਗ ਹੈ ਕਿ ਗੈਲੀਪੋਲੀ ਜੰਗ ਦੌਰਾਨ ਗੋਰਖਾ ਅਤੇ ਸਿੱਖ ਰੈਜ਼ੀਮੈਂਟ ਦੇ ਵੱਡਾ ਯੋਗਦਾਨ ਸੀ। ਸ਼ਰਧਾਂਜਲੀਆਂ ਸਮੇਂ ਜਿੱਥੇ ਵੱਖ ਵੱਖ ਭਾਈਚਾਰੇ ਤੋਂ ਲੋਕ ਹਾਜ਼ਰ ਸਨ, ਉੱਥੇ ਵੈਲਿੰਗਟਨ ਸਿੱਖ ਭਾਈਚਾਰੇ ਤੋਂ ਨਿਰਮਲ ਸਿੰਘ ਠਿਆਰਾ, ਉਂਕਾਰ ਸਿੰਘ ਧਾਮੀ, ਸਤਿੰਦਰ ਸਿੰਘ ਰੰਧਾਵਾ, ਬਰਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *