0 0
Read Time:49 Second

ਐਨ ਜ਼ੈਡ ਪੰਜਾਬੀ ਪੋਸਟ : ਬੀਤੀ ਰਾਤ ਪਾਪਾਮੋਆ ਦੇ ਗੋਲਡਨ ਸੈਂਡ ਡ੍ਰਾਈਵ ’ਤੇ ਸਥਿੱਤ Four Square ਵਿੱਚ ਚੋਰਾਂ ਵੱਲੋ ਇੱਕ ਵਾਹਨ ਦੀ ਮਦਦ ਨਾਲ ਭੰਨ-ਤੋੜ ਕਰਨ ਤੋ ਬਾਅਦ ਚੋਰੀ ਕੀਤੀ ਗਈ ਹੈ।

ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸਵੇਰੇ 4.30 ਵਜੇ ਦੇ ਕਰੀਬ ਚੋਰੀ ਦੀ ਰਿਪੋਰਟ ਮਿਲੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਜਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਨੇ ਛੋਟੇ ਕਾਰੋਬਾਰੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਆਸ ਕਰਦੇ ਹਾਂ ਕਿ ਪ੍ਰਸ਼ਾਸਨ ਅਜਿਹੀਆ ਘਟਨਾਵਾਂ ਨੂੰ ਠੱਲ ਪਾਉਣ ਕਈ ਠੋਸ ਕਦਮ ਚੁੱਕੇਗਾ।

Tauranga’s local real estate agent HARPREET KAUR

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *