2 0
Read Time:49 Second

ਐਨ ਜ਼ੈਡ ਪੰਜਾਬੀ ਪੋਸਟ :-: ਜਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਕੋਰੋਨਾ ਕਾਰਨ ਖੇਡ ਮੈਦਾਨਾਂ ਦੀ ਰੌਣਕ ਫਿੱਕੀ ਪਈ ਸੀ। ਹੁਣ ਪਾਬੰਦੀਆਂ ਘੱਟ ਹੋਣ ਕਾਰਨ ਖੇਡ ਮੈਦਾਨਾਂ ਦੀ ਰੌਣਕ ਪਰਤਣੀਆਂ ਸ਼ੁਰੂ ਹੋ ਗਈ ਹੈ।

ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਅਤੇ ਆਜ਼ਾਦ ਸਪੋਰਟਸ ਕਲੱਬ ਆਕਲੈਂਡ ਵੱਲੋਂ ਟਾਕਾਨੀਨੀ ਸਿੱਖ ਸਪੋਰਟਸ ਕੰਪਲੈਕਸ ਵਿਖੇ ਖੇਡ ਸਮਾਗਮ ਆਉਂਦੀ ਇੱਕ ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ, ਵਾਲੀਬਾਲ, ਫੁੱਟਬਾਲ ਆਦਿ ਖੇਡਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਹੇਠਲੇ ਪੋਸਟਰ ਤੋਂ ਪ੍ਰਾਪਤ ਕਰ ਸਕਦੇ ਹੋ।

For all your travel needs – TRAVEL Point

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *