ਅਦਾਕਾਰ ਅਤੇ ਗਾਇਕ ਹਰਭਜਨ ਮਾਨ ਸਥਾਪਿਤ ਕਰਨਗੇ ਨਵਾਂ ਰਿਕਾਰਡ
ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦੌਰਾਨ ਇੱਕ ਟੂਅਰ ‘ਚ 16 ਸ਼ੌਅ ਕਰਨ ਵਾਲੇ ਬਣਨਗੇ ਪਹਿਲੇ ਪੰਜਾਬੀ ਕਲਾਕਾਰ 17 ਅਗਸਤ 2022 (ਆਕਲੈਂਡ) : ਪੰਜਾਬੀ ਫਿਲਮ ਜਗਤ ਨੂੰ ਪੁਨਰ ਸੁਰਜੀਤ ਕਰਨ ਵਾਲੇ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਪੰਜਾਬੀ ਫਿਲਮਾਂ ਅਤੇ ਗੀਤਾਂ ਰਾਹੀਂ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਬੋ ਪੂਰੀ ਦੁਨੀਆਂ ਵਿੱਚ ਵੰਡੀ ਹੈ।ਹਰਭਜਨ ਮਾਨ ਗਾਇਕੀ ਦੇ ਪਿੜ੍ਹ ਵਿੱਚ […]
Continue Reading