0 0
Read Time:44 Second

ਨਿਊਜੀਲੈਂਡ ਦਾ ਫ਼ਾਇਰ ਫਾਈਟਰ ਅਦਾਰਾ ਆਪਣੀਆਂ ਮੰਗਾਂ ਨੂੰ ਲੈ ਆਉਂਦੇ ਸ਼ੁੱਕਰਵਾਰ 11 ਵਜੇ ਤੋ 12 ਵਜੇ ਤੱਕ ਹੜਤਾਲ਼ ਤੇ ਜਾਵੇਗਾ, ਇਸ ਦੌਰਾਨ ਇਹ ਅਦਾਰਾ ਕਿਸੇ ਤਰਾਂ ਦੀ ਆਮ ਜਾ ਐਮਰਜੈਸੀ ਸੇਵਾਵਾਂ ਨਹੀਂ ਦੇਵੇਗਾ, ਫਾਈਰ ਫਾਈਟਰ ਅਤੇ ਯੁਨਿਅਨ ਦਰਮਿਆਨ ਇਕ ਸਾਲ ਤੋ ਖਿਚੋਤਾਣ ਚੱਲ ਰਹਿ ਹੈ ਇਹ ਖਿਚੋਤਾਨ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਯੁਨਿਅਨ ਅਤੇ FENZ ਨਾਲ ਕਿਸੇ ਸਮਝੌਤੇ ਤੱਕ ਨਹੀਂ ਪਹੁੰਚਦੇ, ਯੁਨਿਅਨ ਘੱਟ ਤਨਖਾਹਾਂ ਅਤੇ ਵਰਕਰਾਂ ਦੀ ਘਾਟ ਜਿਹੇ ਮੁੱਖ ਮੁੱਦਿਆਂ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਜਾ ਰਹਿ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *