Category:

ਨਿਊਜੀਲੈਂਡ ਦੇ ਪੰਜ ਦਿਨਾਂ ਦੌਰੇ ਤੇ ਪੁੱਜਣਗੇ ਭਾਰਤ ਦੇ ਐਕਸਟਰਨਲ ਅਫੇਅਰਜ ਮੰਤਰੀ ਡਾ. ਐਸ ਜੈਸ਼ੰਕਰ

ਨਿਊਜੀਲੈਂਡ ਦੇ ਪੰਜ ਦਿਨਾਂ ਦੇ ਦੌਰੇ ਤੇ ਇਸ ਹਫਤੇ ਆਉਣਗੇ ਭਾਰਤ ਦੇ ਐਸਟਰਨਲ ਅਫੇਅਰਸ ਮੰਤਰੀ ਡਾਂ. ਐਸ ਜੈਸ਼ੰਕਰ ਉਹਨਾਂ ਦੇ ਦੌਰੇ ਦਾ ਮੁੱਖ ਮੰਤਵ ਨਿਊਜੀਲੈਂਡ ਅਤੇ ਭਾਰਤ ਦਰਮਿਆਨ ਵਪਾਰਕ ਸੰਬੰਧਾਂ ਵਿੱਚ ਵਾਧਾ ਕਰਨਾ ਹੈ ਨਿਊਜੀਲੈਂਡ ਵਿੱਚ ਛੈ ਪ੍ਰਤਿਸ਼ਤ ਭਾਰਤੀ ਰਹਿੰਦੇ ਹਨ, ਭਾਰਤੀ ਭਾਈਚਾਰੇ ਵਿੱਚ ਮੰਤਰੀ ਸਾਹਿਬ ਦੇ ਦੌਰੇ ਨੂੰ ਲੈ ਕੇ ਕਾਫ਼ੀ ਉਤਸ਼ਾਹ ਅਤੇ ਉਮੀਦਾਂ […]

Continue Reading
Posted On :
Category:

ਇਮੀਗ੍ਰੇਸ਼ਨ ਨਿਊਜ਼ੀਲੈਂਡ 35000 ਲੋਕਾਂ ਨੂੰ ਕਰਾ ਰਹੀ ਹੈ ਸੈਕੜੇ ਦਿਨਾਂ ਤੋਂ ਉਡੀਕ

ਨਿਊਜੀਲੈਂਡ ਦੇ ਵਿਜਿਟਰ ਵੀਜ਼ੇ ਲਈ ਲਗਭਗ 35000 ਅਰਜ਼ੀ ਕਰਤਾ ਵੀਜ਼ਿਆਂ ਲਈ ਉਡੀਕ ਕਰ ਰਹੇ ਹਨ, 1 ਅਗਸਤ 2022 ਤੋ ਦੇਸ਼ ਦੇ ਬਾਡਰ ਖੁੱਲ੍ਹਣ ਮਗਰੋਂ 61534 ਲੋਕਾਨੇ ਵਿਜਿਟਰ ਵੀਜ਼ਾ ਲਈ ਅਪਨਾਈ ਕੀਤਾ ਜਿਨ੍ਹਾਂ ਵਿੱਚੋਂ 31332 ਲੋਕਾਂ ਨੂੰ ਵਿਜਿਟਰ ਵੀਜ਼ਾ ਜਾਰੀ ਕੀਤਾ ਗਿਆ ਹੈ ਸਿਰਫ 515 ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਇਆਂ ਹਨ ਪਰ 34687 ਲੋਕ ਹਾਲੇ ਵੀ […]

Continue Reading
Posted On :
Category:

ਪ੍ਰਬੰਧਕਾਂ ਵੱਲੋਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਪੋਸਟਰ ਓਲੰਪੀਅਨ ਸ. ਪ੍ਰਗਟ ਸਿੰਘ ਦੀ ਹਾਜ਼ਰੀ ‘ਚ ਕੀਤਾ ਜਾਰੀ

ਆਕਲੈਂਡ : ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਬਾਅਦ ਦੋ ਸਾਲਾਂ ਦੀਆ ਨਿਊਜ਼ੀਲੈਂਡ ਸਿੱਖ ਖੇਡਾਂ ਇਸ ਵਰ੍ਹੇ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਹਨ। ਅੱਜ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਪੋਸਟਰ ਰਸਮੀ ਤੌਰ ’ਤੇ ਓਲੰਪੀਅਨਸ੍ਰ: ਪਰਗਟ ਸਿੰਘ ਦੀ ਹਾਜ਼ਰੀ ’ਚ ਜਾਰੀ ਕੀਤਾ ਗਿਆ। ਯਾਦ ਰਹੇ ਇਹ ਖੇਡਾਂ 26,27 ਨਵੰਬਰ ਨੂੰ ਹੋਣਗੀਆਂ। ਇਸ ਮੌਕੇ ਸਮਾਜਿਕ ਆਗੂ ਤੀਰਥ ਅਟਵਾਲ, […]

Continue Reading
Posted On :
Category:

ਇਨਵਰਕਾਰਗਿਲ ਵਿੱਚ ਬੀਤੀ ਰਾਤ ਇੱਕ ਘਟਨਾ ਦੌਰਾਨ ਤਿੰਨ ਲੋਕ ਜ਼ਖਮੀ

ਇਨਵਰਕਾਰਗਿਲ ਵਿੱਚ ਬੀਤੀ ਰਾਤ ਇੱਕ ਘਟਨਾ ਤੋਂ ਬਾਅਦ ਤਿੰਨ ਲੋਕ ਜ਼ਖਮੀ ਹੋ ਗਏ ਅਤੇ ਇੱਕ ਦੀ ਹਾਲਤ ਗੰਭੀਰ ਹੈ ਇਸ ਘਟਨਾ ਦੇ ਦੋਸ਼ੀ ਵਜੋ 18 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਲੋਰਨੇਵਿਲੇ ਦੇ ਸਟੀਲ ਆਰਡੀ ਵਿੱਚ ਇੱਕ ਜਾਇਦਾਦ ਵਿੱਚ ਬਹਿਸ ਤੋ ਬਾਅਦ ਵਾਪਰੀ ਹੈ ॥

Continue Reading
Posted On :
Category:

ਆਕਲੈਂਡ: ਹੈਂਡਰਸਨ ਵਿਚ ਸ਼ੁੱਕਰਵਾਰ ਰਾਤ ਨੂੰ ਹਿੱਟ ਐਂਡ ਰਨ ਮਾਮਲੇ ਵਿੱਚ ਵਿਅਕਤੀ ਗ੍ਰਿਫਤਾਰ

ਹੈਂਡਰਸਨ ਵਿਚ ਸ਼ੁੱਕਰਵਾਰ ਰਾਤ 8 ਵਜੇ ਹਿੱਟ ਐਂਡ ਰਨ ਤੋਂ ਬਾਅਦ ਇਕ 42 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਗ੍ਰਿਫਤਾਰ ਵਿਅਕਤੀ ਨੂੰ ਵਾਇਟਾਕੀਰੀ ਜ਼ਿਲ੍ਹਾ ਅਦਾਲਤ ਵਿੱਚ ਮੰਗਲਵਾਰ 6 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ ਪੁਲਿਸ ਨੇ ਅਦਾਲਤ ਦੇ ਸਾਹਮਣੇ ਦੋਸ਼ੀ ਨੂੰ ਪੇਸ਼ ਕਰਨ ਤੋ ਪਹਿਲਾ […]

Continue Reading
Posted On :
Category:

ਪਲਾਸਟਿਕ ਦੀ ਰੋਕ ਸੰਬੰਧੀ ਨਿਊਜ਼ੀਲੈਂਡ ਸਰਕਾਰ ਨੇ ਲਿਆ ਅਹਿਮ ਫੈਸਲਾ

ਟੌਰੰਗਾ : ਪਲਾਸਟਿਕ ਕੋਟਨ ਬਡਸ, ਪੋਲੀਸਟਾਇਰੀਨ ਟੈਕਅਵੇ ਕੰਟੈਨਰ ਤੇ ਪਲਾਸਟਿਕ ਦੀਆਂ ਮੀਟ ਟਰੇਅ ਸ਼ਨੀਵਾਰ ਤੋਂ ਗੈਰ-ਕਾਨੂੰਨੀ ਐਲਾਨ ਦਿੱਤੀਆਂ ਜਾਣਗੀਆਂ। ਦਰਅਸਲ ਨਿਊਜੀਲੈਂਡ ਸਰਕਾਰ ਪਲਾਸਟਿਕ ਵਰਤੋਂ ਦੀ ਰੋਕ ਸਬੰਧੀ ਦੂਜੀ ਸਟੇਜ ਦਾ ਫੈਸਲਾ ਅਮਲ ਵਿੱਚ ਲਿਆਉਣ ਜਾ ਰਹੀ ਹੈ।ਹਾਲਾਂਕਿ ਆਕਲੈਂਡ ਦੇ ਜਿਨ੍ਹਾਂ ਰੈਸਟੋਰੈਂਟਾਂ ਆਦਿ ਵਿੱਚ ਇਹ ਸਮਾਨ ਵਰਤਿਆ ਜਾਂਦਾ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਬੈਨ ਸਬੰਧੀ ਕੋਈ […]

Continue Reading
Posted On :
Category:

8-9 ਅਕਤੂਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਮਨਾਇਆ ਜਾਵੇਗਾ ਸਿੱਖ ਚਿਲਡਰਨ ਡੇਅ

ਆਕਲੈਂਡ : ਜ਼ਿਕਰਯੋਗ ਹੈ ਕਿ ਇਸ ਵਰ੍ਹੇ ਬੱਚਿਆਂ ਦਾ ਸਭ ਤੋਂ ਵੱਡਾ ਸਮਾਗਮ ਸਿੱਖ ਚਿਲਡਰਨ ਡੇਅ 8-9 ਅਕਤੂਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਮਨਾਇਆ ਜਾਵੇਗਾ। ਇਸ ਸੰਬੰਧੀ ਹੋਰ ਜਾਣਕਾਰੀ ਗੁਰੂਦੁਆਰਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Continue Reading
Posted On :
Category:

ਵੈਲਿੰਗਟਨ ਵਾਸੀ ਬਲਜੀਤ ਸਿੰਘ ਨਿੱਜਰ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਜੀ ਦਾ ਹੋਇਆ ਦਿਹਾਂਤ 

ਵੈਲਿੰਗਟਨ : “ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿll ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” ਆਪ ਸਾਰਿਆਂ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੀਤੀ ਰਾਤ ਵੈਲਿੰਗਟਨ ਦੇ ਸਤਿਕਾਰਯੋਗ ਵਾਸੀ ਸ. ਜੋਗਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਅੰਤਿਮ ਸੰਸਕਾਰ : ਸੋਮਵਾਰ 03/10/2022 ਦੁਪਹਿਰੇ 12:45 pmGee and Hicton at King St Upper Hutt. ਉਪਰੰਤAkatarawa […]

Continue Reading
Posted On :
Category:

Costco ਸਟੋਰ ਖੁੱਲ੍ਹਣ ਦੇ ਪਹਿਲੇ ਦਿਨ ਨਾਲ਼ੋਂ ਵੀਕਐਂਡ ਤੇ ਵੱਧ ਭੀੜ ਹੋਣ ਦਾ ਸੰਭਾਵਨਾ

ਆਕਲੈਂਡ ਵਾਸਿਆਂ ਵਿੱਚ Costco ਵੈਅਰਹਾੳਸ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਪਹਿਲੇ ਦਿਨ ਹਜ਼ਾਰਾਂ ਲੋਕਾਂ ਨੇ ਖਰੀਦਾਰੀ ਕੀਤੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੀਕਐਂਡ ਤੇ ਪਹਿਲੇ ਦਿਨ ਨਾਲ਼ੋਂ ਵੀ ਜਾਂਦਾ ਭੀੜ ਹੋਣ ਦੀ ਸੰਭਾਵਨਾ ਹੈ ਕਿਉਂਕਿ Costco ਸਟੋਰ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਭਾਵੇ ਕਿ Costco ਦਾ […]

Continue Reading
Posted On :
Category:

ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਵੱਲੋਂ ਓਲੰਪੀਅਨ ਸ੍ਰ.ਪ੍ਰਗਟ ਸਿੰਘ ਸਨਮਾਨਿਤ

ਆਕਲੈਂਡ : ਬੀਤੇ ਦਿਨ ਲਗਭਗ ਪੱਚੀ ਗੁਰੂ ਘਰਾਂ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ ਵੱਲੋਂ ਸਾਂਝੇ ਤੌਰ ’ਤੇ ਹੋਂਦ ਵਿੱਚ ਲਿਆਂਦੀ ਸੰਸਥਾ ‘ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ’ ਵੱਲੋਂ ਓਲੰਪੀਅਨ, ਵਿਧਾਇਕ, ਅਰਜੁਨ ਅਵਾਰਡੀ ਸ੍ਰ.ਪਰਗਟ ਸਿੰਘ ਜੀ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇੰਨ੍ਹੀ ਦਿਨੀਂ ਸ੍ਰ. ਪ੍ਰਗਟ ਸਿੰਘ ਨਿਊਜ਼ੀਲੈਂਡ […]

Continue Reading
Posted On :