0 0
Read Time:1 Minute, 10 Second

ਨਿਊਜੀਲੈਂਡ ਦੇ ਵਿਜਿਟਰ ਵੀਜ਼ੇ ਲਈ ਲਗਭਗ 35000 ਅਰਜ਼ੀ ਕਰਤਾ ਵੀਜ਼ਿਆਂ ਲਈ ਉਡੀਕ ਕਰ ਰਹੇ ਹਨ, 1 ਅਗਸਤ 2022 ਤੋ ਦੇਸ਼ ਦੇ ਬਾਡਰ ਖੁੱਲ੍ਹਣ ਮਗਰੋਂ 61534 ਲੋਕਾਨੇ ਵਿਜਿਟਰ ਵੀਜ਼ਾ ਲਈ ਅਪਨਾਈ ਕੀਤਾ ਜਿਨ੍ਹਾਂ ਵਿੱਚੋਂ 31332 ਲੋਕਾਂ ਨੂੰ ਵਿਜਿਟਰ ਵੀਜ਼ਾ ਜਾਰੀ ਕੀਤਾ ਗਿਆ ਹੈ ਸਿਰਫ 515 ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਇਆਂ ਹਨ ਪਰ 34687 ਲੋਕ ਹਾਲੇ ਵੀ ਵਿਜਿਟਰ ਵੀਜ਼ੇ ਲਈ ਇੰਤਜ਼ਾਰ ਕਰ ਰਹੇ ਹਨ ਜਦੋਂ ਕਿ ਵੀਜ਼ਾ ਮੁਕਤ ਦੇਸ਼ਾਂ ਦੇ 30000 ਲੋਕ ਨਿਊਜੀਲੈਂਡ ਵਿੱਚ ਦਾਖਲ ਹੋ ਚੁੱਕੇ ਹਨ, ਨਿਊਜੀਲੈਂਡ ਇੰਮੀਗ੍ਰੇਸ਼ਨ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪ੍ਰਵਾਸੀ ਲੋਕ ਕਾਫ਼ੀ ਦੁਖੀ ਹਨ ਕਈ ਲੋਕਾਂ ਨੂੰ ਆਪਣੇ ਵਿਆਹ, ਬੱਚਿਆਂ ਦੇ ਜਨਮ ਦਿਨ ਅਤੇ ਨਵੇਂ ਘਰਾਂ ਦੇ ਪ੍ਰੋਗਰਾਮ ਆਪਣੇ ਮਾਪੇ ਅਤੇ ਆਪਣੇ ਨਿੱਜੀ ਰਿਸ਼ਤੇਦਾਰਾਂ ਦੇ ਵੀਜ਼ੇ ਲੱਗਣ ਦੀ ਦੇਰੀ ਕਾਰਨ ਰੱਦ ਕਰਨੇ ਪਏ ਹਨ ਜਿਸ ਕਾਰਨ ਸੱਤਾਧਾਰੀ ਸਰਕਾਰ ਦੀ ਵੱਡੇ ਪੱਧਰ ਤੇ ਨਿਖੇਧੀ ਹੋ ਡਹਿ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *