0 0
Read Time:30 Second

ਨਿਊਜੀਲੈਂਡ ਦੇ ਪੰਜ ਦਿਨਾਂ ਦੇ ਦੌਰੇ ਤੇ ਇਸ ਹਫਤੇ ਆਉਣਗੇ ਭਾਰਤ ਦੇ ਐਸਟਰਨਲ ਅਫੇਅਰਸ ਮੰਤਰੀ ਡਾਂ. ਐਸ ਜੈਸ਼ੰਕਰ ਉਹਨਾਂ ਦੇ ਦੌਰੇ ਦਾ ਮੁੱਖ ਮੰਤਵ ਨਿਊਜੀਲੈਂਡ ਅਤੇ ਭਾਰਤ ਦਰਮਿਆਨ ਵਪਾਰਕ ਸੰਬੰਧਾਂ ਵਿੱਚ ਵਾਧਾ ਕਰਨਾ ਹੈ ਨਿਊਜੀਲੈਂਡ ਵਿੱਚ ਛੈ ਪ੍ਰਤਿਸ਼ਤ ਭਾਰਤੀ ਰਹਿੰਦੇ ਹਨ, ਭਾਰਤੀ ਭਾਈਚਾਰੇ ਵਿੱਚ ਮੰਤਰੀ ਸਾਹਿਬ ਦੇ ਦੌਰੇ ਨੂੰ ਲੈ ਕੇ ਕਾਫ਼ੀ ਉਤਸ਼ਾਹ ਅਤੇ ਉਮੀਦਾਂ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *