0 0
Read Time:40 Second

ਨਿਊਜੀਲੈਂਡ ਵਿੱਚ ਅਮੀਸ਼ਾ ਪਹਿਲੀ ਭਾਰਤੀ ਮੂਲ ਦੀ ਨੌਟਰੀ ਪਬਲਿਕ ਵਕੀਲ ਬਣੀ ਹੈ ਅਮੀਸ਼ਾ ਵਿਦੇਸ਼ੀ ਕੰਮਾਂ ਕਈ ਵਰਤੇ ਜਾਂਦੇ ਕਾਗਜ਼ਾਂਤ ਅਤੇ ਹੋਰ ਜ਼ਰੂਰੀ ਕਾਗਜ਼ਾਤ ਤਸਦੀਕ ਕਰ ਸਕਦੀ ਹੈ ਜੋ ਜ਼ਰੂਰੀ ਕੰਮਾਂ ਲਈ ਵਰਤੇ ਜਾਂਦੇ ਹਨ, ਲੀਗਲ ਐਸੋਸੀਏਟਸ ਦੀ ਕੋ-ਫਾਊਡਰ ਅਮੀਸ਼ਾ ਸਿੰਘ ਨੇ 2011 ਵਿੱਚ ਯੂਨੀਵਰਸਿਟੀ ਆਫਰ ਆਕਲੈਂਡ ਤੋ ਲਾਅ ਦੀ ਡਿਗਰੀ ਮਿਤੀ ਸੀ ਅਤੇ ਉਸ ਵਕਤ ਤੋ ਹੀ ਉਹ ਆਕਲੈਂਡ ਹਾਈਕੋਰਟ ਵਿੱਚ ਵਕੀਲ ਦੇ ਤੋਰ ਤੇ ਸੇਵਾਵਾਂ ਦੇ ਰਹਿ ਹੈ ਜੋ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗਲ੍ਹ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *