0 0
Read Time:33 Second

ਆਕਲੈਂਡ : ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਬਾਅਦ ਦੋ ਸਾਲਾਂ ਦੀਆ ਨਿਊਜ਼ੀਲੈਂਡ ਸਿੱਖ ਖੇਡਾਂ ਇਸ ਵਰ੍ਹੇ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਹਨ। ਅੱਜ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਪੋਸਟਰ ਰਸਮੀ ਤੌਰ ’ਤੇ ਓਲੰਪੀਅਨਸ੍ਰ: ਪਰਗਟ ਸਿੰਘ ਦੀ ਹਾਜ਼ਰੀ ’ਚ ਜਾਰੀ ਕੀਤਾ ਗਿਆ। ਯਾਦ ਰਹੇ ਇਹ ਖੇਡਾਂ 26,27 ਨਵੰਬਰ ਨੂੰ ਹੋਣਗੀਆਂ। ਇਸ ਮੌਕੇ ਸਮਾਜਿਕ ਆਗੂ ਤੀਰਥ ਅਟਵਾਲ, ਤਾਰਾ ਸਿੰਘ ਆਦਿ ਹਾਜ਼ਰ ਸਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *