Category:

ਘਰਾਂ ਦੀ ਵਿਕਰੀ ਘਟੀ ਹੈ, ਰੇਟ ਨਹੀਂ – ਪੂਰੀ ਖ਼ਬਰ ਪੜ੍ਹੋ

ਆਕਲੈਂਡ : ਰੀਅਲ ਅਸਟੇਟ ਇੰਸਟੀਚਿਊਟ (REINZ) ਦੀ ਤਾਜ਼ਾ ਰਿਹਾਇਸ਼ੀ ਜਾਇਦਾਦ ਦੀ ਰਿਪੋਰਟ ਦਰਸਾਉਂਦੀ ਹੈ ਕਿ ਮਕਾਨ ਕੀਮਤ ਸੂਚਕਾਂਕ, ਜੋ ਜਾਇਦਾਦਾਂ ਦੇ ਬਦਲਦੇ ਮੁੱਲ ਨੂੰ ਮਾਪਦਾ ਹੈ, ਮਾਰਚ ਵਿੱਚ 9 ਪ੍ਰਤੀਸ਼ਤ ਦੇ ਵਾਧੇ ਦੇ ਮੁਕਾਬਲੇ ਅਪ੍ਰੈਲ ਵਿੱਚ ਖਤਮ ਹੋਏ ਸਾਲ ਵਿੱਚ 6.3 ਪ੍ਰਤੀਸ਼ਤ ਵਧਿਆ ਹੈ। ਮੌਸਮੀ ਤੌਰ ‘ਤੇ ਵਿਵਸਥਿਤ ਰਾਸ਼ਟਰੀ ਪੱਧਰ ’ਤੇ ਘਰ ਦੀ ਕੀਮਤ ਇੱਕ […]

Continue Reading
Posted On :
Category:

ਆਕਲੈਂਡ ਤੋਂ ਭਾਰਤ ਦੌਰੇ ’ਤੇ ਪਹੁੰਚੇ ਭਵ ਢਿੱਲੋਂ ਨੇ ਕੀਤੀ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ

ਚੰਡੀਗੜ੍ਹ : ਆਕਲੈਂਡ ਵਿੱਚ ਭਾਰਤ ਦੇ ਮਾਣਯੋਗ ਕੌਂਸਲੇਟ ਭਵ ਢਿੱਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਹਾਲੀਆ ਭਾਰਤ ਯਾਤਰਾ ਦੌਰਾਨ ਮੁਲਾਕਾਤ ਕੀਤੀ। ਮੀਟਿੰਗ ਵਿੱਚ ਮੁੱਖ ਮੰਤਰੀ ਨਾਲ ਪੰਜਾਬ ਅਤੇ ਕਿਸਾਨੀ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ।

Continue Reading
Posted On :
Category:

Foodstuff ਵੱਲੋਂ ਕਰਿਆਨਾ ਵਸਤੂਆਂ ’ਤੇ 10% ਕਟੌਤੀ ਦਾ ਐਲਾਨ

ਸੁਪਰਮਾਰਕੀਟ ਦਿੱਗਜ ਫੂਡਸਟਫਸ ਨੇ 110 ਤੋਂ ਵੱਧ ਰੋਜ਼ਾਨਾ ਦੀਆਂ ਵਸਤੂਆਂ ‘ਤੇ ਔਸਤਨ 10 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਨਾਲ ਸਥਾਨਕ ਲੋਕਾਂ ਮਹਿੰਗਾਈ ਦੇ ਇਸ ਦੌਰ ’ਚ ਵੱਡੀ ਰਾਹਤ ਮਿਲੇਗੀ। ਇਸ ਤੋਂ ਪਹਿਲਾ ਹੋਰ ਵੀ ਸੁਪਰਨਾਰਕਿਟ ਨੇ ਕੀਮਤਾਂ ਨਾ ਵਧਾਉਣ ਦਾ ਐਲਾਨ ਕੀਤਾ ਸੀ।

Continue Reading
Posted On :
Category:

ਹਰਪ੍ਰੀਤ ਕੌਰ ਨੇ ਸਿਖਰਲੇ 20 ਏਜੰਟਾਂ ਚੋਂ ਹਾਸਲ ਕੀਤਾ 12ਵਾਂ ਸਥਾਨ

ਟੌਰੰਗਾ : ਜ਼ਿਕਰਯੋਗ ਹੈ ਕਿ ਨਿਊਜੀਲੈਂਡ ਦੀ ਸਿਰਮੌਰ ਰੀਅਲ ਇਸਟੇਟ ਕੰਪਨੀ Harcourts ਵੱਲੋਂ ਸਲਾਨਾ ਸਨਮਾਨ ਵੰਡ ਸਮਾਰੋਹ ਕੀਤਾ ਜਾਂਦਾ ਹੈ।ਬੇਆਫ ਪਲੈਂਟੀ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਕਿ ਉੱਥੇ ਦੇ ਸਥਾਨਕ ਰੀਅਲ ਇਸਟੇਟ ਏਜੰਟ ਹਰਪ੍ਰੀਤ ਕੌਰ ਨੂੰ Harcourts ਵੱਲੋਂ ਮੁਲਕ ਦੇ ਸਿਖਰਲੇ 20 ਹਾਰਕੋਟਸ ਏਜੰਟਾਂ ਚੋਂ 12ਵਾਂ ਸਥਾਨ ਹਾਸਲ ਕਰ ਸਿਲਵਰ ਖ਼ਿਤਾਬ ਜਿੱਤਿਆ ਹੈ। ਹਰਪ੍ਰੀਤ […]

Continue Reading
Posted On :
Category:

ਆਕਲੈਂਡ ਹਾਵਈ ਅੱਡੇ ਨੂੰ $300 ਮਿਲੀਅਨ ਨਾਲ ਕੀਤਾ ਜਾਵੇਗਾ ਅੱਪਗ੍ਰੇਡ

ਆਕਲੈਂਡ : ਅੰਤਰਰਾਸ਼ਟਰੀ ਹਵਾਈ ਅੱਡਾ ’ਤੇ ਟਰਮੀਨਲ ਦੇ ਸਾਹਮਣੇ ਇੱਕ ਨਵਾਂ ਟਰਾਂਸਪੋਰਟ ਕੇਂਦਰ ਬਣਾਉਣ ਅਤੇ ਇੱਕ ਸਮਾਰਟ ਬੈਗੇਜ ਸਿਸਟਮ ਤਿਆਰ ਕਰਨ ਲਈ $300 ਮਿਲੀਅਨ ਖਰਚ ਕਰ ਰਿਹਾ ਹੈ। ਇਸ ਸੁਵਿਧਾ ਨਾਲ ਯਾਤਰੂਆਂ ਨੂੰ ਆਸਾਨੀ ਹੋਵੇਗੀ।

Continue Reading
Posted On :
Category:

ਆਕਲੈਂਡ ਗੰਡੋਲਾ: ਸ਼ਹਿਰ ਲਈ $200 ਮਿਲੀਅਨ ਕਰਾਸ-ਹਾਰਬਰ ਲਾਈਨ ਪ੍ਰਸਤਾਵਿਤ

ਆਕਲੈਂਡ: ਆਕਲੈਂਡ ਸ਼ਹਿਰ ਲਈ $200 ਮਿਲੀਅਨ ਕਰਾਸ-ਹਾਰਬਰ ਲਾਈਨ ਗੰਡੋਲਾ ਲਈ ਪ੍ਰਸਤਾਵਿਤ ਕੀਤੀ ਗਈ ਹੈ। ਔਕਲੈਂਡ ਦੇ ਵੇਟਮਾਟਾ ਹਾਰਬਰ ਦੇ ਉੱਪਰ ਇੱਕ ਗੰਡੋਲਾ ਲਾਈਨ, ਇੱਕ ਘੱਟ ਲਾਗਤ ਵਾਲੀ ਜਨਤਕ ਆਵਾਜਾਈ ਪ੍ਰਣਾਲੀ ਦੇ ਰੂਪ ਵਿੱਚ, ਤਕਨਾਲੋਜੀ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਦੁਆਰਾ ਪ੍ਰਸਤਾਵਿਤ ਕੀਤੀ ਜਾ ਰਹੀ ਹੈ। ਆਸਟ੍ਰੀਅਨ ਫਰਮ ਡੋਪਲਮੇਅਰ ਵਾਈਨਯਾਰਡ ਕੁਆਰਟਰ, ਬੇਸਵਾਟਰ ਅਤੇ ਅਕੋਰੰਗਾ ਬੱਸ […]

Continue Reading
Posted On :
Category:

ਟੀਪੁੱਕੀ ਗੁਰੂਦੁਆਰਾ ਸਾਹਿਬ ਦੇ ਹਫ਼ਤਾਵਾਰੀ ਦਿਵਾਨਾ ਸੰਬੰਧੀ ਜਾਣਕਾਰੀ

ਟੌਰੰਗਾ : ਗੁਰੂਦੁਆਰਾ ਸਾਹਿਬ ਟੀਪੁਕੀ ਵਿਖੇ ਭਾਈ ਅਮਨਵੀਰ ਸਿੰਘ ਜੀ ਦਾ ਰਾਗੀ ਜਥਾ ਬੜੀ ਨਿਮਰਤਾ ਤੇ ਸਹਿਜ ਨਾਲ ਕੀਰਤਨ, ਗੁਰਬਾਣੀ ਪਾਠ ਅਤੇ ਗੁਰੂ ਘਰ ਦੀ ਸੇਵਾ ਸੰਭਾਲ਼ ਦੀ ਸੇਵਾ ਕਰ ਰਹਿ ਹਨ। ਆਪ ਸਭ ਨੂੰ ਹਫ਼ਤਾਵਾਰੀ ਦਿਵਾਨਾ ਵਿੱਚ ਹਾਜ਼ਰੀ ਭਰਨ ਦੀ ਜਥੇ ਵੱਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਦਿਵਾਨਾ ਉਪਰੰਤ ਗੁਰੂ ਕਾ ਲੰਗਰ ਅਤੁੱਟ […]

Continue Reading
Posted On :
Category:

ਅਪਰਾਧਿਕ ਮਾਮਲਿਆਂ ਨੂੰ ਠੱਲ ਪਾਉਣ ਕਈ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਕਾਰ ਨੇ ਕੱਲ੍ਹ ਫਰੰਟ ਲਾਈਨ ਪੁਲਿਸ ਅਫਸਰਾਂ ਦੀ ਗਿਣਤੀ ਵਧਾਉਣ ਅਤੇ ਹੋਰ ਪਹਿਲਕਦਮੀਆਂ ਨੂੰ ਫੰਡ ਦੇਣ ਲਈ $500 ਮਿਲੀਅਨ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ।ਫੰਡਿੰਗ ਬੰਦੂਕ ਅਪਰਾਧ, ਅਤੇ ਸੰਗਠਿਤ ਅਪਰਾਧ ਨਾਲ ਨਜਿੱਠਣ, ਹਥਿਆਰਾਂ ਦੇ ਰਜਿਸਟਰ ਦੀ ਨਿਗਰਾਨੀ ਕਰਨ ਲਈ ਇੱਕ ਨਵੀਂ ਯੂਨਿਟ ਸਥਾਪਤ ਕਰਨ, ਅਤੇ ਪੁਲਿਸ ਰਣਨੀਤਕ ਜਵਾਬ ਸਿਖਲਾਈ ਨੂੰ ਹੁਲਾਰਾ ਦੇਣ ਲਈ ਚਾਰ […]

Continue Reading
Posted On :
Category:

Five Rivers Club ਵੱਲੋਂ ਸਮਾਜਿਕ ਆਗੂ ਤੀਰਥ ਅਟਵਾਲ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਕਲੈਂਡ : ਨਿਊਜ਼ੀਲੈਂਡ ਵਿੱਚ ਵਾਲੀਬਾਲ ਸ਼ੂਟਿੰਗ ਦੀ ਟੀਮ Five Rivers Club ਵੱਲੋਂ ਸਮਾਜਿਕ, ਖੇਡ ਅਤੇ ਸੱਭਿਆਚਾਰਕ ਕਾਰਜ਼ਾ ‘ਚ ਹਮੇਸ਼ਾ ਮਦਦਗਾਰ ਰਹਿਣ ਵਾਲੇ Indo Spice World ਦੇ ਤੀਰਥ ਅਟਵਾਲ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤੀਰਥ ਅਟਵਾਲ ਨਿਊਜ਼ੀਲੈਂਡ ਦੇ ਚੰਦ ਪ੍ਰਮੋਟਰਾਂ ਚੋਂ ਇੱਕ ਹਨ ਜੋ ਭਾਈਚਾਰੇ ਦੀ ਹਰ ਸਮਾਜਿਕ, ਖੇਡ ਅਤੇ ਸੱਭਿਆਚਾਰਕ ਗਤਿਵਿਧੀ […]

Continue Reading
Posted On :
Category:

ਕੀਵੀ ਕ੍ਰਿਕਟ ਕਲੱਬ ਵੱਲੋਂ ਕਰਵਾਏ ਟੀ-20 ਲੀਗ ’ਚ ਈਸਟ੍ਰਨ ਕਿੰਗ ਨੇ ਮਾਰੀ ਬਾਜ਼ੀ

ਆਕਲੈਂਡ : ਬੀਤੇ ਹਫ਼ਤਿਆਂ ਤੋਂ ਕੀਵੀ ਸਾਊਦਰਨ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਲੀਗ ਕਰਵਾਈ ਜਾ ਰਹੀ ਸੀ।ਅੱਜ ਇਸ ਲਗੀ ਦੇ ਫਾਰੀਨਲ ਮੁਕਾਬਲੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਏ ਗਏ। ਇਸ ਟੀ-20 ਕ੍ਰਿਕਟ ਲੀਗ ਵਿੱਚ ਟੀਮ ਈਸਟਰਨ ਕਿੰਗ ਜੇਤੂ ਅਤੇ ਟੀਮ ਈਸਟਰਨ ਸਿਟੀ ਰਾਇਲ ਉੱਪ ਜੇਤੂ ਰਹੀ। ਇਸ ਖੇਡ ਸਮਾਗਮ ਬੱਚਿਆਂ ਲਈ ਝੂਲੇ ਆਦਿ ਦਾ ਖਾਸ ਪ੍ਰਬੰਧ […]

Continue Reading
Posted On :