0 0
Read Time:26 Second
ਸੁਪਰਮਾਰਕੀਟ ਦਿੱਗਜ ਫੂਡਸਟਫਸ ਨੇ 110 ਤੋਂ ਵੱਧ ਰੋਜ਼ਾਨਾ ਦੀਆਂ ਵਸਤੂਆਂ 'ਤੇ ਔਸਤਨ 10 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਨਾਲ ਸਥਾਨਕ ਲੋਕਾਂ ਮਹਿੰਗਾਈ ਦੇ ਇਸ ਦੌਰ ’ਚ ਵੱਡੀ ਰਾਹਤ ਮਿਲੇਗੀ। ਇਸ ਤੋਂ ਪਹਿਲਾ ਹੋਰ ਵੀ ਸੁਪਰਨਾਰਕਿਟ ਨੇ ਕੀਮਤਾਂ ਨਾ ਵਧਾਉਣ ਦਾ ਐਲਾਨ ਕੀਤਾ ਸੀ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *