Category:

ਨਿਊਜ਼ੀਲੈਂਡ ਵੱਲੋ ਯੂਕਰੇਨ ਦੀ ਮਦਦ ਲਈ ਫੌਜ ਹੋਈ ਰਵਾਨਾ

ਆਕਲੈਂਡ – ਪ੍ਰਧਾਨ ਮੰਤਰੀ ਜਸਿੰਡਾ ਆਡਰਨ ਨੇ ਆਪਣੇ ਤਾਜਾ ਬਿਆਨ ’ਚ ਕਿਹਾ ਕਿ ਸਵੇਰੇ ਸਾਡਾ C130 ਹਰਕੂਲਸ (ਫੌਜੀ ਜਹਾਜ਼)ਯੂਰਪ ਲਈ ਰਵਾਨਾ ਹੋਇਆ। ਅਗਲੇ ਕੁਝ ਮਹੀਨਿਆਂ ਵਿੱਚ ਇਹ ਯੂਕਰੇਨ ਨੂੰ ਸਮਰਥਨ ਦੇਣ ਲਈ ਖੇਤਰ ਦੇ ਆਲੇ-ਦੁਆਲੇ ਮਾਨਵਤਾਵਾਦੀ ਅਤੇ ਫੌਜੀ ਸਪਲਾਈਆਂ ਨੂੰ ਲਿਜਾਣ ਵਿੱਚ ਮਦਦ ਕਰੇਗਾ ਕਿਉਂਕਿ ਇਹ ਸ਼ਾਂਤੀ ਅਤੇ ਸੁਰੱਖਿਆ ਲਈ ਲੜ ਰਿਹਾ ਹੈ। ਉਨ੍ਹਾਂ ਦੀ […]

Continue Reading
Posted On :
Category:

ਵੈਲਿੰਗਟਨ ਭਾਰਤੀ ਹਾਈ ਕਮੀਸ਼ਨ ਡਾ ਅੰਬੇਡਕਰ ਜਯੰਤੀ ਮੌਕੇ ਦੋ ਦਿਨਾਂ ਲਈ ਰਹੇਗੀ ਬੰਦ

ਭਾਰਤੀ ਹਾਈ ਕਮੀਸ਼ਨ ਦੇ ਸੋਸ਼ਲ ਮੀਡੀਆ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਵੈਲਿੰਗਟਨ ਸਥਿੱਤ ਭਾਰਤੀ ਹਾਈ ਕਮੀਸ਼ਨ ਡਾ ਅੰਬੇਡਕਰ ਜਯੰਤੀ ਅਤੇ ਗੁੱਡ ਫਰਾਈ ਡੇਅ ਮੌਕੇ 14,15 ਅਪ੍ਰੈਲ ਨੂੰ ਲਈ ਬੰਦ ਰਹੇਗੀ। ਵਧੇਰੇ ਜਾਣਕਾਰੀ ਹਾਈ ਕਮੀਸ਼ਨ ਦੀ ਵੈੱਬ ਸਾਈਟ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Continue Reading
Posted On :
Category:

ਹਰਭਜਨ ਮਾਨ ਦੀ ਨਵੀਂ ਫਿਲਮ ‘PR’ 13 ਮਈ ਨੂੰ ਸੰਸਾਰ ਭਰ ‘ਚ ਹੋਵੇਗੀ ਰੀਲੀਜ਼

ਵੈਲਿੰਗਟਨ – ਰੇਤੇ ਦੇ ਟਿੱਬਿਆਂ ਉੱਤੇ ਲੀਕਾਂ ਪਾਉਣ ਵਾਲੀ ਜੋੜੀ ਇੱਕ ਵਾਰ ਫਿਰ ਨਵੀਆਂ ਪੈੜਾਂ ਪਾਉਣ ਲਈ ਯਤਨਸ਼ੀਲ ਹੈ। ਪੰਜਾਬੀ ਫਿਲਮ ਜਗਤ ਦੇ ਦੋ ਮਕਬੂਲ ਫਨਕਾਰ ਅਦਾਕਾਰ ’ਹਰਨਭਜਨ ਮਾਨ ਅਤੇ ਨਿਰਦੇਸ਼ਕ ਮਨਮੋਹਨ ਸਿੰਘ’ ਆਪਣੀ ਨਵੀਂ ਫਿਲਮ ਨਾਲ 13 ਮਈ ਨੂੰ ਸੰਸਾਰ ਭਰ ਦੇ ਸਿਨਮਿਆਂ ’ਚ ਪੰਜਾਬੀ ਲੋਕਾਈ ਦੇ ਰੂਬਰੂ ਹੋਣਗੇ। ਜਿਕਰਯੋਗ ਹੈ ਕਿ ਹਰਨਭਜਨ ਮਾਨ […]

Continue Reading
Posted On :
Category:

ਵਿਸਾਖੀ (ਮਿੰਨੀ ਕਹਾਣੀ) ਲੇਖਿਕਾ ਜਸਪ੍ਰੀਤ ਸੰਘਾ

ਮਿੰਨੀ ਕਹਾਣੀ ਵਿਸਾਖੀ – ਹਨੇਰਾ ਹੋ ਚੁੱਕਿਆ ਸੀ ਤੇ ਮਨਮੀਤ ਅਜੇ ਤੱਕ ਘਰ ਵਾਪਸ ਨਹੀਂ ਆਇਆ ਸੀ, ਜਿਸ ਕਰਕੇ ਮਨਮੀਤ ਦੀ ਮਾਂ ਸੰਤੀ ਬਹੁਤ ਪ੍ਰੇਸ਼ਾਨ ਸੀ । ਮਨਮੀਤ ਦੇ ਦਾਦਾ ਉਜਾਗਰ ਸਿੰਘ ਨੇ ਸੰਤੀ ਨੂੰ ਮਨਮੀਤ ਦੇ ਦੋਸਤਾਂ ਦੇ ਘਰ ਜਾ ਕੇ ਪਤਾ ਕਰਨ ਲਈ ਕਿਹਾ । ਸੰਤੀ ਅਜੇ ਬਾਹਰਲੇ ਦਰਵਾਜ਼ੇ ਕੋਲ ਹੀ ਪਹੁੰਚੀ ਸੀ […]

Continue Reading
Posted On :
Category:

ਨਿਊਜ਼ੀਲੈਂਡ ਵਾਸੀਆਂ ‘ਤੇ ਮਹਿੰਗਾਈ ਦੀ ਮਾਰ, ਗਰੋਸਰੀ ਕੀਮਤਾਂ ‘ਚ ਹੋਇਆ ਰਿਕਾਰਡ ਤੋੜ੍ਹ ਵਾਧਾ

ਐਨ ਜ਼ੈਡ ਸਟੈਟਸ ਦੇ ਰਿਕਾਰਡ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਮਾਰਚ ਵਿੱਚ ਗਰੋਸਰੀ ਦੀਆਂ ਕੀਮਤਾਂਵੁੱਚ ਲਗਭਗ 7.6 ਪ੍ਰਤੀਸ਼ਤ ਵਾਧੇ ਹੋਇਆ ਹੈ, ਜੋ ਕਿ ਇੱਕ ਪੁਛਕੇ ਦੱਸ ਸਾਲਾ ਦੇ ਸਮੇਂ ਵਿੱਚ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ। ਸਟੈਟਸ ਐਨ ਜ਼ੈਡ ਦੀ ਕੈਟਰੀਨਾ ਡੇਬਰੀ ਨੇ ਕਿਹਾ ਕਿ, ਮਾਰਚ 2020 -2021 ਦੇ ਮੁਕਾਬਲੇ ਸਲਾਦ, ਸਬਜ਼ੀਆਂ ,ਫਲਾਂ ਅਤੇ ਸਬਜ਼ੀਆਂ […]

Continue Reading
Posted On :
Category:

ਅੱਜ ਸਥਾਨਕ ਲਾਗ ਦੇ 9995 ਨਵੇਂ ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ

ਵੈਲਿੰਗਟਨ – ਅੱਜ ਨਿਊਜੀਲੈਂਡ ਵਿੱਚ ਕੋਰੋਨਾ ਸਥਾਨਕ ਲਾਗ ਦੇ 9995 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਹਸਪਤਾਲ ਵਿੱਚ 524 ਮਰੀਜ਼ ਅਤੇ 27 ਮਰੀਜ਼ ICU ਵਿੱਚ ਦਾਖਲ ਹਨ। ਤਾਜ਼ਾ ਜਾਣਕਾਰੀ ਅਨੁਸਾਰ 15 ਕੋਰੋਨਾ ਮਰੀਜ਼ਾਂ ਦੀ ਨਾਲ ਮੌਤ ਹੋਣ ਦੀ ਖਬਰ ਹੈੱ

Continue Reading
Posted On :
Category:

50 ਹਜ਼ਾਰ ਨਿਊਜੀਲੈਂਡ ਵਾਸੀ ਬਾਡਰ ਖੁੱਲਣ ਸਾਰ ਛੱਡਣਗੇ ਦੇਸ਼

MBIE ਮੁਤਾਬਕ ਲਗਭਗ 50 ਹਜਾਰ ਨਿਊਜੀਲੈਂਡ ਵਾਸੀ ਬਾਡਰ ਖੁੱਲਣ ਸਾਰ ਅਤੇ ਆਉਂਦੇ ਸਾਲ ਤੱਕ 125000 ਨਿਊਜੀਲੈਂਡ ਵਾਸੀ ਦੇਸ਼ ਛੱਡ ਜਾਣਗੇ। ਵਿਰੋਧੀ ਧਿਰਾਂ ਨੇ ਇੰਨ੍ਹਾ ਅੰਕੜਿਆਂ ਤੋਂ ਬਾਅਦ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਹੈ। ਇਹ ਅੰਕੜੇ ਨਿਊਜੀਲੈਂਡ ਦੇ ਕਾਰੋਬਾਰੀਆਂ ਅਤੇ ਦੇਸ਼ ਦੇ ਅਰਥ ਚਾਰੇ ਲਈ ਚੰਗਾ ਸੰਕੇਤ ਨਹੀਂ ਹਨ।

Continue Reading
Posted On :
Category:

ਪੁਲਿਸ ਨੇ ਕੇਂਦਰੀ ਆਕਲੈਂਡ ਅਪਰਾਧਿਕ ਮਾਮਲਿਆਂ ਨੂੰ ‘ਸ਼ਕਤੀਸ਼ਾਲੀ’ ਜੁਆਬ ਦੇਣ ਦਾ ਕੀਤਾ ਵਾਅਦਾ 

ਆਕਲੈਂਡ – ਪੁਲਿਸ ਦੇ ਅੰਕੜੇ ਅਨੁਸਾਰ ਕੇਂਦਰੀ ਆਕਲੈਂਡ ਵਿੱਚ ਪਿਛਲੇ ਇੱਕ ਸਾਲ ਦੌਰਾਨ ਮਾਰਚ 2022 ਤੱਕ 1971 ਹਮਲੇ, 148 ਭਿਆਨਕ ਡਕੈਤੀਆਂ ਅਤੇ ਸਟੋਰਾਂ ਤੋਂ 1666 ਚੋਰੀਆਂ ਵਰਗੇ ਅਪਰਾਧ ਵੱਧੇ ਹਨ। ਕਾਰੋਬਾਰੀ ਮਾਲਕਾਂ ਕਹਿਣਾ ਹੈ ਕਿ ਸ਼ਹਿਰ ਦਾ ਕੇਂਦਰ “ਅਪਰਾਧ ਦਾ ਕੇਂਦਰ” ਬਣ ਗਿਆ ਹੈ ਜਿੱਥੇ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਇਸ ਨਾਲ […]

Continue Reading
Posted On :