Category:

ਆਸਟ੍ਰੇਲਿਆ ਇੰਮੀਗ੍ਰੇਸ਼ਨ ਵਿਭਾਗ ਵੀਜ਼ਿਆਂ ਸਬੰਧੀ ਕਰੇਗੀ ਅਹਿਮ ਤਬਦੀਲੀਆਂ ਭਾਰੀਆਂ ਨੂੰ ਹੋਵੇਗਾ ਲਾਭ

ਆਸਟ੍ਰੇਲਿਆ ਸਰਕਾਰ 1 ਜੁਲਾਈ ਤੋ ਇੰਮੀਗ੍ਰੇਸ਼ਨ ਸਬੰਧੀ ਕਰੇਗੀ ਅਹਿਮ ਤਬਦੀਲੀਆਂ ਜਿਵੇਂ-ਕਿ ਇੰਮੀਗ੍ਰੇਸ਼ਨ ਸਲਾਨਾ ਕੋਟੇ ਨੂੰ 160000 ਤੋ ਵਧਾ ਕੇ 190000 ਕੀਤਾ ਜਾਵੇਗਾ, ਟਰਸ਼ਿਰੀ ਸੰਸਥਾਵਾਂ ਵਿੱਚ ਗ੍ਰੈਜੁਏਸ਼ਨ ਦੀ ਪੜਾਈ ਕਰ ਰਹੇ ਵਿਦਿਆਰਥੀ ਬਿਨਾਂ ਸਪਾਂਸਰਸ਼ਿਪ ਤੋ ਅੱਠ ਸਾਲ ਤੱਕ ਕੰਮ ਕਰ ਸਕਣੇ, ਵਿਦਿਆਰਥੀਆਂ ਨੂੰ ਕੰਮ ਕਰਨ ਦਾ ਹੱਕ 40 ਘੰਟੇ ਤੋ ਵਧਾ ਕੇ 48 ਘੰਟੇ ਕੀਤਾ ਜਾਵੇਗਾ […]

Continue Reading
Posted On :
Category:

ਭਾਰਤ ਦੇ ਵਿਦੇਸ਼ ਮੰਤਰੀ ਨੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਆਕਲੈਂਡ : ਭਾਰਤ ਦੇ ਵਿਦੇਸ਼ ਮੰਤਰੀ, ਡਾ. ਜੈਸ਼ੰਕਰ ਨੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਸਿਹਤ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਟਿਕਾਊ ਵਿਕਾਸ ਟੀਚਿਆਂ ‘ਤੇ ਚਰਚਾ ਕੀਤੀ।ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਸਾਂਝ ਨੂੰ ਮਜ਼ਬੂਤ ਕਰਨ ਲਈ ਦੋਵੇਂ ਸਰਕਾਰ ਨਿਰੰਤਰ ਕਾਰਜ ਕਰ ਰਹੀਆਂ ਹਨ। ਭਾਰਤੀ ਭਾਈਚਾਰੇ ਨੂੰ […]

Continue Reading
Posted On :
Category:

ਨਿਊਮਾਰਕਿਟ ਦੇ ਮਸ਼ਹੂਰ ਸ਼ਾਪਿੰਗ ਕੰਮਲੈਕਸ ਲੁਟੇਰੇ ਨੇ ਚਾਕੂ ਦੀ ਨੋਕ ‘ਤੇ ਦਿੱਤਾ ਲੁੱਟ ਨੂੰ ਅੰਜਾਮ

ਆਕਲੈਂਡ : ਆਕਲੈਂਡ ਦੇ ਉੱਪ ਨਗਰ ਨਿਊਮਾਰਕੀਟ ਦੇ ਸ਼ਾਪਿੰਗ ਮਾੱਲ ਵਿੱਚ ਇੱਕ ਜਿਊਲਰੀ ਸਟੋਰ ਵਿੱਚ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ।ਜ਼ਰੂਰੀ ਸੇਵਾਵਾਂ ਨੂੰ ਅੱਜ ਦੁਪਹਿਰ 1:23 ਵਜੇ ਦੇ ਕਰੀਬ ਬੁਲਾਇਆ ਗਿਆ।ਇੰਸਪੈਕਟਰ ਡੇਨੀਅਲ ਨੇ ਕਿਹਾ ਕਿ ਇੱਕ ਕਰਮਚਾਰੀ ਨੇ ਮਦਦ ਲਈ ਰੈੱਡ ਅਲਾਰਮ ਨੂੰ ਦੱਬਿਆ ਸੀ। ਸਾਵਧਾਨੀ ਦੇ ਤੌਰ ‘ਤੇ ਮਾਲ ਨੂੰ ਖਾਲੀ […]

Continue Reading
Posted On :
Category:

ਨਿਊਜੀਲੈਂਡ ਦੇ ਉੱਤਰੀ ਟਾਪੂ ’ਚ ਸ਼ਨੀਵਾਰ ਤੱਕ ਖਰਾਬ ਮੌਸਮ ਦੀ ਚਿਤਾਵਨੀ ਹੋਈ ਜਾਰੀ

ਆਕਲੈਂਡ : ਨਿਊਜੀਲੈਂਡ ਮੈਟ ਸਰਵਿਸ ਅਨੁਸਾਰ ਤਾਸਮਾਨ ਸਮੁੰਦਰ ਵਿੱਚ ਘੱਟ ਦਬਾਅ ਕਾਰਨ ਬੁੱਧਵਾਰ ਅਤੇ ਵੀਰਵਾਰ ਨਾਰਥਲੈਂਡ ਅਤੇ ਸ਼ੁੱਕਰਵਾਰ ਸ਼ਨੀਵਾਰ ਤੋ ਆਕਲੈਂਡ ਕੋਰੋਮੰਡਲ ਬੇਅ ਆਫ ਪਲੈਂਟੀ ਗਿਸਬੋਰਨ ਅਤੇ ਟੀਰਾਵਾਈਟੀ ਲਈ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਵਾਹਨ ਚਾਲਕਾਂ ਸੁਚੇਤ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।

Continue Reading
Posted On :
Category:

ਨਿਊਜੀਲੈਂਡ ਸਰਕਾਰ ਨੇ paid parental Leave ਦੀ ਰਕਮ ਵਧਾਉਣ ਦਾ ਕੀਤਾ ਐਲਾਨ

ਟੌਰੰਗਾ : ਨਿਊਜੀਲੈਂਡ ਦੀ ਲੈਬਰ ਸਰਕਾਰ ਨੇ paid parental Level ਦੀ ਰਕਮ ਵਿੱਚ ਜੁਲਾਈ ਮਹੀਨੇ ਤੋਂ $51 ਡਾਲਰ ਪ੍ਰਤੀ ਹਫ਼ਤੇ ਦਾ ਵਾਧਾ ਕਰੇਗੀ ਜਿਸ ਨਾਲ ਫੁੱਲ ਟਾਈਮ ਕੰਮ ਕਰਨ ਵਾਲੇ ਮਾਪਿਆ ਨੂੰ 26 ਹਫ਼ਤਿਆਂ ਤੱਕ $712.77 ਪ੍ਰਤੀ ਹਫਤੇ ਦਾ ਭੁਗਤਾਨ ਆਈ ਆਰ ਡੀ ਵੱਲੋਂ ਕੀਤਾ ਜਾਵੇਗਾ, ਪਹਿਲਾ ਇਹ ਰਕਮ $661 ਸੀ ਹੁਣ ਇਸ ਵਿੱਚ 7 […]

Continue Reading
Posted On :
Category:

Westpac Bank ਵੱਲੋਂ ਵਿਆਜ ਦਰਾਂ ‘ਚ ਵਾਧੇ ਨਾਲ ਘਰਾਂ ਦੀ ਮਾਰਕਿਟ ‘ਤੇ ਪਵੇਗਾ ਗਹਿਰਾ ਅਸਰ

ਆਕਲੈਂਡ : ANZ ਅਤੇ BNZ ਬੈਂਕਾਂ ਵਲੋਂ ਘਰ ਦੇ ਕਰਜ਼ਿਆਂ ‘ਤੇ ਵਿਆਜ ਦਰਾਂ ਵਧਾਏ ਜਾਣ ਤੋਂ ਬਾਅਦ Westpac Bank ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ।Westpac Bank ਨੇ 3 ਅਤੇ 4 ਸਾਲਾਂ ਦੇ ਲੋਨ ‘ਤੇ 20 ਬੈਸਿਸ ਪੋਇੰਟ ਦਾ ਵਾਧਾ ਕੀਤਾ ਹੈ ਅਤੇ ਹੁਣ 36 ਮਹੀਨੇ ਦੀ ਵਿਆਜ ਦਰ 6.89% ਅਤੇ 4 ਸਾਲਾਂ ਦੀ ਵਿਆਜ […]

Continue Reading
Posted On :
Category:

ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਪ੍ਰਧਾਨ ਮੰਤਰੀ ਕ੍ਰਿਸ ਹਿਪਕਨਜ ਵੱਲੋਂ ਸਨਮਾਨਿਤ

ਨਿਊਜੀਲੈਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਨਜ ਨੇ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਨੂੰ ਕੋਵਿਡ ਅਤੇ ਹੜਾਂ ਵਿੱਚ ਨਿਭਾਏ ਰੋਲ ਲਈ ਸਿੱਖ ਕੌਮ ਦਾ ਧੰਨਵਾਦ ਕਰਦੇ ਹੋਏ ਐਵਾਰਡ ਅਤੇ ਬੈਜ ਪ੍ਰਦਾਨ ਕੀਤਾ ਗਿਆ ਹੈ । ਮਨਿਸਟਰ ਐਥਨਿਕ ਕਮਿਊਨਟੀ ਨੇ ਵੀ ਪ੍ਰਸੰਸਾ ਐਵਾਰਡ ਸਰਟੀਫਿਕੇਟ ਭੇਜਿਆ ਹੈ । ਯਾਦ ਰਹੇ ਨਿਊਜੀਲੈਡ ਦੇ ਸਿੱਖ 4 ਲੱਖ ਤੋ ਵੱਧ ਫੂਡ ਪਾਰਸਲ […]

Continue Reading
Posted On :
Category:

ਨਿਊਜ਼ੀਲੈਂਡ ‘ਚ ਭਾਰਤੀ ਅੰਬ ਖਾਣ ਦੇ ਸ਼ੌਕੀਨਾਂ ਲਈ ਖੁਸ਼ਖ਼ਬਰੀ

ਭਾਰਤ ਦੇ ਹਾਈ ਕਮਿਸ਼ਨ ਨੇ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਹੈ ਕਿ ਨਿਊਜ਼ੀਲੈਂਡ ਸਰਕਾਰ ਦੁਆਰਾ ਭਾਰਤੀ ਅੰਬ ਦੇ ਆਯਾਤ ‘ਤੇ ਲਗਾਈ ਗਈ ਮੁਅੱਤਲੀ ਨੂੰ ਹਟਾ ਦਿੱਤਾ ਗਿਆ ਹੈ। ਭਾਰਤੀ ਅੰਬ ਆਪਣੇ ਬੇਮਿਸਾਲ ਸੁਆਦ, ਖੁਸ਼ਬੂ ਅਤੇ ਗੁਣਵੱਤਾ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ।ਉਹਨਾਂ ਨੂੰ ਵਿਆਪਕ ਤੌਰ ‘ਤੇ ਦੁਨੀਆ ਦੇ ਸਭ ਤੋਂ ਵਧੀਆ ਅੰਬਾਂ ਵਿੱਚੋਂ […]

Continue Reading
Posted On :
Category:

ਨਿਊਜ਼ੀਲੈਂਡ ਦੀ ਵਾਲੀਬਾਲ ਟੀਮ ਨੇ ਗਰਿਫਥ ਸ਼ਹੀਦੀ ਟੂਰਨਾਮੈਂਟ ‘ਚ ਕੀਤਾ ਸ਼ਾਨਦਾਰ ਖੇਡ ਪ੍ਰਦਰਸ਼ਨ

ਮੈਲਬੌਰਨ : ਲੰਘੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ Griffth ਵਿਖੇ ਹੋਏ 25ਵੇਂ ਸ਼ਹੀਦੀ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਤੋਂ ਭਾਗ ਲੈਣ ਪਹੁੰਚੀ Five River club NZ ਦੀ Volleyball shooting team ਨੇ ਸ਼ਾਨਦਾਰ ਖੇਡ ਦਾ ਪਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ ਹੈ।ਵਾਲੀਬਾਲ ਮੁਕਾਬਲਿਆਂ ਵਿੱਚ ਕੁੱਲ੍ਹ 17 ਟੀਮਾਂ ਨੇ ਹਿੱਸਾ ਲਿਆ ਸੀ। ਪੂਰੀ ਟੀਮ ਨੂੰ ਅਦਾਰੇ ਵੱਲੋਂ ਮੁਬਾਰਕਬਾਦ ਅਤੇ ਭਵਿੱਖ […]

Continue Reading
Posted On :
Category:

ਨੈਸ਼ਨਲ ਪਾਰਟੀ ਦੇ ਲੀਡਰਾਂ ਵੱਲੋਂ ਵੈਲਿੰਗਟਨ ‘ਚ ਇਮੀਗ੍ਰੇਸ਼ਨ ਅਤੇ ਸਿੱਖਿਆ ਸੰਬੰਧੀ ਕੀਤੀ ਜਾਵੇਗੀ ਭਾਈਚਾਰਕ ਮੀਟਿੰਗ

ਵੈਲਿੰਗਟਨ : ਜ਼ਿਕਰਯੋਗ ਹੈ ਕਿ ਨੈਸ਼ਨਲ ਪਾਰਟੀ ਵੱਲੋਂ ਦੇ ਪਿਛਲੇ ਲੰਬੇ ਸਮੇਂ ਤੋਂ ਪਰਵਾਸ ਨੀਤੀਆਂ ਸੰਬੰਧੀ ਭਾਈਚਾਰੇ ਦੀ ਆਵਾਜ਼ ਨੂੰ ਸੰਸਦ ਵਿੱਚ ਜ਼ੋਰ ਸ਼ੋਰ ਚੁੱਕਿਆ ਜਾ ਰਿਹਾ ਹੈ। ਜਿਸ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ ਹੈ। ਨੈਸ਼ਨਲ ਪਾਰਟੀ ਦੀ ਪ੍ਰਵਾਸ ਨੀਤੀ ਦੀ ਪ੍ਰਮੁੱਖ ਲੀਡਰ ਏਰੀਕਾ ਸਟੇਨਫਰਡ ਨੇ ਇਮੀਗ੍ਰੇਸ਼ਨ ਨੀਤੀਆਂ ਸੰਬੰਧੀ ਮੁਲਖ ਭਰ ਵਿੱਚ ਅਨੇਕਾਂ ਭਾਈਚਾਰਕ […]

Continue Reading
Posted On :