0 0
Read Time:45 Second


ਆਕਲੈਂਡ : ANZ ਅਤੇ BNZ ਬੈਂਕਾਂ ਵਲੋਂ ਘਰ ਦੇ ਕਰਜ਼ਿਆਂ ‘ਤੇ ਵਿਆਜ ਦਰਾਂ ਵਧਾਏ ਜਾਣ ਤੋਂ ਬਾਅਦ Westpac Bank ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ।Westpac Bank ਨੇ 3 ਅਤੇ 4 ਸਾਲਾਂ ਦੇ ਲੋਨ ‘ਤੇ 20 ਬੈਸਿਸ ਪੋਇੰਟ ਦਾ ਵਾਧਾ ਕੀਤਾ ਹੈ ਅਤੇ ਹੁਣ 36 ਮਹੀਨੇ ਦੀ ਵਿਆਜ ਦਰ 6.89% ਅਤੇ 4 ਸਾਲਾਂ ਦੀ ਵਿਆਜ ਦਰ 6.79% ‘ਤੇ ਪੁੱਜ ਗਈ ਹੈ। 24 ਮਹੀਨੇ ਲਈ ਵਿਆਜ ਦਰਾਂ ਵਿੱਚ 14 ਬੇਸਿਸ ਪੋਇੰਟ ਦਾ ਵਾਧਾ ਕੀਤਾ ਗਿਆ ਹੈ, ਜੋ ਕਿ 7.19% ‘ਤੇ ਪੁੱਜ ਗਈ ਹੈ।ਅਠਾਰਾਂ ਮਹੀਨੇ ਲਈ 6 ਬੈਸਿਸ ਪੋਇੰਟ ਦਾ ਵਾਧਾ ਕੀਤਾ ਗਿਆ ਹੈ, ਜੋ ਕਿ 7.35% ‘ਤੇ ਪੁੱਜ ਗਈ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *