0 0
Read Time:31 Second

ਟੌਰੰਗਾ : ਨਿਊਜੀਲੈਂਡ ਦੀ ਲੈਬਰ ਸਰਕਾਰ ਨੇ paid parental Level ਦੀ ਰਕਮ ਵਿੱਚ ਜੁਲਾਈ ਮਹੀਨੇ ਤੋਂ $51 ਡਾਲਰ ਪ੍ਰਤੀ ਹਫ਼ਤੇ ਦਾ ਵਾਧਾ ਕਰੇਗੀ ਜਿਸ ਨਾਲ ਫੁੱਲ ਟਾਈਮ ਕੰਮ ਕਰਨ ਵਾਲੇ ਮਾਪਿਆ ਨੂੰ 26 ਹਫ਼ਤਿਆਂ ਤੱਕ $712.77 ਪ੍ਰਤੀ ਹਫਤੇ ਦਾ ਭੁਗਤਾਨ ਆਈ ਆਰ ਡੀ ਵੱਲੋਂ ਕੀਤਾ ਜਾਵੇਗਾ, ਪਹਿਲਾ ਇਹ ਰਕਮ $661 ਸੀ ਹੁਣ ਇਸ ਵਿੱਚ 7 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *