0 0
Read Time:50 Second

ਨਿਊਜੀਲੈਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਨਜ ਨੇ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਨੂੰ ਕੋਵਿਡ ਅਤੇ ਹੜਾਂ ਵਿੱਚ ਨਿਭਾਏ ਰੋਲ ਲਈ ਸਿੱਖ ਕੌਮ ਦਾ ਧੰਨਵਾਦ ਕਰਦੇ ਹੋਏ ਐਵਾਰਡ ਅਤੇ ਬੈਜ ਪ੍ਰਦਾਨ ਕੀਤਾ ਗਿਆ ਹੈ । ਮਨਿਸਟਰ ਐਥਨਿਕ ਕਮਿਊਨਟੀ ਨੇ ਵੀ ਪ੍ਰਸੰਸਾ ਐਵਾਰਡ ਸਰਟੀਫਿਕੇਟ ਭੇਜਿਆ ਹੈ । ਯਾਦ ਰਹੇ ਨਿਊਜੀਲੈਡ ਦੇ ਸਿੱਖ 4 ਲੱਖ ਤੋ ਵੱਧ ਫੂਡ ਪਾਰਸਲ ਵੰਡ ਚੁੱਕੇ ਹਨ ਅਤੇ ਪਹਿਲਾਂ ਵੀ ਸੁਪਰੀਮ ਸਿੱਖ ਸੁਸਾਇਟੀ ਨੂੰ ਫੂਡ ਹੀਰੋ ਦਾ ਐਵਾਰਡ ਮਿਲ ਚੁੱਕਾ ਹੈ ।ਸੰਸਥਾ ਵਲੋ ਦਲਜੀਤ ਸਿੰਘ ਨੇ ਕਿਹਾ ਇਹ ਸਨਮਾਨ ਸਾਰੇ ਮੈਬਰਾਂ ਅਤੇ ਸੰਗਤਾਂ ਦਾ ਹੈ ਜਿਹਨਾਂ ਨੇ ਯੋਗਦਾਨ ਪਾਇਆ ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *