0 0
Read Time:44 Second

ਆਕਲੈਂਡ : ਆਕਲੈਂਡ ਦੇ ਉੱਪ ਨਗਰ ਨਿਊਮਾਰਕੀਟ ਦੇ ਸ਼ਾਪਿੰਗ ਮਾੱਲ ਵਿੱਚ ਇੱਕ ਜਿਊਲਰੀ ਸਟੋਰ ਵਿੱਚ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ।ਜ਼ਰੂਰੀ ਸੇਵਾਵਾਂ ਨੂੰ ਅੱਜ ਦੁਪਹਿਰ 1:23 ਵਜੇ ਦੇ ਕਰੀਬ ਬੁਲਾਇਆ ਗਿਆ।ਇੰਸਪੈਕਟਰ ਡੇਨੀਅਲ ਨੇ ਕਿਹਾ ਕਿ ਇੱਕ ਕਰਮਚਾਰੀ ਨੇ ਮਦਦ ਲਈ ਰੈੱਡ ਅਲਾਰਮ ਨੂੰ ਦੱਬਿਆ ਸੀ। ਸਾਵਧਾਨੀ ਦੇ ਤੌਰ ‘ਤੇ ਮਾਲ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਕਿਹਾ ਕਿ ਪੁਲਿਸ ਥੋੜ੍ਹੇ ਸਮੇਂ ਵਿੱਚ ਮੌਕੇ ‘ਤੇ ਪਹੁੰਚ ਗਈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *