2 0
Read Time:52 Second

ਵੈਲਿੰਗਟਨ : ਜ਼ਿਕਰਯੋਗ ਹੈ ਕਿ ਨੈਸ਼ਨਲ ਪਾਰਟੀ ਵੱਲੋਂ ਦੇ ਪਿਛਲੇ ਲੰਬੇ ਸਮੇਂ ਤੋਂ ਪਰਵਾਸ ਨੀਤੀਆਂ ਸੰਬੰਧੀ ਭਾਈਚਾਰੇ ਦੀ ਆਵਾਜ਼ ਨੂੰ ਸੰਸਦ ਵਿੱਚ ਜ਼ੋਰ ਸ਼ੋਰ ਚੁੱਕਿਆ ਜਾ ਰਿਹਾ ਹੈ। ਜਿਸ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ ਹੈ। ਨੈਸ਼ਨਲ ਪਾਰਟੀ ਦੀ ਪ੍ਰਵਾਸ ਨੀਤੀ ਦੀ ਪ੍ਰਮੁੱਖ ਲੀਡਰ ਏਰੀਕਾ ਸਟੇਨਫਰਡ ਨੇ ਇਮੀਗ੍ਰੇਸ਼ਨ ਨੀਤੀਆਂ ਸੰਬੰਧੀ ਮੁਲਖ ਭਰ ਵਿੱਚ ਅਨੇਕਾਂ ਭਾਈਚਾਰਕ ਬੈਠਕਾਂ ਕੀਤੀਆਂ ਹਨ। ਇਸੇ ਸਿਲਸਲੇ ਤਹਿਤ ਆਉਂਦੀ 27 ਜੂਨ 2023 ਦਿਨ ਮੰਗਲਵਾਰ ਸ਼ਾਮ 7 ਵਜੇ ਵੈਲਿੰਗਟਨ ਦੇ ਭਾਈਚਾਰੇ ਨਾਲ ਬੈਠਕ ਕੀਤੀ ਜਾ ਰਹੀ ਹੈ। ਇਸ ਸੰਬੰਦੀ ਹੋਰ ਜਾਣਕਾਰੀ ਹੇਠਾਂ ਦਿੱਤੇ ਪੋਸਟਰ ਤੋਂ ਪ੍ਰਾਪਤ ਕਰ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *