0
0
Read Time:31 Second
ਆਕਲੈਂਡ : ਪਾਪਾਕੁਰਾ ਲੋਕਲ ਬੋਰਡ ਵਲੋ ਆਪਣੇ ਇਲਾਕੇ ਚ ਹੋਏ ਸ਼ਾਨਦਾਰ ਕਾਰਜਾਂ ਵਿੱਚ ਸੇਵਾ ਨਿਭਾਉਣ ਵਾਲੇ ਕਮਿਊਨਟੀ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਵਿੱਚ ਸੁਪਰੀਮ ਸਿੱਖ ਸੁਸਾਇਟੀ ਵਲੋ ਕੀਤੇ ਕਾਰਜਾਂ ਲਈ ਵਰਕਰਾਂ ਨੂੰ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਨੇ ਪਿਛਲੇ ਸਮੇਂ ‘ਚ ਕਈ ਅਵਾਰਡ ਹਾਸਿਲ ਕੀਤੇ ਹਨ।