Category:

ਆਸਟ੍ਰੇਲੀਆ: ਸ਼ਰਾਬ ਪੀ ਕੇ ਲਾਲਾ ਲਾਲਾ ਕਰਨ ਵਾਲੇ ਭਾਰਤੀ ਨੌਜਵਾਨ ਨੂੰ ਅਦਾਲਤ ਨੇ ਸੁਣਾਈ ਸਜ਼ਾ

ਸ਼ਰਾਬ ਪੀਕੇ ਲਾਲਾ ਲਾਲਾ ਕਰਨ ਦੇ ਦੋਸ਼ਾਂ ਅਧੀਨ ਭਾਰਤੀ ਨੌਜਵਾਨ ਨੂੰ $2000 ਦਾ ਜੁਰਮਾਨਾ ਅਤੇ 25 ਘੰਟੇ ਦੀ ਕਮਿਊਨਿਟੀ ਸਰਵਿਸ ਅਤੇ ਡੇਢ ਸਾਲ ਲਈ ਬੀਬਾ ਬੱਚਾ ਬਣ ਕੇ ਰਹਿਣ ਦਾ ਹੁਕਮ ਜਾਰੀ ਕੀਤਾ ਗਿਆ ਹੈ। 33 ਵਰ੍ਹਿਆਂ ਦੇ ਅਭੀਜੀਤ ਸਿੰਘ ਕੈਨਬਰਾ ਦੇ ਬੋਨਰ ਇਲਾਕੇ ਦਾ ਰਹਿਣ ਵਾਲਾ ਹੈ, ਉਸ ਨੇ 2 ਵੱਖੋ-ਵੱਖ ਮੌਕਿਆਂ ਦੌਰਾਨ ਛੋਟੀ […]

Continue Reading
Posted On :
Category:

ਡੈਲਟਾ ਨੇ Auckand to LA ਸਿੱਧੀ ਉਡਾਣ ਦਾ ਐਲਾਨ ਕੀਤਾ ਹੈ

ਆਕਲੈਂਡ : ਡੈਲਟਾ ਏਅਰਲਾਈਨ ਵਲੋਂ ਇਨ੍ਹਾਂ ਸਰਦੀਆਂ ਵਿੱਚ ਆਕਲੈਂਡ ਤੋਂ ਲੋਸ ਐਂਜਲਸ ਲਈ ਨਵੀਂ ਉਡਾਣ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਗਿਆ ਹੈ। ਡੈਲਟਾ ਏਅਰਲਾਈਨ ਨੇ ਗ੍ਰਾਹਕਾਂ ਨੂੰ ਘੱਟ ਪੈਸਿਆਂ ਵਿੱਚ ਵਧੀਆ ਸੇਵਾਵਾਂ ਦੇਣ ਦੀ ਗੱਲ ਆਖੀ ਹੈ। ਡੈਲਟਾ ਨੇ ਆਪਣੇ ਗ੍ਰਾਹਕਾਂ ਲਈ ਇਸ ਉਡਾਣ ਵਿੱਚ ਕਾਫੀ ਵਿਕਲਪ ਦੇਣ ਦੀ ਗੱਲ ਕਹੀ ਹੈ, ਜਿਸ ਬਾਰੇ […]

Continue Reading
Posted On :
Category:

ਕੀ ਹੁਣ ਨਿਊਜੀਲੈਂਡ ‘ਚ ਘਰ ਖ੍ਰੀਦਣਾ ਹੋਵੇਗਾ ਆਸਾਨ – ਪੂਰੀ ਖ਼ਬਰ ਪੜ੍ਹੋ

ਆਕਲੈਂਡ : ਨਿਊਜੀਲੈਂਡ ਸਰਕਾਰ ਨੇ ਅੱਜ ਸਾਬਕਾ ਸਰਕਾਰ ਵਲੋਂ ਸ਼ੁਰੂ ਕੀਤੇ ਬੇਤੁਕੇ ਨਿਯਮਾਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਹਾਊਸਿੰਗ ਮਨਿਸਟਰ ਕ੍ਰਿਸ ਬਿਸ਼ਪ ਨੇ ਜੋਇੰਟ ਸਟੇਟਮੈਂਟ ਵਿੱਚ ਕਿਹਾ ਹੈ ਕਿ ਇਨ੍ਹਾਂ ਨਿਯਮਾਂ ਨੂੰ ਸਾਬਕਾ ਸਰਕਾਰ ਨੇ 2021 ਵਿੱਚ ਲਾਗੂ ਕੀਤਾ ਸੀ, ਜਿਸ ਤੋਂ ਬਾਅਦ ਘਰ ਖ੍ਰੀਦਣ ਦਾ ਸੁਪਨਾ ਦੇਖਣ ਵਾਲੇ ਨਿਊਜੀਲੈਂਡ ਵਾਸੀਆਂ ਲਈ ਲੋਨ […]

Continue Reading
Posted On :
Category:

ਪੰਜਾਬੀ ਨਾਈਟਸ ਨਿਊਜੀਲੈਂਡ ਵੱਲੋਂ ਐਡੀਲੇਡ ਸਿੱਖ ਖੇਡਾਂ ਦੌਰਾਨ ਫੁੱਟਬਾਲ ‘ਚ ਸ਼ਾਨਦਾਰ ਜਿੱਤ ਦਰਜ

ਲੰਘੇ ਦਿਨੀਂ ਐਡੀਲੇਡ (ਅਸਟ੍ਰੇਲੀਆ) ਵਿੱਚ ਹੋਈਆਂ 36ਵੀਆਂ ਸਿੱਖ ਗੇਮਾਂ 2024 ਵਿੱਚ ਫੁੱਟਬਾਲ ਦੀਆਂ 32 ਟੀਮਾਂ ਵਿੱਚ ਹੋਏ ਫਸਵੇਂ ਮੁਕਾਬਲੇ ਵਿੱਚ lਟੀਮ ਪੰਜਾਬੀ ਨਾਈਟਸ ਨਿਊਜ਼ੀਲੈਂਡ ਜੇਤੂ l ਅਵਤਾਰ ਤਰਕਸ਼ੀਲ ਵਲੋਂ ਟੀਮ ਦੇ ਖਿਡਾਰੀਆਂ ਦਾ ਔਕਲੈਂਡ ਏਅਰਪੋਰਟ ਤੇ ਸਵਾਗਤ ਕਰਨ ਗਏ ਤੇ ਖਿੱਚੀ ਹੋਈ ਫੋਟੋ ਸਾਂਝੀ ਕਰਨ ਦੇ ਨਾਲ ਨਾਲ ਪੰਜਾਬੀ ਨਾਈਟਸ ਦੀ ਟੀਮ ਨੂੰ, ਕੋਚ ਨੂੰ, […]

Continue Reading
Posted On :
Category:

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਦਸਤਾਰ ਸਜਾ ਭਾਈਚਾਰੇ ਨਾਲ ਬਿਤਾਇਆ ਐਤਵਾਰ, ਦਿੱਤੀਆਂ ਵਿਸਾਖੀ ਦੀਆਂ ਵਧਾਈਆਂ

ਦੇਸ਼ ਦੇ ਪ੍ਰਧਾਨ ਮੰਤਰੀ Anthony Albanese ਵੱਲੋ ਮੈਲਬੌਰਨ ਵਿਖੇ Sikh Volunteers Australia ਵੱਲੋ ਆਪਣੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਦੇ ਇੱਕ ਸਮਾਗਮ ‘ਚ ਸ਼ਿਰਕਤ ਕਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ। ਭਾਈਚਾਰੇ ਦੀ ਆਸਟ੍ਰੇਲੀਆ ਦੇ ਸਮਾਜ ‘ਚ ਤਰੀਫ਼ ਲਿਖਦਿਆਂ ਉਹਨਾਂ ਵਿਸਾਖੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ। ਦੱਸ ਦਈਏ ਕਿ ਇਸ ਵਿਸਾਖੀ ਮੌਕੇ ਆਸਟ੍ਰੇਲੀਆ […]

Continue Reading
Posted On :
Category:

ਭਾਈਚਾਰੇ ਨਾਲ ਸੰਬੰਧਿਤ ਦੋ ਟਰੱਕ ਡਰਾਈਵਰ ਵੀਰ ਦੀ ਦਰਦਨਾਕ ਹਾਦਸੇ ਦਾ ਸ਼ਿਕਾਰ

ਵੀਰਵਾਰ ਦੇ ਦਿਨ ਯਾਦਵਿੰਦਰ ਸਿੰਘ ਭੱਟੀ (45) ਅਤੇ ਪੰਕਜ (25) ਐਡੀਲੇਡ ਤੋਂ ਪਰਥ B-Double ਟਰੱਕ ਤੇ ਲੋਡ ਲੈੈ ਕੇ ਜਾ ਰਹੇ ਸੀ। ਰਸਤੇ ਚ yalata ਦੇ ਨੇੜੇ ਇੱਕ ਹੋਰ ਟਰੱਕ ਨਾਲ ਵੱਜੀ ਟੱਕਰ ਵਿੱਚ ਦੋਵੇਂ ਟਰੱਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਸ ਦਰਦਨਾਕ ਹਾਦਸੇ ਚ ਤਿੰਨ ਜਾਨਾ ਮੌਕੇ ਤੇ ਚਲੀਆ ਗਈਆ। ਹਾਦਸਾ ਏਨਾ ਭਿਆਨਕ ਸੀ […]

Continue Reading
Posted On :
Category:

ਇਮੀਗ੍ਰੇਸ਼ਨ ਵੀਜ਼ਾ ਧੋਖਾਧੜੀ ਮਾਮਲਿਆਂ ‘ਚ ਇਮਪਲੋਅਰਾਂ ਨੂੰ ਕਰੇਗੀ ਜੁਰਮਾਨੇ

11 ਅਪਰੈਲ 2024 ਤੋਂ, ਰੁਜ਼ਗਾਰਦਾਤਾ ਜੋ ਆਪਣੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਹੋਏ, ਨਿਊਜ਼ੀਲੈਂਡ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਹੋਏ, ਜਾਂ 10-ਦਿਨ ਦੀ ਜਾਣਕਾਰੀ ਦੀ ਬੇਨਤੀ ਦੀ ਪਾਲਣਾ ਕਰਨ ਵਿੱਚ ਅਸਫਲ ਪਾਏ ਜਾਂਦੇ ਹਨ, ਨੂੰ ਉਲੰਘਣਾ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਉਲੰਘਣਾ ਦੇ ਜੁਰਮਾਨਿਆਂ ਵਿੱਚ ਸ਼ਾਮਲ ਹੋ ਸਕਦੇ ਹਨ: […]

Continue Reading
Posted On :
Category:

ਦੁੱਖ-ਦਾਇਕ : ਦੋ ਸਾਲਾਂ ਛੋਟੀ ਬੱਚੀ ਨੂੰ ਪੂਲ ‘ਚ ਬਚਾਉਂਦਿਆਂ ਪੰਜਾਬੀ ਮੂਲ ਦੇ ਪਿਤਾ ਅਤੇ ਦਾਦੇ ਦੀ ਮੌਤ

ਦੋ ਸਾਲਾਂ ਛੋਟੀ ਬੱਚੀ ਨੂੰ ਪੂਲ ‘ਚ ਬਚਾਉਦਿਆਂ ਪਿਤਾ ਅਤੇ ਦਾਦੇ ਦੀ ਮੌਤ ਮੈਲਬੌਰਨ ਦੇ ਰਹਿਣ ਵਾਲੇ 38 ਸਾਲਾਂ ਸੰਨੀ ਰੰਧਾਵਾ ਆਪਣੇ ਪਰਿਵਾਰ ਨਾਲ ਗੋਲਡ ਕੋਸਟ ਦੇ Surfers Paradise ਪਹੁੰਚੇ ਸਨ। Easter ਦੀਆਂ ਛੁੱਟੀਆਂ ਮਨਾਉਣ ਲਈ ਪਰਿਵਾਰ Mark Hotel ‘ਚ ਰੁਕਿਆ ਸੀ। ਦੋ ਸਾਲ ਦੀ ਛੋਟੀ ਬੱਚੀ ਅਚਾਨਕ ਹੋਟਲ ਪੂਲ ਵਿੱਚ ਜਾ ਡਿੱਗੀ। ਉਸਨੂੰ ਬਚਾਉਣ […]

Continue Reading
Posted On :
Category:

ਟੌਰੰਗਾ ਸਿੱਖ ਸੰਗਤਾਂ ‘ਚ ਵਿਸ਼ਾਲ ਨਗਰ ਕੀਰਤਨ ਸੰਬੰਧੀ ਭਾਰੀ ਉਤਸ਼ਾਹ

ਟੌਰੰਗਾ : ਟੌਰੰਗਾ ‘ਚ ਵਿਸ਼ਾਲ ਨਗਰ ਕੀਰਤਨ ਗੁਰੂਦੁਆਰਾ ਕਲਗੀਧਦਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਹੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਪੋਸਟਰ ਤੋਂ ਪ੍ਰਾਪਤ ਕਰੋ।

Continue Reading
Posted On :
Category:

ਨਿਊਜੀਲੈਂਡ ‘ਚ ਡੇਅ ਲਾਈਟ ਸੇਵਿੰਗ 7 ਅਪ੍ਰੈਲ ਤੋਂ ਲਾਗੂ ਹੋਵੇਗੀ – ਪੂਰੀ ਖ਼ਬਰ ਪੜ੍ਹੋ

ਆਕਲੈਂਡ – ਡੇਅ ਲਾਈਟ ਸੇਵਿੰਗ ਦੇ ਨਿਯਮ ਦੇ ਚਲਦਿਆਂ ਹਰ ਸਾਲ 7 ਅਪ੍ਰੈਲ ਨੂੰ ਰਾਤ 3 ਵਜੇ ਤੋਂ ਘੜੀਆਂ ਨੂੰ ਇੱਕ ਘੰਟਾ ਪਿੱਛੇ ਕਰਨ ਦਾ ਨਿਯਮ ਹੈ, ਡੇਅ ਲਾਈਟ ਸੇਵਿੰਗ 29 ਸਤੰਬਰ ਤੋਂ 7 ਅਪ੍ਰੈਲ ਤੱਕ ਲਾਗੂ ਰਹਿੰਦੀ ਹੈ। 29 ਸਤੰਬਰ ਨੂੰ ਘੜੀ ਦੀਆਂ ਸੂਈਆਂ ਇੱਕ ਘੰਟੇ ਇੱਕ ਘੰਟਾ ਅੱਗੇ ਕੀਤੀਆਂ ਜਾਂਦੀਆਂ ਹਨ। ਡੇਅ ਲਾਈਟ […]

Continue Reading
Posted On :